ਕੌਮਾਂਤਰੀ
ਅਮਰੀਕਾ ਵੱਲੋਂ ਯੂਕ੍ਰੇਨ ਨੂੰ 2.1 ਅਰਬ ਡਾਲਰ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ
ਫਰਵਰੀ 2022 'ਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਕੀਵ ਨੂੰ 37.6 ਅਰਬ ਡਾਲਰ ਦੀ ਮਦਦ ਦਿੱਤੀ ਹੈ।
ਬ੍ਰਿਟੇਨ: ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਛੱਡਿਆ ਸੰਸਦ ਮੈਂਬਰ ਦਾ ਅਹੁਦਾ
ਸੰਸਦ ਨੂੰ ਗੁੰਮਰਾਹ ਕਰਨ ਦੇ ਲੱਗੇ ਸਨ ਇਲਜ਼ਾਮ
ਵਿਅਕਤੀ ਨੇ ਲੱਖਾਂ ਵਿਚ ਬਣਾਇਆ ਆਪਣਾ ਦੇਸ਼, ਘੁੰਮਣ ਲਈ ਦੁਨੀਆਂ ਪਈ ਘੱਟ
ਯਾਤਰਾ ਦੇ ਲਈ ਸਿਰਫ਼ ਇੱਕ ਸੰਯੁਕਤ ਰਾਸ਼ਟਰ ਮਾਨਤਾ ਪ੍ਰਾਪਤ ਦੇਸ਼ ਬਚਿਆ ਹੈ,
ਨਰ ਸਾਥੀ ਨਾਲ ਸਬੰਧ ਬਣਾਏ ਬਿਨਾਂ ਮਾਦਾ ਮਗਰਮੱਛ ਨੇ ਦਿਤਾ ਬੱਚੇ ਨੂੰ ਜਨਮ: ਅਧਿਐਨ
ਕੋਸਟਾਰੀਕਾ ਦੇ ਇਕ ਚਿੜੀਆਘਰ ਵਿਚ ਇਕ ਮਾਦਾ ਮਗਰਮੱਛ ਅਪਣੇ ਨਰ ਸਾਥੀ ਨਾਲ ਸਬੰਧ ਬਣਾਏ ਬਿਨਾਂ ਗਰਭਵਤੀ ਹੋ ਗਈ
ਮਿਸਰ ਦੇ ਲਾਲ ਸਾਗਰ ਵਿਚ ਸ਼ਾਰਕ ਦੇ ਹਮਲੇ ’ਚ ਰੂਸੀ ਸੈਲਾਨੀ ਦੀ ਮੌਤ
ਵਾਤਾਵਰਣ ਮੰਤਰੀ ਯਾਸਮੀਨ ਫੌਦ ਨੇ ਕਿਹਾ ਕਿ ਸ਼ਾਰਕ ਨੂੰ ਫੜ ਲਿਆ ਗਿਆ ਹੈ
ਅਫ਼ਗ਼ਾਨਿਸਤਾਨ ਵਿਚ ਦੋ ਦਿਨਾਂ ਦੇ ਅੰਦਰ ਹੋਇਆ ਦੂਜਾ ਬੰਬ ਧਮਾਕਾ
11 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖ਼ਮੀ
ਅਫ਼ਗਾਨਿਸਤਾਨ : ਵਿਆਹ ਸਮਾਗਮ ਤੋਂ ਪਰਤ ਰਹੇ ਪ੍ਰਵਾਰ ਨਾਲ ਵਾਪਰਿਆ ਹਾਦਸਾ, ਡੂੰਘੀ ਖੱਡ ’ਚ ਡਿੱਗੀ ਬੱਸ
9 ਬੱਚਿਆਂ ਤੇ 12 ਔਰਤਾਂ ਸਮੇਤ 25 ਦੀ ਮੌਤ
ਕੈਨੇਡਾ 'ਚ ਘਰ ਖਰੀਦਣਾ ਹੋਇਆ ਹੋਰ ਮਹਿੰਗਾ, ਬੈਂਕ ਆਫ ਕੈਨੇਡਾ ਨੇ .25 ਫ਼ੀ ਸਦੀ ਵਧਾਇਆ ਵਿਆਜ
ਇਕ ਸਾਲ 'ਚ 1.5 ਤੋਂ 4.75 ਫੀਸਦੀ ਹੋਈ ਦਰ
ਅੰਤੜੀਆਂ ਦੀ ਸਰਜਰੀ ਲਈ ਹਸਪਤਾਲ ਵਿਚ ਭਰਤੀ ਹੋਏ ਪੋਪ ਫਰਾਂਸਿਸ
ਡਾ. ਵਾਲਟਰ ਨੇ ਕਿਹਾ ਕਿ ਕੁੱਝ ਹਫ਼ਤਿਆਂ ਦੇ ਆਰਾਮ ਤੋਂ ਬਾਅਦ ਪੋਪ ਫਰਾਂਸਿਸ ਬਿਲਕੁਲ ਠੀਕ ਹੋ ਜਾਣਗੇ
ਕੈਨੇਡਾ ਜਾਣ ਲਈ ਹੁਣ IELTS ਦੀ ਲੋੜ ਨਹੀਂ, 3 ਲੱਖ ਪ੍ਰਤੀ ਮਹੀਨਾ ਕਮਾਉਣ ਦਾ ਸੁਨਹਿਰੀ ਮੌਕਾ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90568-55592 ’ਤੇ ਕਰੋ ਸੰਪਰਕ