ਕੌਮਾਂਤਰੀ
Hong Kong Fire News: ਹਾਂਗਕਾਂਗ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਮੌਤਾਂ, 27 ਜ਼ਖਮੀ
ਇਮਾਰਤ ਦੇ ਅੰਦਰ ਮੌਜੂਦ ਲੋਕ ਅਜੇ ਵੀ ਮਦਦ ਲਈ ਗੁਹਾਰ ਲਗਾ ਰਹੇ ਹਨ
Jagjit Pavadia News: ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਮੁੜ ਚੁਣੇ ਗਏ ਭਾਰਤ ਦੇ ਜਗਜੀਤ ਪਵਾੜੀਆ
ਭਾਰਤ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ 53 ਵੋਟਿੰਗ ਮੈਂਬਰਾਂ ਵਿਚੋਂ 41 ਵੋਟਾਂ ਪ੍ਰਾਪਤ ਹੋਈਆਂ
Ireland's new Prime Minister: ਆਇਰਲੈਂਡ ਦੇ ਸੱਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਾਈਮਨ ਹੈਰਿਸ
24 ਸਾਲ ਦੀ ਉਮਰ ਵਿਚ ਬਣੇ ਸਨ ਸੰਸਦ ਮੈਂਬਰ
ਲਾਹੌਰ ’ਚ ‘ਇਫਤਾਰ ਲੰਗਰ’ ਚਲਾ ਰਿਹਾ ਪਾਕਿਸਤਾਨੀ ਪਰਵਾਰ ਬਣਿਆ ਆਪਸੀ ਭਾਈਚਾਰੇ ਦੀ ਅਨੋਖੀ ਮਿਸਾਲ
ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਤਿੰਦਰ ਸਿੰਘ ਰਮਜ਼ਾਨ ਦੇ ਮਹੀਨੇ ਦੌਰਾਨ ਗਰੀਬ ਮੁਸਲਮਾਨਾਂ ਲਈ ਲਾਉਂਦੈ ਲੰਗਰ
ਅਫਗਾਨਿਸਤਾਨ ’ਚ ਸਿੱਖਾਂ ਤੇ ਹਿੰਦੂਆਂ ਦੇ ਸਾਬਕਾ ਨੁਮਾਇੰਦੇ ਨਰਿੰਦਰ ਸਿੰਘ ਖ਼ਾਲਸਾ ਦੇਸ਼ ਪਰਤੇ
ਤਾਲਿਬਾਨ ਨੇ ਅਫਗਾਨਿਸਤਾਨ ਦੀ ਸੰਸਦ ’ਚ ਸਿੱਖਾਂ ਤੇ ਹਿੰਦੂਆਂ ਦੇ ਸਾਬਕਾ ਨੁਮਾਇੰਦੇ ਦੀ ਵਾਪਸੀ ਦਾ ਕੀਤਾ ਐਲਾਨ
Gold Sliver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਲਗਾਤਾਰ ਦੂਜੇ ਦਿਨ ਤੋੜਿਆ ਰਿਕਾਰਡ
Gold Sliver Price:10 ਗ੍ਰਾਮ ਸੋਨਾ 72 ਹਜ਼ਾਰ ਰੁਪਏ ਦੇ ਕਰੀਬ ਪਹੁੰਚਿਆ, ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਨਵੇਂ ਪੱਧਰ ’ਤੇ ਪਹੁੰਚੀਆਂ
Delhi News : Paytm Payments Bank ਦੇ MD ਅਤੇ CEO ਸੁਰਿੰਦਰ ਚਾਵਲਾ ਨੇ ਦਿੱਤਾ ਅਸਤੀਫਾ
ਚਾਵਲਾ ਨੇ ਨਿੱਜੀ ਕਾਰਨਾਂ ਕਰਕੇ ਅਤੇ ਬਿਹਤਰ ਕਰੀਅਰ ਦੇ ਮੌਕਿਆਂ ਨੂੰ ਅੱਗੇ ਵਧਾਉਣ ਲਈ ਅਸਤੀਫਾ ਦਿੱਤਾ
ਪਾਕਿਸਤਾਨ ਨੇ ਵਿਸਾਖੀ ਸਮਾਗਮਾਂ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 2,843 ਵੀਜ਼ਾ ਜਾਰੀ ਕੀਤੇ
13 ਤੋਂ 22 ਅਪ੍ਰੈਲ 2024 ਤਕ ਹੋਣਗੇ ਵਿਸਾਖੀ ਦੇ ਪ੍ਰੋਗਰਾਮ
National Sikh Day Parade: ਵਾਸ਼ਿੰਗਟਨ ਡੀ. ਸੀ. ਵਿਚ ਹੋਈ 7ਵੀਂ ਨੈਸ਼ਨਲ ਸਿੱਖ ਡੇਅ-ਪਰੇਡ ਨਵੀਆਂ ਬੁਲੰਦੀਆਂ 'ਤੇ ਪਹੁੰਚੀ
1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸੌਵੀਨਰ ਅਮਰੀਕਾ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਰੀ
Canada News: ਕੈਨੇਡਾ 'ਚ ਪੰਜਾਬੀ ਬਿਲਡਰ ਦੀ ਗੋਲੀ ਮਾਰ ਕੇ ਹੱਤਿਆ
- ਗਿੱਲ ਬਿਲਟ ਹੋਮਜ਼ ਲਿਮਟਿਡ ਦੇ ਮਾਲਕ ਬੂਟਾ ਸਿੰਘ ਗਿੱਲ ਵਜੋਂ ਹੋਈ ਵਿਅਕਤੀ ਦੀ ਪਛਾਣ