ਕੌਮਾਂਤਰੀ
ਪਤਨੀ ਦੇ ਵਪਾਰਕ ਹਿੱਤਾਂ ਨੂੰ ਲੈ ਕੇ ਸੰਸਦੀ ਜਾਂਚ ਦਾ ਸਾਹਮਣਾ ਕਰ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ
ਇਹ ਜਾਂਚ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਪਤਨੀ ਦੀ ਕੋਰੂ ਕਿਡਜ਼ ਲਿਮਟਿਡ ਵਿਚ ਹਿੱਸੇਦਾਰੀ ਨਾਲ ਸਬੰਧਤ ਹੈ।
ਅਮਰੀਕਾ: ਨਿਰਮਲਾ ਸੀਤਾਰਮਨ ਨੇ ਸਿੱਖ ਭਾਈਚਾਰੇ ਨਾਲ ਮਨਾਈ ਵਿਸਾਖੀ, ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਹੋਏ ਸ਼ਾਮਲ
ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਕ ਟਵੀਟ ਕਰਦਿਆਂ ਇਸ ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਲਗਾਈ ਪਾਬੰਦੀ
ਜਾਅਲੀ ਅਰਜ਼ੀਆਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਲਿਆ ਫ਼ੈਸਲਾ
ਅਮਰੀਕਾ: ਬੀਚ 'ਤੇ ਘੁੰਮਣ ਗਈਆਂ ਤਿੰਨ ਦੋਸਤਾਂ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਤੇ ਦੋਸਤਾਂ ਨੂੰ ਭੇਜੇ ਸੀ ਇਹ ਆਖ਼ਰੀ ਮੈਸੇਜ
7 ਅਪ੍ਰੈਲ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਹਨਾਂ ਦੇ ਗਲੇ ਕੱਟੇ ਹੋਏ ਸਨ
ਨਿਊਯਾਰਕ ਵਿੱਚ ਚੱਲ ਰਿਹਾ ਸੀ ਚੀਨ ਦਾ ਖੂਫ਼ੀਆ ਪੁਲਿਸ ਸਟੇਸ਼ਨ, ਦੋ ਚੀਨੀ ਨਾਗਰਿਕ ਗ੍ਰਿਫ਼ਤਾਰ
ਐਫ.ਬੀ.ਆਈ. ਨੇ ਕਿਹਾ - ਇਸ ਰਾਹੀਂ ਉਹ ਜਿਨਪਿੰਗ ਦੇ ਵਿਰੋਧੀਆਂ ਨੂੰ ਦਿੰਦੇ ਸਨ ਧਮਕੀ
ਪਾਕਿਸਤਾਨ ਵਿਚ ਚੀਨੀ ਨਾਗਰਿਕ ’ਤੇ ਈਸ਼ਨਿੰਦਾ ਦਾ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਸਥਾਨਕ ਲੋਕਾਂ ਨੇ ਚੀਨੀ ਨਾਗਰਿਕਾਂ ਦੇ ਕੈਂਪ ਦਾ ਕੀਤਾ ਘਿਰਾਓ
ਜਲੰਧਰ ਦੇ ਮੁੰਡੇ ਨੇ ਵਿਦੇਸ਼ 'ਚ ਵਧਾਇਆ ਇਲਾਕੇ ਦਾ ਮਾਣ, ਰਾਸ਼ਟਰੀ ਤੈਰਾਕ ਸੁਮਿਤ ਸ਼ਰਮਾ ਕੈਨੇਡਾ 'ਚ ਬਣਿਆ ਪੁਲਿਸ ਅਫ਼ਸਰ
2018 'ਚ ਸਟੱਡੀ ਵੀਜ਼ੇ 'ਤੇ ਗਿਆ ਸੀ ਕੈਨੇਡਾ
ਕੈਲੀਫੋਰਨੀਆ ਦੇ ਸਿੱਖ ਕਮਿਊਨਿਟੀ ਗੋਲੀਕਾਂਡ ਵਿੱਚ 17 ਵਿਅਕਤੀ ਗ੍ਰਿਫਤਾਰ
ਡੁਪਰੇ ਨੇ ਕਿਹਾ ਕਿ ਪੁਰਸ਼ਾਂ ਦੀ ਅਜੇ ਅਦਾਲਤ ਵਿੱਚ ਪੇਸ਼ੀ ਨਹੀਂ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹਨਾਂ ਕੋਲ ਅਜੇ ਵੀ ਵਕੀਲ ਹਨ ਜੋ ਉਹਨਾਂ ਦੀ ਤਰਫੋਂ ਬੋਲ ਸਕਦੇ
ਕੈਲੀਫੋਰਨੀਆ: 30 ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ: ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਗੁਰਗੇ ਅਮਰੀਕਾ 'ਚ ਕਾਬੂ, ਦੋ ਗੋਲਡੀ ਬਰਾੜ ਦੇ ਕਰੀਬੀ
ਐਫਬੀਆਈ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਸਮੇਤ ਜੱਗੂ ਭਗਵਾਨਪੁਰੀਆ ਨਾਲ ਜੁੜੇ ਗਿਰੋਹ ਨੂੰ ਫੜਨ ਲਈ ਦੋ ਮਹੀਨਿਆਂ ਤੋਂ ਕੰਮ ਕਰ ਰਹੀ ਸੀ