ਕੌਮਾਂਤਰੀ
ਹੁਣ ਬਹੁਤ ਹੀ ਘੱਟ ਸਮੇਂ 'ਚ ਪੂਰਾ ਹੋਵੇਗਾ ਪਰਿਵਾਰ ਸਮੇਤ ਕੈਨੇਡਾ ਜਾਣ ਦਾ ਸੁਪਨਾ
ਬਗ਼ੈਰ IELTS ਵਿਦੇਸ਼ 'ਚ ਕੰਮ ਕਰਨ ਦੇ ਚਾਹਵਾਨ 9779775976 ’ਤੇ ਸੰਪਰਕ ਕਰਨ
'ਦੇਖੋ ਅੱਜ ਪਿੰਡ ਦਾ ਮੁੰਡਾ ਪਿੰਡ ਦੇਖਣ ਆਇਆ ਹੈ’, 77 ਸਾਲਾਂ ਬਾਅਦ ਪੰਜਾਬ ਤੋਂ ਪਾਕਿਸਤਾਨ ’ਚ ਆਪਣੇ ਜੱਦੀ ਪਿੰਡ ਪਹੁੰਚਿਆ ਪੂਰਨ ਸਿੰਘ
ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ
ਪਾਕਿਸਤਾਨ 'ਚ ਬੱਸ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 6 ਜ਼ਖਮੀ
ਹਾਦਸਾਗ੍ਰਸਤ ਬੱਸ ਸੂਬੇ ਦੇ ਸੁੱਕਰ ਸ਼ਹਿਰ ਤੋਂ ਸੂਬਾਈ ਰਾਜਧਾਨੀ ਕਰਾਚੀ ਵੱਲ ਜਾ ਰਹੀ ਸੀ
ਆਰਥਕ ਤੰਗੀ ਵਿਚਾਲੇ ਪਾਕਿਸਤਾਨੀ ਮਹਿਲਾ ਪੱਤਰਕਾਰ ਦਾ ਬਿਆਨ, “ਭਾਰਤੀ ਦੋਸਤ ਵੀ ਨਹੀਂ ਭੇਜ ਪਾ ਰਹੇ ਈਦੀ”
ਕਿਹਾ, ਮੈਂ ਕਿਸੇ ਭਾਰਤੀ ਦੋਸਤ ਨੂੰ ਪਾਕਿਸਤਾਨੀ ਹੱਥੋਂ ਈਦੀ ਭੇਜਣ ਦਾ ਸੁਝਾਅ ਨਹੀਂ ਦੇਵਾਂਗੀ
ਸੰਬਲਪੁਰੀ ਸਾੜੀ ਪਹਿਨ ਕੇ 42.5 ਕਿਲੋਮੀਟਰ ਦੌੜੀ ਭਾਰਤੀ ਔਰਤ: ਯੂਕੇ ਦੀ ਦੂਜੀ ਸਭ ਤੋਂ ਵੱਡੀ ਮੈਰਾਥਨ 4.50 ਘੰਟਿਆਂ ਵਿਚ ਕੀਤੀ ਪੂਰੀ
ਮਹਿਲਾ ਨੇ ਐਤਵਾਰ ਨੂੰ ਮਾਨਚੈਸਟਰ ਵਿਚ ਪੂਰੀ ਕੀਤੀ ਮੈਰਾਥਨ
ਲੰਡਨ: ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ, NIA ਕਰੇਗੀ ਜਾਂਚ
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਸਿਰਫ਼ ਅਪਰਾਧਿਕ ਮਾਮਲਾ ਹੀ ਨਹੀਂ ਹੈ, ਉਨ੍ਹਾਂ ਦਾ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ।"
ਇਟਲੀ : ਕਸਟਮ ਵਿਭਾਗ ਦੀ ਵੱਡੀ ਕਾਰਵਾਈ; ਸਮੁੰਦਰ 'ਚ ਤੈਰਦੀ ਮਿਲੀ 2 ਹਜ਼ਾਰ ਕਿਲੋ ਕੋਕੀਨ, 70 ਵਾਟਰਪਰੂਫ ਪੈਕਟਾਂ 'ਚ ਸੀ ਸੀਲ
3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਜ਼ਬਤ ਕੀਤੀ ਕੋਕੀਨ ਦੀ ਕੀਮਤ
ਆਕਲੈਂਡ : ਪੈਨਮਿਉਰ-ਓਟਾਹੂਹੂ ਤੋਂ ਨੈਸ਼ਨਲ ਪਾਰਟੀ ਨੇ ਨਵਤੇਜ ਸਿੰਘ ਰੰਧਾਵਾ ਨੂੰ ਐਲਾਨਿਆ ਉਮੀਦਵਾਰ
ਰੰਧਾਵਾ ਜਿਥੇ ਲੰਮੇ ਸਮੇਂ ਤੋਂ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਹਨ, ਉਥੇ ਹੀ ਕਈ ਹੋਰ ਸੰਸਥਾਵਾਂ ਦੇ ਨਾਲ ਕੰਮ ਕਰ ਰਹੇ ਹਨ
ਸੂਡਾਨ : ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਸੰਘਰਸ਼ ਜਾਰੀ, ਹੁਣ ਤੱਕ 200 ਦੀ ਮੌਤ ਤੇ 1800 ਜ਼ਖਮੀ
ਮੈਡੀਕਲ ਅਤੇ ਖਾਣ-ਪੀਣ ਦੀ ਸਪਲਾਈ ਵੀ ਪ੍ਰਭਾਵਿ
ਪਾਕਿਸਤਾਨ ਵਿੱਚ ਜ਼ਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, 2 ਅਫ਼ਗ਼ਾਨ ਨਾਗਰਿਕਾਂ ਦੀ ਮੌਤ
ਮਲਬੇ ਹੇਠ ਦੱਬੇ ਦਰਜਨ ਤੋਂ ਵੱਧ ਟਰੱਕ, ਬਚਾਅ ਕਾਰਜ ਜਾਰੀ