ਕੌਮਾਂਤਰੀ
ਅਫ਼ਰੀਕੀ ਦੇਸ਼ ਕਾਂਗੋ 'ਚ ਭਾਰੀ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 176 ਲੋਕਾਂ ਦੀ ਮੌਤ, 100 ਲਾਪਤਾ
ਕਈ ਘਰ ਵੀ ਪਾਣੀ ਵਿਚ ਵਹਿ ਗਏ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਘਰੇਲੂ ਨੀਤੀ ਸਲਾਹਕਾਰ ਕੀਤਾ ਨਿਯੁਕਤ
ਤਿੰਨ ਰਾਸ਼ਟਰਪਤੀਆਂ ਨਾਲ ਕੀਤਾ ਹੈ ਕੰਮ
ਆਈ.ਐਮ.ਐਫ਼. ਨੇ ਕਰਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਦਾਅਵੇ ਨੂੰ ਕੀਤਾ ਖ਼ਾਰਜ
ਕੁੱਝ ਸ਼ਰਤਾਂ 'ਤੇ ਪਾਕਿਸਤਾਨ ਨੂੰ 6 ਅਰਬ ਡਾਲਰ ਦੇਣ ਲਈ ਆਈ.ਐਮ.ਐਫ਼. ਨੇ ਕੀਤਾ ਸੀ ਸਮਝੌਤਾ : ਰਿਪੋਰਟ
ਘੋੜ ਸਵਾਰੀ ਦੌਰਾਨ ਵਾਪਰੇ ਦਰਦਨਾਕ ਹਾਦਸੇ ’ਚ 23 ਸਾਲਾ ਆਸਟ੍ਰੇਲੀਅਨ ਮਾਡਲ ਦੀ ਮੌਤ
ਕਈ ਹਫਤਿਆਂ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਅਮਰੀਕਾ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਦਾ ਕਤਲ, ਦੋਸ਼ੀ ਗ੍ਰਿਫ਼ਤਾਰ
ਦੋਸ਼ੀ ਜੋਬਨਪ੍ਰੀਤ ਸਿੰਘ ਨੇ ਡਾਊਨਟਾਊਨ ਪੋਰਟਲੈਂਡ ਦੇ ਇੱਕ ਮਾਲ ਵਿਚ ਦੋ ਲੋਕਾਂ ਨੂੰ ਗੋਲੀ ਮਾਰ ਦਿਤੀ ਸੀ
ਜਾਪਾਨ 'ਚ ਆਏ ਭੂਚਾਲ ਨੇ ਮਚਾਈ ਤਬਾਹੀ, ਕਈ ਘਰ ਹੋਏ ਢਹਿ-ਢੇਰੀ
ਇਕ ਦੀ ਮੌਤ, 20 ਜਖ਼ਮੀ
ਅਮਰੀਕਾ: ਪੰਜਾਬੀ ਟਰੱਕ ਚਾਲਕ ਨੇ ਕਾਰ ਨੂੰ ਟੱਕਰ ਮਾਰੀ, ਦੋ ਦੀ ਮੌਤ
ਉਸ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਕੇਸ ਦੀ ਅਗਲੀ ਪੇਸ਼ੀ 8 ਮਈ ਨੂੰ ਹੈ
ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ’ਚ ਪੁਲਿਸ ਵਲੋਂ ਵੀਡੀਉ ਜਾਰੀ
ਪੁਲਿਸ ਨੂੰ ਕੁੱਝ ਗਰਮਖ਼ਿਆਲੀ ਪ੍ਰਦਰਸ਼ਨਕਾਰੀਆਂ ਸਣੇ ਤਿੰਨ ਸ਼ੱਕੀਆਂ ਦੀ ਭਾਲ
ਕੈਨੇਡਾ ਦੇ ਸਰੀ 'ਚ ਫਾਇਰਿੰਗ : ਕਬੱਡੀ ਪ੍ਰਮੋਟਰ ਕਮਲਜੀਤ ਸਿੰਘ ਕੰਗ 'ਤੇ ਜਾਨਲੇਵਾ ਹਮਲਾ
ਕਮਲਜੀਤ ਸਿੰਘ ਜਲੰਧਰ ਦੇ ਉਗੀ ਪਿੰਡ ਨਾਲ ਸਬੰੰਧਿਤ ਹੈ
ਚੀਨ ਵਿਚ ਜ਼ਿਆਦਾਤਰ ਪੱਤਰਕਾਰਾਂ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ: ਪ੍ਰੈਸ ਸਮੂਹ
ਸਮੂਹ ਮੁਤਾਬਕ ਅਜਿਹਾ ਇਸ ਲਈ ਹੋਇਆ ਕਿਉਂਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਸਮਾਜ 'ਤੇ ਆਪਣਾ ਕੰਟਰੋਲ ਸਖ਼ਤ ਕਰ ਲਿਆ ਹੈ