ਕੌਮਾਂਤਰੀ
Israel Hamas War : ਗਾਜ਼ਾ ’ਚ ਪਿਛਲੇ ਦੋ ਦਿਨਾਂ ਦੌਰਾਨ ਹੋਈਆਂ ਝੜਪਾਂ ’ਚ 13 ਇਜ਼ਰਾਈਲੀ ਫੌਜੀ ਮਾਰੇ ਗਏ, ਹਮਾਸ ਦੇ ਮਜ਼ਬੂਤ ਹੋਣ ਦੇ ਸੰਕੇਤ
ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿਚ ਹਜ਼ਾਰਾਂ ਲੋਕਾਂ ਨੇ ਨੇਤਨਯਾਹੂ ਵਿਰੁਧ ਪ੍ਰਦਰਸ਼ਨ ਕੀਤਾ
ਯੂ.ਕੇ. : ਵਿਆਹ ਲਈ ਇਕੱਠੇ ਕੀਤੇ ਪੈਸੇ ਚੋਰੀ ਕਰਨ ਦੇ ਇਲਜ਼ਾਮ ’ਚ ਮਾਂ-ਪੁੱਤਰ ਨੂੰ ਜੇਲ੍ਹ
ਨਕਲੀ ਬੰਦੂਕ ਨਾਲ ਡਰਾ ਕੇ ਔਰਤਾਂ ਕੋਲੋਂ ਖੋਹੇ ਸਨ ਪੈਸੇ, ਕਾਰ ਪਛਾਣੀ ਜਾਣ ਕਾਰਨ ਫੜੇ ਗਏ ਮਾਂ-ਪੁੱਤ
China earthquake: ਚੀਨ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 148 ਪਹੁੰਚੀ
ਇਹ ਭੂਚਾਲ 18 ਦਸੰਬਰ ਦੀ ਅੱਧੀ ਰਾਤ ਨੂੰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਸੀ।
US News: ਵਾਸ਼ਿੰਗਟਨ ’ਚ ਭਾਰਤੀ-ਅਮਰੀਕੀਆਂ ਨੂੰ ਨਿਸ਼ਾਨਾ ਬਣਾ ਕੇ ਘਰਾਂ ’ਚ ਚੋਰੀਆਂ ਵਧੀਆਂ: ਅਮਰੀਕੀ ਪੁਲਸ
ਆਰ.ਬੀ.ਯੂ. ਦਾ ਮੰਨਣਾ ਹੈ ਕਿ ਸ਼ੱਕੀ ਪੂਰੇ ਖੇਤਰ ’ਚ ਸਰਗਰਮ ਇਕ ਵੱਡੇ ਸੰਗਠਿਤ ਸਮੂਹ ਦਾ ਹਿੱਸਾ ਹਨ।
Canada News: ਕੈਨੇਡਾ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਆਸਾਨੀ ਨਾਲ ਮਿਲੇਗਾ ਵੀਜ਼ਾ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਸਿਆ ਕਿ ਇਹ ਮੁਹਿੰਮ 9 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ।
Attack in Pakistan: ਪਾਕਿਸਤਾਨ ਦੇ ਪੇਸ਼ਾਵਰ ਵਿਚ ਅਤਿਵਾਦੀ ਹਮਲਾ; 6 ਮਜ਼ਦੂਰਾਂ ਦੀ ਮੌਤ
ਪੁਲਿਸ ਸਟੇਸ਼ਨ ਦੀ ਉਸਾਰੀ ਵਾਲੀ ਥਾਂ 'ਤੇ ਕੰਮ ਕਰ ਰਹੇ ਸੀ ਮਜ਼ਦੂਰ
Prague University: ਵੱਡੀ ਯੂਨੀਵਰਸਿਟੀ 'ਚ ਚੱਲੀਆਂ ਤਾਬੜਤੋੜ ਗੋਲੀਆਂ, 15 ਵਿਦਿਆਰਥੀਆਂ ਦੀ ਹੋਈ ਮੌਤ
Prague University: 30 ਵਿਦਿਆਰਥੀ ਗੰਭੀਰ ਜ਼ਖ਼ਮੀ
China News: ਚੀਨ 'ਚ ਕੋਲੇ ਦੀ ਖਾਨ 'ਚ ਵਾਪਰਿਆ ਵੱਡਾ ਹਾਦਸਾ, ਦੱਬਣ ਕਾਰਨ 12 ਲੋਕਾਂ ਦੀ ਹੋਈ ਮੌਤ
China News: 13 ਲੋਕ ਹੋਏ ਗੰਭੀਰ ਜ਼ਖ਼ਮੀ
Indian Student died in America: ਅਮਰੀਕਾ 'ਚ 22 ਸਾਲਾ ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
Indian Student died in America: ਉਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼
Israel News: ਇਜ਼ਰਾਈਲ ਭਾਰਤ ’ਚ ਹਜ਼ਾਰਾਂ ਉਸਾਰੀ ਕਾਮਿਆਂ ਦੀ ਭਰਤੀ ਲਈ ਮੁਹਿੰਮ ਸ਼ੁਰੂ ਕਰੇਗਾ
ਇਜ਼ਰਾਈਲ ਬਿਲਡਰਜ਼ ਐਸੋਸੀਏਸ਼ਨ (ਆਈ.ਬੀ.ਏ.) ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਬੁਲਾਰੇ ਸ਼ਾਏ ਪੋਜ਼ਨਰ ਨੇ ਇਹ ਜਾਣਕਾਰੀ ਦਿਤੀ।