ਕੌਮਾਂਤਰੀ
Consulate General of India in Auckland: ਆਕਲੈਂਡ, ਨਿਊਜ਼ੀਲੈਂਡ ’ਚ ਕੌਂਸਲੇਟ ਜਨਰਲ ਖੋਲ੍ਹਣ ਨੂੰ ਪ੍ਰਵਾਨਗੀ
ਕੌਂਸਲੇਟ ਜਨਰਲ ਦੇ 12 ਮਹੀਨਿਆਂ ਦੇ ਅੰਦਰ ਖੁੱਲ੍ਹਣ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ।
Israel issues travel warning: ਇਜ਼ਰਾਈਲ ਨੇ ਭਾਰਤ ’ਚ ਸਫ਼ਰ ਵਿਰੁਧ ਚੇਤਾਵਨੀ ਜਾਰੀ ਕੀਤੀ
ਦਿੱਲੀ ’ਚ ਅਪਣੇ ਸਫ਼ਾਰਤਖ਼ਾਨੇ ਨੇੜੇ ਧਮਾਕੇ ਮਗਰੋਂ ਇਜ਼ਰਾਈਲੀਆਂ ਨੂੰ ਜਾਰੀ ਕੀਤੀ ਚੇਤਾਵਨੀ
Car accident in US: ਸੜਕ ਹਾਦਸੇ ’ਚ ਆਂਧਰਾ ਪ੍ਰਦੇਸ਼ ਦੇ ਵਿਧਾਇਕ ਦੇ 6 ਰਿਸ਼ਤੇਦਾਰਾਂ ਦੀ ਮੌਤ
ਅਟਲਾਂਟਾ ’ਚ ਗ਼ਲਤ ਪਾਸੇ ਤੋਂ ਆ ਰਹੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ
ਨਾਈਜੀਰੀਆ ’ਚ ਹਥਿਆਰਬੰਦ ਹਮਲਾਵਰਾਂ ਨੇ ਕੀਤਾ 140 ਲੋਕਾਂ ਦਾ ਕਤਲ
17 ਪਿੰਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਕਈ ਘਰਾਂ ਨੂੰ ਅੱਗ ਲਾ ਦਿਤੀ ਗਈ
Pakistan general polls: ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਵਾਲੀ ਪਹਿਲੀ ਹਿੰਦੂ ਔਰਤ ਬਣੀ ਡਾ. ਸਵੀਰਾ ਪ੍ਰਕਾਸ਼
8 ਫਰਵਰੀ ਨੂੰ ਪੈਣਗੀਆਂ ਖੈਬਰ ਪਖਤੂਨਵਾਬ ਸੂਬੇ ’ਚ ਵੋਟਾਂ
Biden: ਬਾਈਡਨ ਨੇ ਈਰਾਨੀ ਮਿਲੀਸ਼ੀਆ ਸਮੂਹਾਂ ’ਤੇ ਹਮਲੇ ਦੇ ਹੁਕਮ ਦਿਤੇ
ਈਰਾਨ ਸਮਰਥਿਤ ਮਿਲੀਸ਼ੀਆ ਕਤਾਇਬ ਹਿਜ਼ਬੁੱਲਾ ਅਤੇ ਇਸ ਨਾਲ ਜੁੜੇ ਸਮੂਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
Sarbrinder Kular: ਮੈਲਬੌਰਨ ਦੇ ਵਸਨੀਕ ਸਰਬਰਿੰਦਰ ਕੁਲਾਰ ਨੇ 10,000 ਤੋਂ ਵੀ ਵੱਧ ਇਤਿਹਾਸਕ ਸਿੱਕੇ ਕੀਤੇ ਇਕੱਠੇ, ਦੇਖੋ ਤਸਵੀਰਾਂ
ਸਿੱਖ ਰਾਜ ਦੇ ਸਿੱਕਿਆਂ ਤੋਂ ਇਲਾਵਾ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ ਵੀ ਸ਼ਾਮਲ
Abdullah Shaheen: ਟਾਰਗੇਟ ਕਿਲਿੰਗ 'ਚ ਇੱਕ ਹੋਰ ਅਤਿਵਾਦੀ ਢੇਰ, ਅਣਪਛਾਤੇ ਵਾਹਨ ਨੇ ਅਤਿਵਾਦੀ ਅਬਦੁੱਲਾ ਸ਼ਾਹੀਨ ਨੂੰ ਮਾਰੀ ਟੱਕਰ
ਪਿਛਲੇ 11 ਮਹੀਨਿਆਂ 'ਚ ਪਾਕਿਸਤਾਨ 'ਚ ਲਸ਼ਕਰ ਅਤੇ ਜੈਸ਼ ਵਰਗੇ ਅਤਿਵਾਦੀ ਸੰਗਠਨਾਂ ਦੇ ਕਰੀਬ 13 ਮੁੱਖ ਅਤਿਵਾਦੀਆਂ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਚੁੱਕੀ ਹੈ।
Pakistan Sikh: ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਂ ’ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ ’ਚ ਭਾਰੀ ਰੋਸ!
ਯਾਤਰੀਆਂ ਨੇ ਕਿਹਾ ਕਿ ਅਪਣੇ ਧਾਰਮਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ
Russia-Ukraine war: ਯੂਕਰੇਨ ਦੇ ਖੇਰਸਨ 'ਚ ਰੂਸ ਦਾ ਹਮਲਾ, 6 ਨਾਗਰਿਕਾਂ ਦੀ ਹੋਈ ਮੌਤ
ਰਾਇਟਰਜ਼ ਦੀ ਰੀਪੋਰਟ ਮੁਤਾਬਕ ਯੂਕਰੇਨ ਦੇ ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ 'ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਰੂਸੀ ਗੋਲਾਬਾਰੀ ਹੋ ਰਹੀ ਹੈ