ਕੌਮਾਂਤਰੀ
ਪਾਕਿਸਤਾਨ 'ਚ ਯਾਤਰੀ ਵੈਨ ਨੂੰ ਅੱਗ ਲੱਗਣ ਕਾਰਨ 7 ਦੀ ਮੌਤ
14 ਲੋਕ ਹੋਏ ਜ਼ਖਮੀ
ਸੀਰੀਆ ਨੇ ‘ਫ਼ਰਜ਼ੀ ਖ਼ਬਰਾਂ’ ਫੈਲਾਉਣ ਦਾ ਦੋਸ਼ ਲਾ ਕੇ ਬੀ.ਬੀ.ਸੀ. ਦੀ ਮੀਡੀਆ ਮਾਨਤਾ ਰੱਦ ਕੀਤੀ
ਅਸੀਂ ਅਰਬੀ ਭਾਸ਼ੀ ਦਰਸ਼ਕਾਂ ਨੂੰ ਨਿਰਪੱਖ ਖ਼ਬਰਾਂ ਅਤੇ ਜਾਣਕਾਰੀ ਦਿੰਦੇ ਰਹਾਂਗੇ : ਬੀ.ਬੀ.ਸੀ.
ਹਰਦੀਪ ਸਿੰਘ ਨਿੱਝਰ ਦੇ ਕਤਲ ਵਿਰੁਧ 3 ਦੇਸ਼ਾਂ ’ਚ ਭਾਰਤੀ ਸਫ਼ਾਰਤਖ਼ਾਨਿਆਂ ਬਾਹਰ ਪ੍ਰਦਰਸ਼ਨ
ਕੈਨੇਡਾ ’ਚ ਇਕ ਸਿੱਖ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਈਰਾਨ: ISIS ਦੀ ਮਦਦ ਨਾਲ ਸ਼ੀਆ ਮਸਜਿਦ 'ਤੇ ਹਮਲਾ ਕਰਨ ਵਾਲੇ2 ਅੱਤਵਾਦੀਆਂ ਨੂੰ ਫਾਂਸੀ
26 ਅਕਤੂਬਰ ਨੂੰ ਸ਼ੀਆ ਮਸਜਿਦ 'ਤੇ ਹੋਏ ਹਮਲੇ 'ਚ 13 ਲੋਕਾਂ ਦੀ ਮੌਤ ਹੋਈ ਸੀ
ਅਮਰੀਕਾ ਤੋਂ ਵੱਡੀ ਖ਼ਬਰ, ਜਹਾਜ਼ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ
ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਸੂਡਾਨ ਦੇ ਸ਼ਹਿਰ ’ਤੇ ਹਵਾਈ ਹਮਲੇ ’ਚ ਘੱਟ ਤੋਂ ਘੱਟ 22 ਜਣਿਆਂ ਦੀ ਮੌਤ
ਓਮਦੁਰਮਾਨ ਦੇ ਇਕ ਰਿਹਾਇਸ਼ੀ ਇਲਾਕੇ ’ਚ ਹੋਏ ਹਮਲੇ ਕਾਰਨ ਕਈ ਲੋਕ ਜ਼ਖ਼ਮੀ ਹੋਏ
ਕੋਵਿਡ-19 ਮਹਾਮਾਰੀ ਦੌਰਾਨ ਜੰਮੇ ਬੱਚਿਆਂ ’ਚ ਦੇਰੀ ਨਾਲ ਵਿਕਸਤ ਹੋਈ ਗੱਲਬਾਤ ਕਰਨ ਦੀ ਸਮਰਥਾ, ਜਾਣੋ ਕਿਉਂ
ਲਾਕਡਾਊਨ ਦੌਰਾਨ ਜੰਮਿਆ ਹਰ ਚਾਰ ’ਚੋਂ ਇਕ ਬੱਚਾ ਅਪਣੇ ਪਹਿਲੇ ਜਨਮਦਿਨ ਤਕ ਅਪਣੀ ਉਮਰ ਦੇ ਦੂਜੇ ਕਿਸੇ ਬੱਚੇ ਨੂੰ ਨਹੀਂ ਮਿਲਿਆ ਸੀ
ਕੋਲੰਬੀਆ ’ਚ ਪੜ੍ਹਾਇਆ ਜਾਵੇਗਾ ਸਿੱਖ ਧਰਮ, ਸਮਾਜਿਕ ਅਧਿਐਨ ਵਿਸ਼ੇ ’ਚ ਸ਼ਾਮਲ ਕੀਤੀ ਗਈ ਸਿੱਖ ਧਰਮ ਬਾਰੇ ਜਾਣਕਾਰੀ
ਹੁਣ ਅਮਰੀਕਾ ਦੇ 17 ਸੂਬਿਆਂ ’ਚ ਸਿੱਖਾਂ ਬਾਰੇ ਸਟੀਕ ਜਾਣਕਾਰੀ ਦੀ ਪੜ੍ਹਾਈ ਸ਼ਾਮਲ
ਕੌਣ ਹਨ ਉਹ 3 ਲੋਕ, ਜੋ ਬਿਨ੍ਹਾਂ ਪਾਸਪੋਰਟ ਤੇ ਰੋਕ ਟੋਕ ਤੋਂ ਦੁਨੀਆਂ 'ਚ ਕਿਤੇ ਵੀ ਜਾ ਸਕਦੇ ਹਨ
ਉਨ੍ਹਾਂ ਦੀ ਵਾਧੂ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ ਅਤੇ ਪ੍ਰੋਟੋਕੋਲ ਅਨੁਸਾਰ ਪੂਰਾ ਸਤਿਕਾਰ ਵੀ ਦਿਤਾ ਜਾਂਦਾ ਹੈ
ਭਾਰਤੀ ਮੂਲ ਦੇ ਕਈ ਲੋਕਾਂ ਸਮੇਤ 14 'ਤੇ ਅਮਰੀਕਾ 'ਚ 53 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਇਲਜ਼ਾਮ
ਰਿਲੀਜ ਵਿਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਮੰਗਲਵਾਰ ਅਤੇ ਬੁੱਧਵਾਰ ਨੂੰ ਟੈਕਸਾਸ, ਕੈਲੀਫੋਰਨੀਆ ਅਤੇ ਓਕਲਾਹੋਮਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।