ਕੌਮਾਂਤਰੀ
America News: ‘ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਰੋ ਸੀਮਤ', ਟਰੰਪ ਨੇ ਚੋਟੀ ਦੀਆਂ ਯੂਨੀਵਰਸਿਟੀਆਂ ਮੂਹਰੇ ਰੱਖੀਆਂ ਸ਼ਰਤਾਂ
America News: ਜੇਕਰ ਕੋਈ ਯੂਨੀਵਰਸਿਟੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਉਸ ਨੂੰ ਸਰਕਾਰੀ ਫ਼ੰਡਿੰਗ ਅਤੇ ਗ੍ਰਾਂਟਾਂ ਨਹੀਂ ਮਿਲਣਗੀਆਂ।
ਅਲਬਾਮਾ ਵਿੱਚ ਬੰਦੂਕਧਾਰੀਆਂ ਨੇ ਭੀੜ 'ਤੇ ਕੀਤੀ ਗੋਲੀਬਾਰੀ, 2 ਦੀ ਮੌਤ ਅਤੇ 12 ਜ਼ਖਮੀ
"ਗੋਲੀਬਾਰੀ ਕਰਦੇ ਸਮੇਂ ਮੌਜੂਦ ਹੋਰ ਲੋਕਾਂ ਦੀ ਪਰਵਾਹ ਨਹੀਂ ਕੀਤੀ।"
ਬ੍ਰਿਟੇਨ ਵਾਰ-ਵਾਰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪੁਲਿਸ ਨੂੰ ਨਵੀਆਂ ਸ਼ਕਤੀਆਂ ਦੇਣ ਦੀ ਕਰ ਰਿਹਾ ਤਿਆਰੀ
ਨਵੇਂ ਅਧਿਕਾਰਾਂ ਦੇ ਵੇਰਵੇ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਦਾਨ ਕੀਤੇ ਜਾਣਗੇ।
Nepal ਵਿਚ 24 ਘੰਟਿਆਂ ਦੀ ਬਾਰਿਸ਼ ਨੇ ਮਚਾਈ ਤਬਾਹੀ, ਸਕੂਲ ਅਤੇ ਦਫ਼ਤਰ ਬੰਦ
ਦੇਸ਼ ਭਰ ਵਿਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
Israel ਅਤੇ ਹਮਾਸ ਦਰਮਿਆਨ ਜਲਦ ਹੋ ਸਕਦਾ ਹੈ ਸੀਜਫਾਇਰ
ਟਰੰਪ ਬੋਲੇ : 3000 ਸਾਲ ਦੀ ਤਬਾਹੀ ਖਤਮ ਹੋਣ ਕੰਢੇ
Japan Earthquake News: ਜਪਾਨ ਵਿਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.0 ਮਾਪੀ ਗਈ ਤੀਬਰਤਾ
Japan Earthquake News: ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
Italy Accident News: ਇਟਲੀ 'ਚ ਸੜਕ ਹਾਦਸੇ 'ਚ ਦੋ ਭਾਰਤੀ ਨਾਗਰਿਕਾਂ ਦੀ ਮੌਤ
Italy Accident News: ਇਸ ਹਾਦਸੇ 'ਚ ਬੱਚਿਆਂ ਸਮੇਤ 5 ਲੋਕ ਜਖ਼ਮੀ ਵੀ ਹੋਏ ਹਨ।
ਰੂਸ ਨੇ ਯੂਕਰੇਨ ਦੇ ਰੇਲਵੇ ਸਟੇਸ਼ਨ 'ਤੇ ਕੀਤਾ ਹਮਲਾ
ਹਮਲੇ 'ਚ 30 ਲੋਕ ਜ਼ਖਮੀ
Donald Trump ਸਰਕਾਰ ਨੇ ਅਮਰੀਕੀ ਫ਼ੌਜ 'ਚ ਜਵਾਨਾਂ ਦੇ ਦਾੜ੍ਹੀ ਰੱਖਣ 'ਤੇ ਲਾਈ ਪਾਬੰਦੀ
ਸਿੱਖ ਅਤੇ ਮੁਸਲਮਾਨ ਫ਼ੌਜੀ ਜਵਾਨਾਂ 'ਚ ਪਾਈ ਜਾ ਰਹੀ ਚਿੰਤਾ
Canada ਵਿਚ ਮ੍ਰਿਤਕ ਮਿਲੇ 100 ਹਿਰਨਾਂ ਦੀ ਬਰਾਮਦਗੀ
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ