ਕੌਮਾਂਤਰੀ
ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੈ ਇਜ਼ਰਾਈਲ, ਜਾਣੋ ਕੀ ਰੱਖੀ ਸ਼ਰਤ
ਜੇ ਬੰਧਕਾਂ ਨੂੰ ਰਿਹਾਅ ਕਰਨ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਰੁਕ ਸਕਦੇ ਹਨ ਹਮਲੇ : ਬਾਈਡਨ
Farmers Protest: ਪੋਲੈਂਡ ਦੇ ਕਿਸਾਨਾਂ ਨੇ ਜਰਮਨੀ ਨਾਲ ਲੱਗਦੀ ਅਪਣੇ ਦੇਸ਼ ਦੀ ਸਰਹੱਦ ਕੀਤੀ ਸੀਲ
ਖੇਤੀਬਾੜੀ ਨੀਤੀਆਂ ਵਿਰੁਧ ਰੋਸ ਜ਼ਾਹਰ ਕਰਦਿਆਂ ਸਰਹੱਦ 'ਤੇ ਲਗਾਈ ਟਰੈਕਟਰਾਂ ਦੀ ਵਾੜ
ਕਸ਼ਮੀਰੀ ਮੂਲ ਦੀ ਬ੍ਰਿਟਿਸ਼ ਪ੍ਰੋਫ਼ੈਸਰ ਨੇ ਲਾਇਆ ਭਾਰਤ ’ਚੋਂ ਡਿਪੋਰਟ ਕਰਨ ਦਾ ਦੋਸ਼
ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਭਾਰਤ ’ਚ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ : ਭਾਜਪਾ
ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦਿਤਾ, ਅਮਰੀਕਾ ਸਮਰਥਿਤ ਸੁਧਾਰਾਂ ਦਾ ਰਾਹ ਪੱਧਰਾ ਹੋਣ ਦੀ ਸੰਭਾਵਨਾ
ਜੰਗ ਖਤਮ ਹੋਣ ਤੋਂ ਬਾਅਦ ਗਾਜ਼ਾ ’ਤੇ ਸ਼ਾਸਨ ਕਰਨ ਲਈ ਇਕ ਸੋਧੀ ਹੋਈ ਫਲਸਤੀਨੀ ਅਥਾਰਟੀ ਚਾਹੁੰਦੈ ਅਮਰੀਕਾ
ਤਾਲਿਬਾਨ ਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਇਕ ਹੋਰ ਵਿਅਕਤੀ ਨੂੰ ਫਾਂਸੀ ਦਿਤੀ
ਦੋਸ਼ੀ ਨੇ ਅਪਣੇ ਭਰਾ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ
ਮਰੀਅਮ ਨਵਾਜ਼ ਬਣੀ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ PTI ਸਮਰਥਿਤ ਸੁੰਨੀ ਇਤਹਾਦ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵਾਕਆਊਟ ਦੇ ਵਿਚਕਾਰ ਮੁੱਖ ਮੰਤਰੀ ਦੀ ਚੋਣ ਜਿੱਤੀ
ਯੂਕਰੇਨ ਨੇ ਪਹਿਲੀ ਵਾਰੀ ਰੂਸ ਨਾਲ ਜੰਗ ’ਚ ਮਾਰੇ ਜਾਣ ਵਾਲੇ ਫ਼ੌਜੀਆਂ ਦੀ ਪੁਸ਼ਟੀ ਕੀਤੀ, ਜਾਣੋ ਕੀ ਕਿਹਾ ਰਾਸ਼ਟਰਪਤੀ ਜ਼ੇਲੈਂਸਕੀ ਨੇ
ਰੂਸੀ ਹਮਲੇ ਸ਼ੁਰੂ ਹੋਣ ਤੋਂ ਬਾਅਦ 31,000 ਯੂਕਰੇਨੀ ਸੈਨਿਕ ਮਾਰੇ ਗਏ: ਜ਼ੇਲੈਂਸਕੀ
ਰਿਸ਼ੀ ਸੁਨਕ ਨੇ ਬਰਤਾਨੀਆਂ ਦੀ ਸਿਆਸਤ ’ਚ ‘ਜ਼ਹਿਰੀਲੇ’ ਸਭਿਆਚਾਰ ਵਿਰੁਧ ਚੌਕਸ ਕੀਤਾ
ਕਿਹਾ, ਹਮਾਸ ਦੇ ਹਮਲਿਆਂ ਤੋਂ ਬਾਅਦ ਪੱਖਪਾਤ ਅਤੇ ਯਹੂਦੀ-ਵਿਰੋਧੀ ਭਾਵਨਾ ਵਿਚ ਭਾਰੀ ਵਾਧਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ
ਫਲਸਤੀਨੀ ਇਲਾਕਿਆਂ ’ਚ ਨਵੀਂਆਂ ਇਜ਼ਰਾਇਲੀ ਬਸਤੀਆਂ ਸਥਾਪਤ ਕਰਨਾ ਗੈਰ-ਕਾਨੂੰਨੀ: ਅਮਰੀਕਾ
ਇਕ ਦਿਨ ਪਹਿਲਾਂ ਇਜ਼ਰਾਈਲ ਦੇ ਕੱਟੜ-ਸੱਜੇ ਪੱਖੀ ਵਿੱਤ ਮੰਤਰੀ ਬੇਲੇਲ ਸਟੋਰੋਟਿਚ ਨੇ ਇਨ੍ਹਾਂ ਬਸਤੀਆਂ ਵਿਚ 3,000 ਤੋਂ ਵੱਧ ਘਰ ਬਣਾਉਣ ਦਾ ਸੰਕੇਤ ਦਿਤਾ ਸੀ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁਨਰਗਠਨ, ਪਹਿਲੀ ਮਹਿਲਾ ਮੈਂਬਰ ਵੀ ਕਮੇਟੀ ’ਚ ਸ਼ਾਮਲ
3 ਸਰਕਾਰੀ ਨੁਮਾਇੰਦੇ ਅਤੇ 10 ਸਿੱਖ ਭਾਈਚਾਰੇ ਦੇ ਸਤਿਕਾਰਤ ਵਿਅਕਤੀਆਂ ਨੂੰ ਮਿਲੀ ਮੈਂਬਰੀ