ਕੌਮਾਂਤਰੀ
ਅਮਰੀਕਾ 'ਚ ਬਰਫ਼ੀਲੇ ਤੂਫਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ
ਫਲਾਈਟ-ਟਰੈਕਿੰਗ ਸੇਵਾ FlightAware ਦੇ ਅਨੁਸਾਰ ਸ਼ਾਮ 6:00 ਵਜੇ ਤੱਕ ਕੁੱਲ 1,019 ਉਡਾਣਾਂ ਰੱਦ ਕੀਤੀਆਂ ਗਈਆਂ ਸਨ।
ਅਮਰੀਕਾ ਦੇ ਫਲੋਰੀਡਾ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 10 ਲੋਕ ਜ਼ਖ਼ਮੀ, ਦੋ ਦੀ ਹਾਲਤ ਗੰਭੀਰ
ਜ਼ਖਮੀ ਹੋਏ ਸਾਰੇ ਪੀੜਤ 20 ਤੋਂ 35 ਸਾਲ ਦੀ ਉਮਰ ਦੇ ਬਾਲਗ ਪੁਰਸ਼ ਸਨ।
ਪਤੀ ਦੀ ਮੌਤ ਤੋਂ ਬਾਅਦ ਔਰਤ ਨੇ Teddy Bear ਨੂੰ ਬਣਾਇਆ ਸਾਥੀ, ਮਹਿਲਾ ਨੇ ਸੁਣਾਈ ਅਨੋਖੀ ਪ੍ਰੇਮ ਕਹਾਣੀ
ਔਰਤ ਨੇ ਦੱਸਿਆ ਕਿ ਉਹ ਉਸ ਟੈਡੀ ਬੀਅਰ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ।
ਲੰਡਨ 'ਚ ਭਾਰਤੀ ਮੂਲ ਦਾ ਵਿਅਕਤੀ ਆਪਣੇ ਬਜ਼ੁਰਗ ਪਿਤਾ ਦੇ ਕਤਲ ਦਾ ਦੋਸ਼ੀ
2021 'ਚ ਕੀਤਾ ਸੀ 86 ਸਾਲਾ ਪਿਤਾ ਦਾ ਕਤਲ
ਅਮਰੀਕਾ 'ਚ ਮਾਂ ਦਾ ਸ਼ਰਮਨਾਕ ਕਾਰਾ, ਨਵਜਨਮੇ ਜੌੜੇ ਬੱਚਿਆਂ ਦਾ ਕੀਤਾ ਕਤਲ
ਨਵਜਨਮੇ ਬੱਚਿਆਂ ਨੂੰ ਨਹੀਂ ਪਿਆਇਆ ਦੁੱਧ, ਭੁੱਖੇ ਰਹਿਣ ਨਾਲ ਹੋਈ ਉਹਨਾਂ ਦੀ ਮੌਤ
ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ, 8 ਦੀ ਮੌਤ ਤੇ 3 ਜ਼ਖ਼ਮੀ
ਦੋਵੇਂ ਦੋਸ਼ੀ ਫਰਾਰ, ਭਾਲ ਵਿਚ ਜੁਟੀ ਪੁਲਿਸ
ਵਲਾਦੀਮੀਰ ਪੁਤਿਨ ਨੇ ਬੋਰਿਸ ਜਾਨਸਨ ਨੂੰ ਦਿੱਤੀ ਸੀ ਮਿਜ਼ਾਇਲ ਹਮਲੇ ਦੀ ਧਮਕੀ, BBC ਦਸਤਾਵੇਜ਼ੀ ਵਿਚ ਖੁਲਾਸਾ
ਇਸ ਡਾਕੂਮੈਂਟਰੀ ਵਿਚ ਬੋਰਿਸ ਨੇ ਪੁਤਿਨ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ।
ਨਿਊਯਾਰਕ 'ਚ ਬੱਸ-ਟਰੱਕ ਦੀ ਆਪਸ 'ਚ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਮੌਤ
ਤਿੰਨ ਲੋਕ ਗੰਭੀਰ ਜ਼ਖਮੀ
ਪਾਕਿਸਤਾਨ - 33 ਸੰਸਦੀ ਸੀਟਾਂ 'ਤੇ ਪਾਰਟੀ ਦਾ ਇਕਲੌਤਾ ਉਮੀਦਵਾਰ ਹੋਵੇਗਾ ਇਮਰਾਨ ਖਾਨ
ਨੈਸ਼ਨਲ ਅਸੈਂਬਲੀ ਦੀਆਂ 33 ਸੀਟਾਂ ਲਈ 16 ਮਾਰਚ ਨੂੰ ਹੋਣਗੀਆਂ ਉਪ-ਚੋਣਾਂ
ਦੁਨੀਆ ਭਰ ਦੇ ਅਮੀਰਾਂ 'ਚ ਦੁਬਈ ’ਚ ਜਾਇਦਾਦ ਖਰੀਦਣ ਦਾ ਰੁਝਾਨ: ਦੁਬਈ 'ਚ ਭਾਰਤੀਆਂ ਨੇ 7 ਸਾਲਾਂ 'ਚ ਖਰੀਦੀ 1.86 ਲੱਖ ਕਰੋੜ ਰੁਪਏ ਦੀ ਜਾਇਦਾਦ
ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2015 ਤੋਂ ਮਾਰਚ 2022 ਦਰਮਿਆਨ ਸਿਰਫ ਭਾਰਤੀ ਨਾਗਰਿਕਾਂ ਨੇ ਹੀ ਦੁਬਈ 'ਚ 1.86 ਲੱਖ ਕਰੋੜ ਰੁਪਏ ਦੀ ਜਾਇਦਾਦ ਖਰੀਦੀ