ਕੌਮਾਂਤਰੀ
Who is Nikhil Gupta? ਕੌਣ ਹੈ ਨਿਖਿਲ ਗੁਪਤਾ, ਜਿਸ ’ਤੇ ਲੱਗੇ ਅਮਰੀਕਾ ਵਿਚ ਪੰਨੂ ਦੀ ਹਤਿਆ ਦੀ ਸਾਜ਼ਸ਼ ਰਚਣ ਦੇ ਇਲਜ਼ਾਮ
ਅਮਰੀਕੀ ਨਿਆਂ ਵਿਭਾਗ ਦੀ ਪ੍ਰੈਸ ਰਿਲੀਜ਼ ਅਨੁਸਾਰ 52 ਸਾਲਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ, ਜਿਸ ਨੂੰ ਚੈੱਕ ਗਣਰਾਜ ਦੀ ਸਰਕਾਰ ਨੇ 30 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ।
Same Sex Marriage News: ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਨੇਪਾਲ
ਪਹਿਲਾ ਵਿਆਹ ਹੋਇਆ ਰਜਿਸਟਰ
Husband-Wife fight onboard: ਫਲਾਈਟ ਵਿਚ ਭਿੜੇ ਪਤੀ-ਪਤਨੀ; ਦਿੱਲੀ ਏਅਰਪੋਰਟ 'ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਜਾਣੋ ਪੂਰਾ ਮਾਮਲਾ
ਜਹਾਜ਼ ਵਿਚ ਮੌਜੂਦ ਇਕ ਜੋੜੇ ਵਿਚ ਲੜਾਈ ਹੋਣ ਕਾਰਨ ਇਸ ਨੂੰ ਦਿੱਲੀ ਵੱਲ ਮੋੜ ਦਿਤਾ ਗਿਆ।
International students Fraud Case: ਠੱਗ ਬ੍ਰਿਜੇਸ਼ ਮਿਸ਼ਰਾ ਦੀ ਕੈਨੇਡਾ ਵਿਚ ਹੋਈ ਪਹਿਲੀ ਪੇਸ਼ੀ
ਅਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਵਿਦਿਆਰਥੀਆਂ ਸਿਰ ਮੜ੍ਹੇ ਦੋਸ਼
Gurpatwant Singh Pannu News: ਅਮਰੀਕਾ ’ਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਸ਼ ਰਚਣ ਲਈ ਅਮਰੀਕੀ ਅਦਾਲਤ ’ਚ ਭਾਰਤੀ ’ਤੇ ਦੋਸ਼ ਦਰਜ
ਚੈੱਕ ਅਧਿਕਾਰੀਆਂ ਨੇ ਅਮਰੀਕਾ ਅਤੇ ਚੈੱਕ ਗਣਰਾਜ ਵਿਚਾਲੇ ਦੁਵੱਲੀ ਹਵਾਲਗੀ ਸੰਧੀ ਅਨੁਸਾਰ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕੀਤਾ
Tanzania Accident News: ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਹੋਈ ਮੌਤ
Tanzania Accident News: 25 ਹੋਰ ਗੰਭੀਰ ਰੂਪ ਵਿਚ ਹੋਏ ਜ਼ਖ਼ਮੀ
America News: ਭਾਰਤੀ ਵਿਦਿਆਰਥੀ ਨੂੰ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰਨ ਦੇ ਦੋਸ਼ 'ਚ ਕੀਤਾ ਗ੍ਰਿਫਤਾਰ
America News: ਓਮ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਮੁਲਜ਼ਮ
Canada News : ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, ਨਹੀਂ ਹੋਵੇਗੀ IELTS ਦੀ ਲੋੜ
Canada News :ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90418-49100 ’ਤੇ ਕਰੋ ਸੰਪਰਕ
US Military Aircraft Osprey Crashes: ਜਾਪਾਨ ਦੇ ਸਮੁੰਦਰ ਵਿਚ ਕਰੈਸ਼ ਹੋਇਆ ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੇ; 8 ਯਾਤਰੀ ਸਨ ਸਵਾਰ
ਜਾਪਾਨ ਦੇ ਯਾਕੁਸ਼ੀਮਾ ਟਾਪੂ ਨੇੜੇ ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੇ ਏਅਰਕ੍ਰਾਫਟ ਕਰੈਸ਼ ਹੋ ਗਿਆ।
New Zealand prime minister: ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸ ਲਕਸਨ ਨੇ 42ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ
ਵਿੰਸਟਨ ਪੀਟਰ ਡੇਢ ਸਾਲ ਲਈ ਉਪ ਪ੍ਰਧਾਨ ਮੰਤਰੀ ਬਣੇ