ਕੌਮਾਂਤਰੀ
ਬਰੈਂਪਟਨ 'ਚ 24 ਸਾਲਾ ਨੌਜੁਆਨ ਦੀ ਇਲਾਜ ਦੌਰਾਨ ਮੌਤ
ਗੱਡੀ ਖੋਹਣ ਦੀ ਕੋਸ਼ਿਸ਼ ਦੌਰਾਨ ਅਣਪਛਾਤਿਆਂ ਨੇ ਕੀਤਾ ਸੀ ਗੁਰਵਿੰਦਰ 'ਤੇ ਹਮਲਾ
ਭਾਰਤ ’ਚ ਪੰਜ ਸਾਲਾਂ ਦੌਰਾਨ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ, ਪੇਂਡੂ ਖੇਤਰਾਂ ’ਚ ਗਰੀਬਾਂ ਦੀ ਗਿਣਤੀ ਸਭ ਤੋਂ ਵੱਧ ਘਟੀ
ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਉੜੀਸਾ ਅਤੇ ਰਾਜਸਥਾਨ ’ਚ ਗਰੀਬਾਂ ਦੀ ਗਿਣਤੀ ’ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ
ਆਸਟ੍ਰੇਲੀਆ: 2 ਮਹੀਨੇ ਸਮੁੰਦਰ 'ਚ ਰਹਿਣ ਤੋਂ ਬਾਅਦ ਵੀ ਜ਼ਿੰਦਾ ਪਰਤਿਆ ਬਜ਼ੁਰਗ
ਤੂਫਾਨ ਕਾਰਨ ਕਿਸ਼ਤੀ ਗਈ ਸੀ ਟੁੱਟ
ਪਾਕਿਸਤਾਨ 'ਚ ਅਫ਼ਗ਼ਾਨ ਗਾਇਕਾ ਹਸੀਬਾ ਨੂਰੀ ਦੀ ਗੋਲੀਆਂ ਮਾਰ ਕੇ ਹੱਤਿਆ
ਹਸੀਬਾ ਨੂਰੀ ਨੇ ਤਾਲਿਬਾਨ ਦੇ ਡਰ ਤੋਂ ਛੱਡਿਆ ਸੀ ਅਫ਼ਗਾਨਿਸਤਾਨ
ਅਮਰੀਕਾ ਦੇ ਪੈਨਸਿਲਵੇਨੀਆ 'ਚ ਹੜ੍ਹ ਨੇ ਮਚਾਈ ਤਬਾਹੀ, ਪੰਜ ਲੋਕਾਂ ਦੀ ਮੌਤ ਤੇ ਕਈ ਲਾਪਤਾ
ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ।
ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਆਸਾਨ, ਬਿਨ੍ਹਾਂ IELTS ਵੀ ਕਰ ਸਕਦੇ ਹੋ ਅਪਲਾਈ
ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨ ਲਈ 8699443211’ਤੇ ਸੰਪਰਕ ਕਰੋ
ਭੂਚਾਲ ਦੇ ਝਟਕਿਆ ਨਾਲ ਦਹਿਲਿਆਂ ਅਰਜਨਟੀਨਾ : ਚਿਲੀ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
6.6 ਮਾਪੀ ਗਈ ਭੂਚਾਲ ਦੀ ਤੀਬਰਤਾ
ਅਮਰੀਕੀ ਵਿਗਿਆਨੀਆਂ ਨੇ ਬੁਢਾਪੇ ਨੂੰ ਪਲਟਾਉਣ ਵਾਲਾ ਰਸਾਇਣ ਖੋਜਿਆ
ਮਨੁੱਖਾਂ ’ਤੇ ਟਰਾਇਲ ਸ਼ੁਰੂ, ਇਕ ਗੋਲੀ ਨਾਲ ਹੋ ਸਕੇਗਾ ਉਮਰ ਨਾਹਲ ਸਬੰਧਤ ਕਈ ਬਿਮਾਰੀਆਂ ਦਾ ਇਲਾਜ
ਐਲੋਨ ਮਸਕ ਦੀ ਲੀਡਰਸ਼ਿਪ ਚ ਟਵਿੱਟਰ ਚੋਂ ਨਿਕਲਿਆ ਦਮ, ਰੈਨੇਨਿਊ ਹੋਇਆ ਅੱਧਾ
ਜਦੋਂ ਤੋਂ ਮਸਕ ਟਵਿੱਟਰ ਦਾ ਮਾਲਕ ਬਣਿਆ ਹੈ, ਉਦੋਂ ਤੋਂ ਹੀ ਕੰਪਨੀ ਉਥਲ-ਪੁਥਲ ਵਿਚ ਹੈ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ