ਕੌਮਾਂਤਰੀ
4 ਮਹੀਨਿਆਂ ’ਚ ਹੀ ਓਲੀ ਨੇ ਵਾਪਸ ਲਿਆ ਨੇਪਾਲ ਦੀ ਪ੍ਰਚੰਡ ਸਰਕਾਰ ਤੋਂ ਸਮਰਥਨ
ਓਲੀ ਤੇ ਦੇਊਬਾ ਵਿਚਾਲੇ ਹੋਇਆ ਸਮਝੌਤਾ।
ਸ਼ਿਕਾਗੋ ’ਚ ਧੋਖਾਧੜੀ ਦੀ ਦੋਸ਼ੀ ਭਾਰਤੀ ਡਾਕਟਰ ਨੂੰ ਹੋ ਸਕਦੀ ਹੈ 10 ਸਾਲ ਦੀ ਕੈਦ
ਹੈਲਥ ਕੇਅਰ ਮਾਮਲੇ 'ਚ ਦੋਸ਼ੀ ਹੈ ਡਾ. ਮੋਨਾ ਘੋਸ਼
Ludhiana News : ਵਿਜੀਲੈਂਸ ਬਿਊਰੋ ਵੱਲੋਂ 2 ਲੱਖ 70 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ASI ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਸ਼ਿਕਾਇਤਕਰਤਾ ਤੋਂ ਹੋਟਲ ਚਲਾਉਣ ਬਦਲੇ ਮੰਗੀ ਸੀ 2 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ
ਇਮਰਾਨ ਖ਼ਾਨ ’ਤੇ ਦੋਸ਼ ਝੂਠੇ ਤੇ ਸਿਆਸੀ, ਪਾਕਿ ਸਰਕਾਰ ਰਿਹਾਅ ਕਰੇ: ਸੰਯੁਕਤ ਰਾਸ਼ਟਰ
ਯੂਐਨ ਨੇ ਇਹ ਵੀ ਕਿਹਾ – ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦਾ ਕੋਈ ਆਧਾਰ ਹੀ ਨਹੀਂ ਸੀ...
Leon Masters : ਲਿਓਨ ਮਾਸਟਰਜ਼ ਦੇ ਫਾਈਨਲ ’ਚ ਸਪੇਨ ਦੇ ਜੈਮੇ ਸੈਂਤੋਸ ਲਟਾਸਾ ਨੂੰ 3-1 ਨਾਲ ਹਰਾ ਕੇ ਆਨੰਦ 10ਵੀਂ ਵਾਰ ਚੈਂਪੀਅਨ ਬਣੇ
Leon Masters : ਵਿਸ਼ਵਨਾਥਨ ਆਨੰਦ ਨੇ ਲਿਓਨ ਮਾਸਟਰਜ਼ ਦਾ ਜਿੱਤਿਆ ਖ਼ਿਤਾਬ
London News : ਲੰਡਨ ਦੇ ਸੇਂਟ ਪਾਲ ਕੈਥੇਡ੍ਰਲ 'ਚ ਲੀਲਾ ਤੇ ਲੁਈਸ ਪੂਰਨ ਗਾਇਕਾ ਦੇ ਰੂਪ ’ਚ ਹੋਣਗੀਆਂ ਸ਼ਾਮਿਲ
London News : 900 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਕੁੜੀਆਂ ਦੀ ਗਾਇਕਾ ਵਜੋਂ ਕੀਤੀ ਚੋਣ
Australia Visa: ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੱਧ, ਭਾਰਤੀ ਹੋਣਗੇ ਪ੍ਰਭਾਵਿਤ
ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਆਸਟ੍ਰੇਲੀਆ 'ਚ ਪੜ੍ਹਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ।
New York News : ਅਮਰੀਕਾ ’ਚ ਪੁਲਿਸ ਅਧਿਕਾਰੀ ਨੇ 13 ਸਾਲਾ ਨੌਜਵਾਨ ਨੂੰ ਮਾਰੀ ਗੋਲ਼ੀ
New York News : ਪੁਲਿਸ ਨੇ ਲੁੱਟ-ਖੋਹ ਦੀ ਜਾਂਚ ਨੂੰ ਲੈ ਕੇ ਦੋਨੋਂ ਨੌਵਜਾਨਾਂ ਨੂੰ ਸੀ ਰੋਕਿਆ
New York News : ਸ਼ਿਕਾਗੋ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਨੂੰ ਸਾਢੇ ਸੱਤ ਸਾਲ ਦੀ ਸੁਣਾਈ ਕੈਦ
New York News : ਰਿਸ਼ੀ ਪਟੇਲ ਨੂੰ ਇਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼
ਪਾਕਿਸਤਾਨ 'ਚ ਸਾਬਕਾ ਗ੍ਰਹਿ ਮੰਤਰੀ ਦਾ ਬਿਜਲੀ-ਗੈਸ ਦਾ ਬਿੱਲ 2.5 ਲੱਖ ਤੋਂ ਪਾਰ
ਕਿਹਾ- ਦੇਸ਼ 'ਚ ਲੁਟੇਰੇ ਪਰਤੇ ਹਨ, ਲੋਕਾਂ ਕੋਲ ਕਬਰਾਂ ਲਈ ਵੀ ਪੈਸੇ ਨਹੀਂ ਹਨ