ਕੌਮਾਂਤਰੀ
ਵਿਵਾਦਿਤ ਖੇਤਰ ’ਚ ਚੀਨੀ ਜਹਾਜ਼ਾਂ ਨੇ ਫ਼ਿਲੀਪੀਨ ਦੇ ਜਹਾਜ਼ ਅਤੇ ਸਪਲਾਈ ਕਿਸ਼ਤੀ ਨੂੰ ਮਾਰੀ ਟੱਕਰ
ਚੀਨ ਨੇ ਵਿਵਾਦ ਲਈ ਫ਼ਿਲੀਪੀਨ ਦੇ ਜਹਾਜ਼ਾਂ ਨੂੰ ਦੋਸ਼ੀ ਠਹਿਰਾਇਆ
ਭਾਰਤ ਨੇ ਗਾਜ਼ਾ ਭੇਜੀ ਰਾਹਤ ਸਮੱਗਰੀ, ਦਵਾਈਆਂ, ਸਰਜਰੀ ਦਾ ਸਮਾਨ, ਟੈਂਟ ਆਦਿ ਜ਼ਰੂਰੀ ਸਮਾਨ ਭੇਜਿਆ
ਭਾਰਤ ਨੇ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਭੇਜੀ ਹੈ
ਅਮਰੀਕੀ ਨਾਗਰਿਕ ਨਾਲ ਧੋਖਾਧੜੀ 'ਤੇ CBI ਦੀ ਕਾਰਵਾਈ, 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋ ਕਰੰਸੀ ਕੀਤੀ ਜ਼ਬਤ
ਦੋ ਹੋਰ ਲੋਕਾਂ ਦੇ ਟਿਕਾਣਿਆਂ 'ਤੇ ਕੀਤੀ ਜਾ ਰਹੀ ਛਾਪੇਮਾਰੀ
ਅਮਰੀਕਾ ਅੱਗੇ ਝੁਕਿਆ ਹਮਾਸ, ਦੋ ਅਮਰੀਕੀ ਬੰਧਕਾਂ ਨੂੰ ਕੀਤਾ ਰਿਹਾਅ
ਅਮਰੀਕੀ ਮਾਂ-ਧੀ ਦੀ 14 ਦਿਨਾਂ ਬਾਅਦ ਹੋਈ ਰਿਹਾਈ
ਚਾਰ ਸਾਲ ਬਾਅਦ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਏਅਰਪੋਰਟ 'ਤੇ ਲੱਗੇ ਨਾਅਰੇ
ਲਾਹੌਰ 'ਚ ਕਰਨਗੇ ਰੈਲੀ
ਮਿਸਰ-ਗਾਜ਼ਾ ਸਰਹੱਦ ਖੁੱਲ੍ਹਣ ਤੋਂ ਬਾਅਦ ਫਲਸਤੀਨੀਆਂ ਲਈ ਬਹੁਤ ਜ਼ਰੂਰੀ ਮਦਦ ਦਾ ਪ੍ਰਵਾਹ ਸ਼ੁਰੂ
ਹਮਾਸ ਵਲੋਂ ਇਕ ਅਮਰੀਕੀ ਔਰਤ ਅਤੇ ਉਸ ਦੀ ਨਾਬਾਲਗ ਬੇਟੀ ਰਿਹਾਅ, ਇਜ਼ਰਾਈਲ ਅਤੇ ਫਲਸਤੀਨੀ ਅਤਿਵਾਦੀਆਂ ਵਿਚਕਾਰ ਗੋਲੀਬਾਰੀ
ਬਰਤਾਨੀਆਂ ਤੋਂ ਚਾਰ ਸਾਲ ਬਾਅਦ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ਼
ਕਿਹਾ, ਸਾਡਾ ਦੇਸ਼ ਅੱਗੇ ਵਧਣ ਦੀ ਬਜਾਏ ਪਿੱਛੇ ਚਲਾ ਗਿਆ ਹੈ
ਅਮਰੀਕਾ 'ਚ ਕਰਜ਼ੇ ਵਿਚ ਡੁੱਬੇ ਲੋਕਾਂ ਨੂੰ ਨਹੀਂ ਮਿਲ ਰਹੇ ਕਿਰਾਏ 'ਤੇ ਘਰ, ਕਾਰਾਂ ਵਿਚ ਰਹਿ ਰਹੇ ਲੋਕ
ਖਰਾਬ ਕਰੈਡਿਟ ਸਕੋਰ ਕਾਰਨ ਹਜ਼ਾਰਾਂ ਲੋਕ ਹੋਏ ਬੇਘਰ
ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ ਵਿਚ ਅਮਰੀਕਾ-UK ਨੇ ਕੀਤਾ ਕੈਨੇਡਾ ਦਾ ਸਮਰਥਨ
ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਲਈ ਕੈਨੇਡਾ 'ਤੇ ਜ਼ੋਰ ਨਾ ਦੇਵੇ।
ਭਾਰਤ ਤੋਂ ਅਪਣੇ ਡਿਪਲੋਮੈਟ ਵਾਪਸ ਬੁਲਾਉਣ ਮਗਰੋਂ ਟਰੂਡੋ ਦਾ ਬਿਆਨ, ਦਿੱਤੀ ਤਿੱਖੀ ਪ੍ਰਤੀਕਿਰਿਆ
ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ