ਕੌਮਾਂਤਰੀ
Kazakhstan coal mine fire : ਕਜ਼ਾਕਿਸਤਾਨ ਦੀ ਕੋਲਾ ਖਾਣ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ
ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੇ ਆਰਸੇਲਰ ਮਿੱਤਲ ਤੇਮਿਰਤਾਉ ਨਾਲ ਨਿਵੇਸ਼ ਸਹਿਯੋਗ ਨੂੰ ਖਤਮ ਕਰਨ ਦਾ ਐਲਾਨ ਕੀਤਾ
Asian Para Games : ਭਾਰਤੀ ਪੈਰਾ ਖਿਡਾਰੀਆਂ ਨੇ 111 ਤਮਗ਼ੇ ਜਿੱਤ ਕੇ ਰਚਿਆ ਇਤਿਹਾਸ
ਭਾਰਤ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ 100 (101) ਤੋਂ ਵੱਧ ਤਮਗ਼ੇ ਜਿੱਤੇ।
Italy Timing News: 29 ਅਕਤੂਬਰ ਤੋਂ ਇਟਲੀ ਦੀਆਂ ਘੜ੍ਹੀਆਂ ਹੋ ਜਾਣਗੀਆਂ ਤੜਕੇ 3 ਵਜੇ ਤੋਂ ਇਕ ਘੰਟਾ ਪਿੱਛੇ
Italy Timing News: ਇਟਲੀ ਅਤੇ ਭਾਰਤ ਦੇ ਸਮੇਂ ਵਿਚ ਸਾਢੇ ਚਾਰ ਘੰਟੇ ਦਾ ਹੋਵੇਗਾ ਫਰਕ
ਆਸਟ੍ਰੇਲੀਆ: ਲਿੰਗ ਅਸਮਾਨਤਾ ਤੋਂ 6.6 ਲੱਖ ਕਰੋੜ ਰੁਪਏ ਦਾ ਨੁਕਸਾਨ
ਆਸਟ੍ਰੇਲੀਅਨ ਔਰਤਾਂ ਵਿਚ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਫੁੱਲ-ਟਾਈਮ ਕੰਮ ਕਰਨ ਦੀ ਸੰਭਾਵਨਾ ਘੱਟ ਹਨ
Russia Ukraine war : ਯੂਕਰੇਨ ’ਚ ਲਾਜ਼ਮੀ ਫੌਜੀ ਸੇਵਾ ’ਤੇ 18 ਮਹੀਨਿਆਂ ਦੀ ਹੱਦ ਦੀ ਮੰਗ ਨੂੰ ਲੈ ਕੇ ਕਈ ਸ਼ਹਿਰਾਂ ’ਚ ਪ੍ਰਦਰਸ਼ਨ
ਰੂਸ ਅਤੇ ਯੂਕਰੇਨ ਦਰਮਿਆਨ ਲੜਾਈ ਅਗਲੇ ਸਾਲ ਤਕ ਖਿੱਚਣ ਦਾ ਖਦਸ਼ਾ
Hamas-Israel War : ਹਮਾਸ-ਇਜ਼ਰਾਈਲ ਜੰਗ ’ਚ ਤਣਾਅ ਵਧਿਆ, ਅਮਰੀਕੀ ਲੜਾਕੂ ਜਹਾਜ਼ਾਂ ਨੇ ਪੂਰਬੀ ਸੀਰੀਆ ’ਚ ਹਮਲੇ ਕੀਤੇ
ਇਜ਼ਰਾਈਲੀ ਫ਼ੌਜੀਆਂ ਨੇ ਲਗਾਤਾਰ ਦੂਜੇ ਦਿਨ ਗਾਜ਼ਾ ਦੀ ਜ਼ਮੀਨ ’ਤੇ ਹਮਲਾ ਕੀਤਾ
Woman earn 50-lakh per year without degree: ਬਿਨਾਂ ਡਿਗਰੀ, ਦਿਨ 'ਚ 6 ਘੰਟੇ ਕੰਮ ਕਰ ਕੇ ਸਾਲਾਨਾ 50 ਲੱਖ ਕਮਾ ਰਹੀ ਇਹ ਮਹਿਲਾ
ਔਰਤ ਨੇ ਅਜਿਹਾ ਹੱਲ ਕੱਢਿਆ ਹੈ ਕਿ ਉਹ ਬਿਨਾਂ ਡਿਗਰੀ ਤੋਂ ਵੀ ਲੱਖਾਂ ਰੁਪਏ ਕਮਾ ਰਹੀ ਹੈ।
UN launches AI panel: ਪੰਜਾਬੀ ਮੂਲ ਦੇ ਮਸ਼ਹੂਰ ਤਕਨਾਲੋਜੀ ਮਾਹਰ ਦੀ ਪ੍ਰਧਾਨਗੀ ’ਚ ਬਣੀ AI ਬਾਰੇ ਸੰਯੁਕਤ ਰਾਸ਼ਟਰ ਦੀ ਸਲਾਹਕਾਰ ਕਮੇਟੀ
2024 ਦੀਆਂ ਗਰਮੀਆਂ ਤਕ ਅੰਤਿਮ ਸਿਫਾਰਿਸ਼ਾਂ ਜਾਰੀ ਕਰੇਗੀ ਸੰਸਥਾ
'Bad parenting fee' at restaurant: ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਤੋਂ ਅਸਮਰੱਥ ਮਾਪਿਆਂ ਤੋਂ ਵਸੂਲੀ ਜਾਵੇਗੀ ਵਾਧੂ ਫੀਸ
ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ Menu
US Green Card : ਗ੍ਰੀਨ ਕਾਰਡ ਬਿਨੈ ਪ੍ਰਕਿਰਿਆ ਦੇ ਸ਼ੁਰੂਆਤੀ ਪੜਾਅ ’ਚ ਰੁਜ਼ਗਾਰ ਅਥਾਰਟੀ ਦਸਤਾਵੇਜ਼ ਦੀ ਸਿਫ਼ਾਰਸ਼
ਮਤੇ ਨੂੰ ਮਨਜ਼ੂਰੀ ਮਿਲਣ ’ਤੇ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ