ਕੌਮਾਂਤਰੀ
ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ 'ਚ ਕੋਈ ਕੁਤਾਹੀ ਨਹੀਂ ਹੋਵੇਗੀ: ਪਾਕਿਸਤਾਨੀ ਅਧਿਕਾਰੀ
ਅਗਲੇ ਮਹੀਨੇ ਨਨਕਾਣਾ ਸਾਹਿਬ ਜਾਣਗੇ ਸਿੱਖ ਸ਼ਰਧਾਲੂ
ਪਾਕਿਸਤਾਨ 'ਚ ਜ਼ਫ਼ਰ ਐਕਸਪ੍ਰੈਸ ਦੇ ਚਾਰ ਡੱਬੇ ਪਟੜੀ ਤੋਂ ਉਤਰੇ
ਸੁਲਤਾਨ ਕੋਟ ਰੇਲਵੇ ਸਟੇਸ਼ਨ ਨੇੜੇ ਰੇਲ ਪਟੜੀਆਂ 'ਤੇ ਹੋਇਆ ਧਮਾਕਾ
ਅਫ਼ੀਮ ਦੇ ਲੇਬਲ ਵਾਲਾ ਪਰਫਿਊਮ ਵੇਚ ਰਹੇ ਭਾਰਤੀ ਨੂੰ ਅਮਰੀਕਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਹੁਣ ਕਪਿਲ ਰਘੂ 'ਤੇ ਦੇਸ਼ ਨਿਕਾਲੇ ਦੀ ਲਟਕ ਰਹੀ ਹੈ ਤਲਵਾਰ
ਅਮਰੀਕਾ 'ਚ ਦਾਖ਼ਲ ਹੋਣ ਵਾਲੇ ਟਰੱਕਾਂ 'ਤੇ ਡੋਨਾਲਡ ਟਰੰਪ ਨੇ 25% ਵਾਧੂ ਟੈਰਿਫ ਲਗਾਉਣ ਦਾ ਕੀਤਾ ਐਲਾਨ
ਟਰੱਕਾਂ 'ਤੇ ਨਵੀਂ ਟੈਰਿਫ ਨੀਤੀ 1 ਨਵੰਬਰ 2025 ਤੋਂ ਹੋਵੇਗੀ ਲਾਗੂ
ਤਿੱਬਤੀ ਪਹਾੜੀ ਐਵਰੈਸਟ ਦੀਆਂ ਢਲਾਣਾਂ 'ਤੇ ਬਰਫੀਲੇ ਤੂਫ਼ਾਨ ਕਾਰਨ ਇੱਕ ਪਰਬਤਾਰੋਹੀ ਦੀ ਮੌਤ, 137 ਨੂੰ ਬਚਾਇਆ
41 ਸਾਲਾ ਪਰਬਤਾਰੋਹੀ ਦੀ ਮੌਤ ਹਾਈਪੋਥਰਮੀਆ ਅਤੇ ਉੱਚਾਈ ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ।
ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ ਬ੍ਰਿਟਿਸ਼-ਭਾਰਤੀ ਕਿਸ਼ੋਰ ਨੂੰ ਮਿਲਿਆ ਬਹਾਦਰੀ ਮੈਡਲ
ਇਹ ਪੁਰਸਕਾਰ ਬਹਾਦਰੀ ਲਈ ਬ੍ਰਿਟੇਨ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ।
27 ਅਕਤੂਬਰ ਤੋਂ ਦਿੱਲੀ- ਮੈਲਬੌਰਨ ਲਈ ਮੁੜ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ
ਆਸਟ੍ਰੇਲੀਆਈ ਏਅਰਲਾਈਨ ਕਾਂਟਾਸ ਹਫ਼ਤੇ ਵਿੱਚ ਤਿੰਨ ਦਿਨ ਦੇਵੇਗਾ ਸੇਵਾਵਾਂ
ਦੋ ਅਮਰੀਕੀ ਅਤੇ ਇੱਕ ਜਾਪਾਨੀ ਵਿਗਿਆਨੀਆਂ ਨੂੰ ਮੈਡੀਸਨ ਵਿੱਚ ਨੋਬਲ ਪੁਰਸਕਾਰ
ਇਮਿਊਨ ਸਿਸਟਮ ਦੀ ਬਿਹਤਰ ਸਮਝ ਲਈ ਦਿੱਤਾ ਜਾਵੇਗਾ ਪੁਰਸਕਾਰ
Lawrence Bishnoi ਗੈਂਗ ਵੱਲੋਂ ਕੈਨੇਡਾ 'ਚ ਨਵੀ ਢੇਸੀ ਦੇ ਟਿਕਾਣਿਆਂ 'ਤੇ ਕੀਤੀ ਗਈ ਫਾਈਰਿੰਗ
ਨਵੀ ਢੇਸੀ ਨੇ ਲਾਰੈਂਸ ਗੈਂਗ ਦੇ ਨਾਂ 'ਤੇ 50 ਲੱਖ ਰੁਪਏ ਦੀ ਕੀਤੀ ਹੈ ਵਸੂਲੀ
Gaza Israel News: ਡੋਨਾਲਡ ਟਰੰਪ ਵਲੋਂ ਹਮਲੇ ਬੰਦ ਕਰਨ ਦੇ ਸੱਦੇ ਦੇ ਬਾਵਜੂਦ ਗਾਜ਼ਾ ਉਤੇ ਇਜ਼ਰਾਈਲੀ ਬੰਬਾਰੀ ਜਾਰੀ
Gaza Israel News: 70 ਫ਼ਲਸਤੀਨੀਆਂ ਦੀ ਮੌਤ, ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ