ਕੌਮਾਂਤਰੀ
Alaska Earthquake News: 7.3 ਤੀਬਰਤਾ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਲਾਸਕਾ
ਭੂਚਾਲ ਦਾ ਕੇਂਦਰ ਮੁਕਾਬਲਤਨ ਘੱਟ ਡੂੰਘਾਈ 'ਤੇ 12.5 ਮੀਲ ਸਮੁੰਦਰੀ ਕੰਢੇ ਸੀ।
Israel strikes Syria's military HQ:ਇਜ਼ਰਾਈਲ ਨੇ ਦਮਿਸ਼ਕ 'ਚ ਕੀਤਾ ਹਮਲਾ,ਸੀਰੀਆਈ ਫੌਜ ਦੇ ਚੀਫ਼ ਆਫ਼ ਸਟਾਫ਼ ਹੈੱਡਕੁਆਰਟਰ ਨੂੰ ਕੀਤਾ ਤਬਾਹ
Israel strikes Syria's military HQ : ਸੀਰੀਆਈ ਬਲਾਂ ਅਤੇ ਘੱਟ ਗਿਣਤੀ ਡਰੂਜ਼ ਵਿਚਕਾਰ ਹਿੰਸਾ ਮਗਰੋਂ ਵਧਿਆ ਤਣਾਅ
'Lawrence Bishnoi Gang ਨੂੰ ਅਤਿਵਾਦੀ ਸੰਗਠਨ ਵਜੋਂ ਕੀਤਾ ਜਾਵੇ ਨਾਮਜ਼ਦ' ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੀਤੀ ਮੰਗ
ਕਿਹਾ, ‘ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ'
Indian Embassy in Iran Issued Advisory: ਭਾਰਤ ਨੇ ਈਰਾਨ ਬਾਰੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ, ਜਾਣੋ ਕੀ ਕਿਹਾ ਗਿਆ
ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ
ਗਾਜ਼ਾ 'ਚ ਇਜ਼ਰਾਇਲੀ ਹਮਲਿਆਂ 'ਚ ਕਈ ਪਰਵਾਰਾਂ ਸਮੇਤ 93 ਫਲਸਤੀਨੀ ਮਾਰੇ ਗਏ
ਇਕ ਪਰਵਾਰ ਦੇ 19 ਜੀਆਂ ਦੀ ਮੌਤ
Trump Tariff: 50 ਦਿਨਾਂ ਵਿੱਚ ਯੂਕਰੇਨ ਨਾਲ ਜੰਗ ਖ਼ਤਮ ਕਰੋ, ਨਹੀਂ ਤਾਂ ਅਸੀਂ 100% ਟੈਰਿਫ਼ ਲਗਾਵਾਂਗੇ, ਟਰੰਪ ਨੇ ਰੂਸ ਨੂੰ ਦਿੱਤੀ ਧਮਕੀ
ਅਮਰੀਕਾ ਯੂਕਰੇਨ ਨੂੰ ਹੋਰ ਹਥਿਆਰ ਦੇਵੇਗਾ
Donald Trump ਨੇ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ "ਵਪਾਰ ਰਾਹੀਂ ਟਕਰਾਅ" ਨੂੰ ਰੋਕਣ ਦਾ ਦਾਅਵਾ ਕੀਤਾ
ਟਰੰਪ ਨੇ ਕਿਹਾ, "ਅਸੀਂ ਯੁੱਧਾਂ ਦੌਰਾਨ ਹੱਲ ਲੱਭਣ ਵਿੱਚ ਬਹੁਤ ਸਫਲ ਰਹੇ ਹਾਂ।
America News: ਅਮਰੀਕਾ 'ਚ ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅਦਾਲਤ ਨੇ ਦੋਵਾਂ ਨੂੰ ਸੁਣਾਈ 30-30 ਮਹੀਨੇ ਕੈਦ ਦੀ ਸਜ਼ਾ
Italy News: ਇਟਲੀ ਦੀ ਲੈਕੋ ਝੀਲ ਵਿੱਚ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬਣ ਨਾਲ ਭਾਰਤੀ ਵਿਦਿਆਰਥੀ ਦੀ ਮੌਤ
ਦਿੱਲੀ ਨਾਲ ਸਬੰਧਤ ਸੀ ਮ੍ਰਿਤਕ ਈਸ਼ ਗੁਪਤਾ
Iran-Israel War: ਇਜ਼ਰਾਈਲੀ ਹਮਲੇ 'ਚ ਇਰਾਨ ਦੇ ਰਾਸ਼ਟਰਪਤੀ ਹੋ ਗਏ ਸਨ ਜ਼ਖ਼ਮੀ
ਇਜ਼ਰਾਈਲੀ ਫ਼ੌਜ ਨੇ ਮੀਟਿੰਗ ਦੌਰਾਨ 6 ਮਿਜ਼ਾਈਲਾਂ ਦਾਗ਼ੀਆਂ, ਉਹ ਐਮਰਜੈਂਸੀ ਗੇਟ ਰਾਹੀਂ ਬਾਹਰ ਨਿਕਲੇ