ਕੌਮਾਂਤਰੀ
ਪਾਕਿਸਤਾਨ: ਅਦਾਲਤ ਨੇ ਭਗਤ ਸਿੰਘ ਦੀ ਸਜ਼ਾ ਦੇ ਮਾਮਲੇ ਨੂੰ ਮੁੜ ਖੋਲ੍ਹਣ ’ਤੇ ਇਤਰਾਜ਼ ਪ੍ਰਗਟਾਇਆ
ਸੀਨੀਅਰ ਵਕੀਲਾਂ ਦੀ ਕਮੇਟੀ ਦੀ ਇਹ ਪਟੀਸ਼ਨ ਇਕ ਦਹਾਕੇ ਤੋਂ ਹਾਈ ਕੋਰਟ ’ਚ ਵਿਚਾਰ ਅਧੀਨ ਹੈ
ਜਾਨ੍ਹਵੀ ਕੰਡੂਲਾ ਮੌਤ ਮਾਮਲਾ: ਅਧਿਕਾਰੀ ਦੀਆਂ ਟਿਪਣੀਆਂ ਦਾ ਗ਼ਲਤ ਅਰਥ ਕਢਿਆ ਗਿਆ: ਸਿਆਟਲ ਪੁਲਿਸ
ਪੁਲਿਸ ਅਨੁਸਾਰ ਮੀਡੀਆ ਨੇ ਘਟਨਾ ਨੂੰ ਵਧਾ-ਚੜ੍ਹਾ ਕੇ ਸਾਂਝਾ ਕੀਤਾ, ਪੂਰੀ ਕਹਾਣੀ ਅਤੇ ਪੂਰਾ ਸੰਦਰਭ ਨਹੀਂ ਬਿਆਨ ਕੀਤੇ
ਸਾਦਿਕਾਬਾਦ 'ਚ ਭਿਆਨਕ ਸੜਕ ਹਾਦਸਾ, ਕਾਰ ਅਤੇ ਟਰੱਕ ਦੀ ਟੱਕਰ 'ਚ ਲਾੜੇ ਸਮੇਤ 9 ਦੀ ਮੌਤ
ਪੁਲਿਸ ਮੁਤਾਬਕ ਸਾਰੇ ਜ਼ਖ਼ਮੀਆਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਮਰਹੂਮ ਮਹਾਰਾਣੀ ਨੂੰ ਮੌਤ ਦੀ ਧਮਕੀ ਦੇਣ ਲਈ ਪੰਜਾਬੀ ਮੂਲ ਦੇ ਬ੍ਰਿਟਿਸ਼ ਨੌਜੁਆਨ ਨੇ ਕਿੰਗ ਚਾਰਲਸ ਤੋਂ ਮੁਆਫੀ ਮੰਗੀ
ਜਸਵੰਤ ਸਿੰਘ ਚੈਲ ਨੂੰ ਬਨਾਉਟੀ ਬੁਧੀ (ਏ.ਆਈ.) ਵਾਲੀ ‘ਗਰਲਫ੍ਰੈਂਡ’ ਨੇ ਭੜਕਾਇਆ ਸੀ ਮਹਾਰਾਣੀ ਦੀ ਜਾਨ ਲੈਣ ਲਈ
ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਵਿਚ Subway ਨੇ ਲਾਂਚ ਕੀਤਾ 3 ਇੰਚ ਦਾ ਸੈਂਡਵਿਚ
360 ਪਾਕਿਸਤਾਨੀ ਰੁਪਏ ਹੈ ਇਸ ਦੀ ਕੀਮਤ
ਲੀਬੀਆ 'ਚ ਫਸੇ ਪੰਜਾਬ ਅਤੇ ਹਰਿਆਣਾ ਦੇ 4 ਨੌਜਵਾਨਾਂ ਨੂੰ ਦੂਤਘਰ ਨੇ ਸੁਰੱਖਿਅਤ ਭੇਜਿਆ ਵਾਪਸ
ਟਿਊਨੀਸ਼ੀਆ ਅਤੇ ਲੀਬੀਆ ਵਿਚ ਭਾਰਤੀ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿਤੀ ਹੈ
ਭਾਰਤ ’ਚ ਧਾਰਮਕ ਆਜ਼ਾਦੀ ਬਾਰੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਅਮਰੀਕੀ ਕੌਮਾਂਤਰੀ ਧਾਰਮਕ ਆਜ਼ਾਦੀ ਕਮਿਸ਼ਨ
ਯੂ.ਐੱਸ.ਸੀ.ਆਈ.ਆਰ.ਐੱਫ਼. ਸਾਹਮਣੇ ਮੌਜੂਦਾ ਧਾਰਮਕ ਆਜ਼ਾਦੀ ਸਥਿਤੀਆਂ ਦੀ ਵਿਆਖਿਆ ਕਰਨਗੇ ਪੰਜ ਗਵਾਹ
ਲੀਬੀਆ ’ਚ ਆਏ ਭਿਆਨਕ ਹੜ੍ਹਾਂ ਕਾਰਨ 10,000 ਤੋਂ ਵੱਧ ਮੌਤਾਂ, 20,000 ਤੋਂ ਵੱਧ ਲਾਪਤਾ
ਮੌਤਾਂ ਦੀ ਗਿਣਤੀ ਵਧਣ ਦਾ ਵੀ ਪੂਰਾ ਖ਼ਦਸ਼ਾ ਹੈ।
ਅਮਰੀਕੀ ਰਾਸ਼ਟਰੀ ਜੋ ਬਿਡੇਨ ਦੀਆਂ ਵਦੀਆਂ ਮੁਸ਼ਕਿਲਾਂ, ਮੁੰਡਾ ਹੰਟਰ ਹਥਿਆਰ ਮਾਮਲੇ 'ਚ ਦੋਸ਼ੀ ਕਰਾਰ
ਹੋ ਸਕਦੀ ਹੈ 10 ਸਾਲ ਦੀ ਸਜ਼ਾ!
PPP ਦੀ ਮਹਿਲਾ ਨੇਤਾ ਨੇ ਪਾਕਿਸਤਾਨ ਦੇ ਪਹਿਲੇ ਸਿੱਖ ਪੱਤਰਕਾਰ ਨੂੰ ਭੇਜਿਆ 10 ਅਰਬ ਦਾ ਮਾਣਹਾਨੀ ਨੋਟਿਸ
ਪੀ. ਪੀ. ਪੀ. ਆਗੂਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਹੁਣ ਹਰ ਮੀਡੀਆ ਹਾਊਸ ਦੇ ਦਰਵਾਜ਼ੇ ਉਸ ਦੇ ਲਈ ਬੰਦ ਹੋ ਗਏ ਹਨ