ਕੌਮਾਂਤਰੀ
Pakistan News: ਕਰਾਚੀ ਵਿਚ ਬਹੁਮੰਜ਼ਿਲਾ ਮਾਲ ਵਿਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ
12 ਦਿਨਾਂ ਵਿਚ ਕਿਸੇ ਮਾਲ ਵਿਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ
America Firing News: ਲਾਸ ਵੇਗਾਸ ਦੀ ਨੇਵਾਡਾ ਯੂਨੀਵਰਸਿਟੀ 'ਚ ਗੋਲੀਬਾਰੀ, ਤਿੰਨ ਦੀ ਮੌਤ, ਪੁਲਿਸ ਕਾਰਵਾਈ 'ਚ ਹਮਲਾਵਰ ਹਲਾਕ
ਕਿਹਾ ਕਿ ਸ਼ੱਕੀ ਹਮਲਾਵਰ ਦੀ ਮੌਤ ਹੋ ਗਈ ਹੈ
ਅੰਮ੍ਰਿਤਾ ਸ਼ੇਰਗਿਲ ਦੀ ਲਾਹੌਰ ਸਥਿਤ ਰਿਹਾਇਸ਼ ਨੂੰ ਅਜਾਇਬ ਘਰ ’ਚ ਬਦਲਣ ਦੀ ਯੋਜਨਾ ਬਣਾ ਰਿਹੈ ਹੰਗਰੀ
ਹੰਗਰੀ-ਭਾਰਤੀ ਮੂਲ ਦੀ ਪ੍ਰਸਿੱਧ ਕਲਾਕਾਰ ਨੂੰ ਬਰਸੀ ’ਤੇ ਸ਼ਰਧਾਂਜਲੀਆਂ, ਲਾਹੌਰ ’ਚ ਇਕ ਯਾਦਗਾਰੀ ਤਖ਼ਤੀ ਅਤੇ ਪ੍ਰਦਰਸ਼ਨੀ ਦਾ ਉਦਘਾਟਨ
'ਅਮਰੀਕਾ ਵਿਚ ਸਿੱਖਾਂ ਦੀ ਸੁਰੱਖਿਆ ਕਰੋ': ਯੂਐਸ ਕਮਿਊਨਿਟੀ ਗਰੁੱਪਾਂ ਨੇ 'ਪੰਨੂ ਮਾਮਲੇ' 'ਤੇ ਪਾਰਦਰਸ਼ਤਾ ਦੀ ਮੰਗ ਕੀਤੀ
ਜ਼ੋਰ ਦਿਤਾ ਕਿ ਭਾਰਤ ਸਰਕਾਰ ਸਾਰੀਆਂ ਜਾਂਚਾਂ ਵਿਚ ਪੂਰਾ ਸਹਿਯੋਗ ਕਰੇ
America News: ਅਮਰੀਕਾ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਦੀ ਭਾਰਤੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗਾ
ਕਿਹਾ, “ਵਿਦੇਸ਼ ਮੰਤਰੀ ਨੇ ਆਪਣੇ ਵਿਦੇਸ਼ੀ ਹਮਰੁਤਬਾ ਕੋਲ ਇਹ ਗੱਲ ਉਠਾਈ ਹੈ"
PHOTOS: ਇਹ ਹੈ ਪਾਕਿਸਤਾਨ ਦਾ ਸਭ ਤੋਂ ਮਹਿੰਗਾ ਘਰ! ਕੀਮਤ ਅਤੇ ਡਿਜ਼ਾਈਨ ਦੇਖ ਕੇ ਉੱਡ ਜਾਣਗੇ ਹੋਸ਼
ਇਨ੍ਹੀਂ ਦਿਨੀਂ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੈ
Pakistan news: ਪਾਕਿਸਤਾਨ 'ਚ ਮਾਰਿਆ ਗਿਆ ਲਸ਼ਕਰ ਦਾ ਅਤਿਵਾਦੀ ਹੰਜਾਲਾ ਅਦਨਾਨ! ਹਮਲਾਵਰਾਂ ਨੇ ਚਲਾਈਆਂ 4 ਗੋਲੀਆਂ
ਮੀਡੀਆ ਰੀਪੋਰਟਾਂ ਮੁਤਾਬਕ ਹੰਜਾਲਾ 'ਤੇ 2-3 ਦਸੰਬਰ ਦੀ ਰਾਤ ਨੂੰ ਹਮਲਾ ਹੋਇਆ ਸੀ।
Pakistan News: ''ਮੋਦੀ ਸਾਬ੍ਹ ਨੂੰ ਜੰਜ਼ੀਰਾਂ ਵਿਚ ਜੜਕਣਾ ਹੈ''-ਪਾਕਿ ਦੇ ਫੌਜ ਦੇ ਅਧਿਕਾਰੀ ਨੇ PM ਮੋਦੀ ਲਈ ਵਰਤੀ ਅਪਮਾਨਜਨਕ ਭਾਸ਼ਾ
Pakistan News: ਸੀਨੀਅਰ ਅਧਿਕਾਰੀ ਦੀ ਵੀਡੀਓ ਹੋ ਰਹੀ ਵਾਇਰਲ
Philippines Bus Accident: ਫਿਲੀਪੀਨਜ਼ ਵਿਚ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 25 ਲੋਕਾਂ ਦੀ ਦਰਦਨਾਕ ਮੌਤ
Philippines Bus Accident: 8 ਲੋਕਾਂ ਦੀ ਹਾਲਤ ਗੰਭੀਰ
Government of India: ਖੇਤੀਬਾੜੀ ਦੇ ਆਧੁਨਿਕੀਕਰਨ ਲਈ ਕੀਨੀਆ ਨੂੰ 25 ਕਰੋੜ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ
ਮੋਦੀ ਨੇ ਕਿਹਾ ਕਿ ਭਾਰਤ ਨੇ ਅਪਣੀ ਵਿਦੇਸ਼ ਨੀਤੀ ’ਚ ਹਮੇਸ਼ਾ ਅਫਰੀਕਾ ਨੂੰ ਉੱਚ ਤਰਜੀਹ ਦਿਤੀ ਹੈ