ਕੌਮਾਂਤਰੀ
ਬਿਹਾਰ ਤੋਂ ਆਏ ਬ੍ਰਿਜੇਸ਼ ਮਿਸ਼ਰਾ ਨੇ ਤੋੜੇ ਵਿਦਿਆਰਥੀਆਂ ਦੇ ਸੁਪਨੇ, 700 ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ਾਂ 'ਤੇ ਭੇਜਿਆ ਵਿਦੇਸ਼
ਨੌਜਵਾਨਾਂ ਦੀ ਵਿਦੇਸ਼ ਜਾ ਕੇ ਡਾਲਰ ਕਮਾਉਣ ਦੀ ਚਾਹਤ ਦਾ ਚੁੱਕਿਆ ਫ਼ਾਇਦਾ
ਜੈਵਿਕ ਹਥਿਆਰ ਨਹੀਂ ਸੀ ਕੋਰੋਨਾ ਵਾਇਰਸ : ਅਮਰੀਕੀ ਖ਼ੁਫ਼ੀਆ ਏਜੰਸੀਆਂ
ਮਹਾਮਾਰੀ ਫੈਲਾਉਣ ਵਾਲੇ ਵਾਇਰਸ ਸਾਰਸ-ਕੋਵ-2 ਦੇ ਜਨਮ ਬਾਰੇ ਅਮਰੀਕੀ ਸਰਕਾਰ ਦੀ ਨਵੀਂ ਰੀਪੋਰਟ ਜਾਰੀ
ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਵਾਸ਼ਿੰਗਟਨ 'ਚ ਗਾਇਆ 'ਜਨ ਗਣ ਮਨ', ਪੀਐੱਮ ਮੋਦੀ ਦੇ ਛੂਏ ਪੈਰ
ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਈਰਾਨ 'ਚ 26 ਕਾਰਾਂ ਦੀ ਟੱਕਰ 'ਚ 6 ਲੋਕਾਂ ਦੀ ਮੌਤ, 25 ਜ਼ਖਮੀ
ਟਰੱਕ ਬ੍ਰੇਕ ਫੇਲ ਹੋਣ ਕਾਰਨ 25 ਹੋਰ ਵਾਹਨਾਂ ਨਾਲ ਟਕਰਾ ਗਿਆ
ਸਵਿਟਜ਼ਰਲੈਂਡ ਦੀ ਨਿਲਾਮੀ ਵਿਚ ਲੇ ਕੋਰਬੁਜ਼ੀਅਰ ਦੀ ਡਰਾਇੰਗ 35 ਲੱਖ ਰੁਪਏ ਵਿਚ ਹੋਈ ਨੀਲਾਮ
ਉਨ੍ਹਾਂ ਕਿਹਾ, ''ਇਹ ਵੀ ਚਿੰਤਾ ਅਤੇ ਜਾਂਚ ਦਾ ਵਿਸ਼ਾ ਹੈ ਕਿ ਇਹ ਤਸਵੀਰਾਂ ਭਾਰਤ ਤੋਂ ਬਾਹਰ ਕੌਣ ਲੈ ਗਿਆ।''
IMF ਪ੍ਰੋਗਰਾਮ ਸਬੰਧੀ ਸਵਾਲ ਪੁੱਛਣ ’ਤੇ ਭੜਕੇ ਪਾਕਿਸਤਾਨੀ ਮੰਤਰੀ ਇਸ਼ਾਕ ਡਾਰ, ਪੱਤਰਕਾਰ ਦੇ ਜੜਿਆ ਥੱਪੜ
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਡਾਰ ਨੇ ਪੱਤਰਕਾਰ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ
ਰੂਸ ’ਚ ਬਗ਼ਾਵਤ, ਦਖਣੀ ਰੂਸ ਦੇ ਅਹਿਮ ਸ਼ਹਿਰ ’ਤੇ ਕਬਜ਼ਾ ਕੀਤਾ
ਵੇਗਨਰ ਫ਼ੌਜੀ ਲਿਪੇਤਸਕ ਸੂਬੇ ’ਚ ਵੀ ਦਾਖ਼ਲ ਹੋ ਗਏ, ਮਾਸਕੋ ਵਲ ਵਧਣ ਦੀਆਂ ਖ਼ਬਰਾਂ ਵਿਚਕਾਰ ਮੇਅਰ ਨੇ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਪ੍ਰਾਪਤੀ ਸਾਰੀਆਂ ਔਰਤਾਂ ਲਈ ਪ੍ਰੇਰਨਾ ਹੈ: ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਹੈਰਿਸ ਦੀ ਮਾਂ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਹਜ਼ਾਰਾਂ ਮੀਲ ਦੂਰ ਹੋਣ ਦੇ ਬਾਵਜੂਦ ਭਾਰਤ ਨਾਲ ਆਪਣੇ ਸਬੰਧਾਂ ਨੂੰ ਕਾਇਮ ਰੱਖਿਆ।
ਸਿੰਗਾਪੁਰ ਵਿਚ ਕੰਧ ਡਿੱਗਣ ਨਾਲ ਭਾਰਤੀ ਨੌਜਵਾਨ ਦੀ ਮੌਤ
ਕੁਮਾਰ ਦੀ ਲਾਸ਼, ਜੋ ਕਿ ਇੱਕ ਉਸਾਰੀ ਮਜ਼ਦੂਰ ਸੀ, ਨੂੰ ਚਾਰ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਮਲਬੇ ਵਿਚੋਂ ਕੱਢਿਆ ਗਿਆ
ਦ੍ਰਿੜ ਇਰਾਦੇ ਵਾਲੀ ਟਰੱਕ ਚਾਲਕ ਪੰਜਾਬ ਦੀ ਧੀ ਜਸਕਰਨ ਕੌਰ ਬਿਸਲਾ ਹੋਰਨਾਂ ਲਈ ਬਣੀ ਰੋਲ ਮਾਡਲ
ਪਿਛਲੇ 8 ਮਹੀਨਿਆ ਤੋਂ ਜਸਕਰਨ ਕੌਰ ਪੋਸਤੇ ਇਤਲੀਆਨਾ ਦਾ ਸਮਾਨ ਲੈਕੇ ਮਿਲਾਨ ਤੋਂ ਬੋਲੋਨੀਆ ਅਤੇ ਫਿਰ ਵਾਪਿਸ ਮਿਲਾਨ ਸਾਮਾਨ ਲੈ ਕੇ ਪੁੱਜਦੀ ਹੈ।