ਕੌਮਾਂਤਰੀ
Forgotten gurdwaras in Pakistan: ਗੁਰਦੁਆਰਿਆਂ ਬਾਰੇ ਵੈੱਬਸਾਈਟ ਤਿਆਰ ਕਰਦਿਆਂ ਸਿੱਖਾਂ ਨੂੰ ਮਿਲੇ ਵਿਸਰਾ ਦਿਤੇ ਗਏ ਕਈ ਇਤਿਹਾਸਕ ਗੁਰਦੁਆਰੇ
ਰੈਡਕਲਿਫ ਲਾਈਨ ਦੇ ਨੇੜੇ ਕਰਤਾਰਪੁਰ ਸਾਹਿਬ ਨਾਲੋਂ ਵੀ ਨੇੜੇ ਸਥਿਤ ਗੁਰਦੁਆਰਿਆਂ ਨੂੰ ਪਾਕਿਸਤਾਨ ’ਚ ਰੱਖਣ ਦਾ ਕੋਈ ਤਰਕ ਨਹੀਂ ਬਣਦਾ : ਦਵਿੰਦਰ ਸਿੰਘ ਸਾਦਿਕ
Dave Sharma Wins Australian Senate: ਆਸਟ੍ਰੇਲੀਆ ਦੀ ਸੈਨੇਟ ਸੀਟ ਲਈ ਹੋਈ ਭਾਰਤੀ ਮੂਲ ਦੇ ਡੇਵ ਸ਼ਰਮਾ ਦੀ ਚੋਣ
ਸਾਬਕਾ ਰਾਜ ਖਜ਼ਾਨਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ 251-206 ਨਾਲ ਹਰਾਇਆ
India-US civil nuclear deal: ਭਾਰਤ-ਅਮਰੀਕਾ ਗ਼ੈਰਫ਼ੌਜੀ ਪ੍ਰਮਾਣੂ ਕਰਾਰ ਅਜੇ ਤਕ ਪੂਰੀ ਤਰ੍ਹਾਂ ਅਮਲ ’ਚ ਨਹੀਂ ਆ ਸਕਿਆ ਹੈ : ਅਮਰੀਕੀ ਮਾਹਰ
ਭਾਰਤ ਨੇ ਅਜੇ ਤਕ ਉਨ੍ਹਾਂ ਰੇੜਕਿਆਂ ਨੂੰ ਦੂਰ ਨਹੀਂ ਕੀਤਾ ਹੈ ਜੋ ਅਮਰੀਕਾ ਨਾਲ ਪ੍ਰਮਾਣੂ ਰਿਐਕਟਰਾਂ ਦੀ ਖ਼ਰੀਦ ਨੂੰ ਰੋਕਦੀ ਹੈ
Booker Prize 2023: ਆਇਰਲੈਂਡ ਦੇ ਪਾਲ ਲਿੰਚ ਨੇ ਅਪਣੇ ਨਾਵਲ ‘ਪਰੋਫ਼ੇਟ ਸੌਂਗ’ ਲਈ ਜਿੱਤਿਆ 2023 ਦਾ ਬੁਕਰ ਪੁਰਸਕਾਰ
ਨਿਰੰਕੁਸ਼ਤਾ ਦੀ ਚਪੇਟ ਵਾਲੇ ਸਮਾਜ ’ਚ ਔਰਤਾਂ ਦੇ ਸੰਘਰਸ਼ ਦੀ ਤਸਵੀਰ ਪੇਸ਼ ਕਰਦਾ ਹੈ ਨਾਵਲ ‘ਪਰੋਫ਼ੇਟ ਸੌਂਗ’
Visa Free: ਘੁੰਮਣ ਵਾਲਿਆਂ ਲਈ ਖੁਸ਼ਖਬਰੀ, ਇਸ ਦੇਸ਼ ਨੇ ਵੀਜ਼ਾ ਐਂਟਰੀ ਕੀਤੀ ਫਰੀ
Malaysia offers free visa service: 1 ਦਸੰਬਰ ਤੋਂ 30 ਦਸੰਬਰ ਤੱਕ ਵੀਜ਼ਾ ਮੁਕਤ ਰਹਿ ਸਕਦੇ ਹਨ
Sikh News : ਬਜ਼ੁਰਗ ਸਿੱਖ ਔਰਤ ਨੂੰ ਬ੍ਰਿਟੇਨ 'ਚ ਰਹਿਣ ਦੀ ਇਜਾਜ਼ਤ ਦੇਣ ਦੇ ਸਮਰਥਨ 'ਚ ਆਇਆ ਪੂਰਾ ਸਿੱਖ ਭਾਈਚਾਰਾ
ਆਨਲਾਈਨ ਪਟੀਸ਼ਨ 'ਤੇ 65,000 ਤੋਂ ਜ਼ਿਆਦਾ ਲੋਕਾਂ ਨੇ ਦਸਤਖਤ ਕੀਤੇ, ਜਿਸ ਦੇ ਬਾਵਜੂਦ ਪਟੀਸ਼ਨ ਖਾਰਜ ਕਰ ਦਿਤੀ ਗਈ
Pakistan Karachi Fire: ਕਰਾਚੀ 'ਚ ਸ਼ਾਪਿੰਗ ਮਾਲ 'ਚ ਭਿਆਨਕ ਅੱਗ ਲੱਗਣ ਨਾਲ ਜ਼ਿੰਦਾ ਸੜੇ 11 ਲੋਕ
Pakistan Karachi Fire: ਕਈਆਂ ਦੇ ਫਸੇ ਹੋਣ ਦਾ ਖਦਸ਼ਾ
Sikh News: ਗਲੋਬਲ ਸਿੱਖ ਕੌਂਸਲ ਵਲੋਂ ਅਫਗਾਨ ਸਿੱਖਾਂ ਤੇ ਹਿੰਦੂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੇ ਯਤਨਾਂ ਦੀ ਸਰਾਹਨਾ
Sikh News: ਦਿੱਲੀ ਪੁੱਜੇ ਅਫਗਾਨੀ ਸਿੱਖਾਂ ਦੇ ਕਨੇਡਾ ਪ੍ਰਵਾਸ ਲਈ ਵੀ ਮੱਦਾਦ ਕਰਨ ਦੀ ਕੀਤੀ ਅਪੀਲ
Israel Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਚਾਰ ਦਿਨਾਂ ਦੀ ਜੰਗਬੰਦੀ ਲਾਗੂ, ਇਜ਼ਰਾਈਲ ਨੇ ਜੰਗਬੰਦੀ ਵਧਾਉਣ ਲਈ ਰੱਖੀ ਇਹ ਸ਼ਰਤ
ਬੰਧਕ ਦੀ ਰਿਹਾਈ ਲਈ ਮੰਚ ਤਿਆਰ, ਦੋਵੇਂ ਧਿਰਾਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੀਆਂ
Indian Navy Officer Death Penalty Case: ਕਤਰ ਵਿਚ ਭਾਰਤੀ ਨੇਵੀ ਦੇ ਸਾਬਕਾ ਅਫ਼ਸਰਾਂ ਦੀ ਪਟੀਸ਼ਨ ਮਨਜ਼ੂਰ
ਮੌਤ ਦੀ ਸਜ਼ਾ 'ਤੇ ਜਲਦ ਹੋਵੇਗੀ ਸੁਣਵਾਈ