ਕੌਮਾਂਤਰੀ
India-Pak Border News: ਜੰਮੂ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ, ਇੱਕ ਜਵਾਨ ਅਤੇ 4 ਨਾਗਰਿਕ ਜ਼ਖ਼ਮੀ
5 ਭਾਰਤੀ ਚੌਕੀਆਂ 'ਤੇ ਫਾਈਰਿੰਗ
8 Navy officers get death penalty in Qatar: ਕਤਰ ਨੇ ਭਾਰਤੀ ਨੇਵੀ ਦੇ 8 ਸਾਬਕਾ ਸੈਨਿਕਾਂ ਨੂੰ ਸੁਣਾਈ ਮੌਤ ਦੀ ਸਜ਼ਾ
ਭਾਰਤ ਸਰਕਾਰ ਨੇ ਕਿਹਾ, ਅਸੀਂ ਇਸ ਫੈਸਲੇ ਤੋਂ ਹੈਰਾਨ ਹਾਂ, ਲਵਾਂਗੇ ਕਾਨੂੰਨੀ ਸਹਾਇਤਾ
Israel-Palestine conflict News: ਇਜ਼ਰਾਇਲ ਦਾ ਹਮਾਸ ਦੇ 250 ਟਿਕਾਣਿਆਂ 'ਤੇ ਹਮਲਾ
ਇਜ਼ਰਾਇਲੀ ਜ਼ਮੀਨੀ ਬਲਾਂ ਨੇ ਗਾਜ਼ਾ ’ਚ ਹਮਾਸ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
India Visa Services in Canada: ਕੁੱਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਕੈਨੇਡਾ ਨੇ ਕੀਤਾ ਸਵਾਗਤ
ਕਿਹਾ, ਕੈਨੇਡੀਅਨਾਂ ਲਈ "ਚਿੰਤਾਜਨਕ ਸਮੇਂ" ਤੋਂ ਬਾਅਦ ਇਕ “ਚੰਗਾ ਸੰਕੇਤ”
US Firing Shooting: ਅਮਰੀਕਾ 'ਚ 3 ਥਾਵਾਂ 'ਤੇ ਗੋਲੀਬਾਰੀ, 22 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
ਕਈ ਲੋਕਾਂ ਦੀ ਹਾਲਤ ਨਾਜ਼ੁਕ, ਹਮਲਾਵਰ ਦੀ ਤਸਵੀਰ ਆਈ ਸਾਹਮਣੇ
ਇਜ਼ਰਾਈਲ ਨੇ ਹਮਾਸ ਨੂੰ ਤਬਾਹ ਕਰਨ ਦਾ ਅਹਿਦ ਦੁਹਰਾਇਆ, ਗਾਜ਼ਾ ’ਚ ਸੰਘਰਸ਼ ਰੋਕਣ ਦਾ ਸੱਦਾ ਖ਼ਾਰਜ ਕੀਤਾ
ਗਾਜ਼ਾ ’ਚ ਜੰਗ ਸਿਰਫ਼ ਸਾਡੀ ਨਹੀਂ ਬਲਕਿ ਆਜ਼ਾਦ ਦੁਨੀਆਂ ਦੀ ਜੰਗ ਹੈ : ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ
ਰਾਸ਼ਟਰਪਤੀ ਜਿੰਨਪਿੰਗ ਦਾ ਵਿਰੋਧ ਕਰਨ ਮਗਰੋਂ ਲਾਪਤਾ ਹੋਣ ਵਾਲੇ ਦੂਜੇ ਮੰਤਰੀ ਬਣੇ ਲੀ ਸ਼ਾਂਗਫੂ
ਚੀਨ ਨੇ ਦੋ ਮਹੀਨਿਆਂ ਤੋਂ ਲਾਪਤਾ ਰਖਿਆ ਮੰਤਰੀ ਨੂੰ ਹਟਾਉਣ ਦਾ ਐਲਾਨ ਕੀਤਾ
ਇਜ਼ਰਾਈਲ ਨੇ ਹਮਲੇ ਤੇਜ਼ ਕੀਤੇ, ਗਾਜ਼ਾ ਨੇ 700 ਹੋਰ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ
ਗਾਜ਼ਾ ਦੇ ਲਗਭਗ ਦੋ ਤਿਹਾਈ ਹਸਪਤਾਲਾਂ ਨੇ ਕੰਮ ਕਰਨਾ ਬੰਦ ਕਰ ਕੀਤਾ
ਜਰਮਨੀ ਦੇ ਤੱਟ ’ਤੇ ਦੋ ਜਹਾਜ਼ ਟਕਰਾਏ, ਕਈ ਲੋਕ ਲਾਪਤਾ
ਬਰਤਾਨਵੀ ਝੰਡੇ ਵਾਲਾ ਜਹਾਜ਼ ਡੁੱਬਾ, ਲਾਪਤਾ ਲੋਕਾਂ ਦੀ ਭਾਲ ਜਾਰੀ
ਅਮਰੀਕਾ: ਅੰਤਰਰਾਜੀ ਮਾਰਗ 'ਤੇ ਸੰਘਣੇ ਧੂੰਏਂ ਕਾਰਨ ਆਪਸ ਵਿਚ ਟਕਰਾਏ 158 ਵਾਹਨ; 7 ਦੀ ਮੌਤ
25 ਤੋਂ ਵੱਧ ਲੋਕ ਹੋਏ ਜ਼ਖ਼ਮੀ