ਕੌਮਾਂਤਰੀ
7 ਵਾਰ ਰਿਫਿਊਜ਼ਲ ਤੋਂ ਬਾਅਦ ਵੀ ਲੱਗ ਸਕਦਾ ਹੈ ਕੈਨੇਡਾ ਦਾ Student Visa, 5.5 ਬੈਂਡ ਵਾਲੇ ਵੀ ਕਰੋ ਅਪਲਾਈ
ਵਧੇਰੇ ਜਾਣਕਾਰੀ ਲਈ 98726-70024 ’ਤੇ ਸੰਪਰਕ ਕਰੋ।
ਕੈਨੇਡਾ ਤੋਂ ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲਾ ਭਾਰਤੀ ਪਰਿਵਾਰ ਨਦੀ 'ਚ ਡੁੱਬਿਆ, 8 ਮੌਤਾਂ
ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ
ਪੇਸ਼ਾਵਰ 'ਚ ਸਿੱਖ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ
ਪਾਕਿਸਤਾਨ ਵਿਚ ਲਗਾਤਾਰ ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਸੁਡਾਨ 'ਚ ਡਿੱਗੀ ਸੋਨੇ ਦੀ ਖਾਨ,10 ਮਜ਼ਦੂਰਾਂ ਦੀ ਮੌਤ
ਜਾਨ ਗਵਾਉਣ ਵਾਲਿਆਂ 'ਚ ਜ਼ਿਆਦਾਤਰ ਨੌਜਵਾਨ ਹਨ
ਕੈਨੇਡਾ ਦੇ ਬਹੁਤੇ ਸਿੱਖ 'ਵੱਖਰਾ ਰਾਜ' ਨਹੀਂ ਚਾਹੁੰਦੇ: ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਹਰਬ ਧਾਲੀਵਾਲ
'ਖਾਲਿਸਤਾਨ ਦੀ ਮੰਗ ਬਹੁਤ ਛੋਟੇ ਅਤੇ ਮਾਮੂਲੀ ਸਮੂਹਾਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਆਪਣੇ ਮਨਸੂਬੇ ਹੁੰਦੇ ਹਨ'
ਡੋਨਾਲਡ ਟਰੰਪ 'ਤੇ ਚੱਲੇਗਾ ਮੁਕੱਦਮਾ: ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ
ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਇਲਜ਼ਾਮ
ਅਮਰੀਕਾ 'ਚ ਭਾਰਤੀਆਂ ਲਈ ਖ਼ੁਸ਼ਖ਼ਬਰੀ : H-1B ਵੀਜ਼ਾ ਧਾਰਕਾਂ ਦੇ ਪਤੀ-ਪਤਨੀ ਵੀ ਕਰ ਸਕਣਗੇ ਕੰਮ
ਹੁਣ ਤੱਕ ਕਰੀਬ 1 ਲੱਖ H-1B ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਮਿਲ ਚੁੱਕਿਆ ਹੈ ਕੰਮ ਦਾ ਅਧਿਕਾਰ
ਫਿਲੀਪੀਨਜ਼ ਦੀ ਕਿਸ਼ਤੀ ਨੂੰ ਲੱਗੀ ਭਿਆਨਕ ਅੱਗ, ਬੱਚੇ ਸਮੇਤ ਘੱਟ ਤੋਂ ਘੱਟ 29 ਲੋਕਾਂ ਦੀ ਮੌਤ
ਕਰੀਬ 225 ਲੋਕਾਂ ਨੂੰ ਬਚਾਇਆ ਗਿਆ
ਬਿਨਾਂ ਆਈਲੈਟਸ ਸਿਰਫ਼ 50 ਹਜ਼ਾਰ 'ਚ ਲਓ USA ਅਤੇ Canada ਦਾ 10 ਸਾਲ ਦਾ ਵੀਜ਼ਾ
ਵਧੇਰੇ ਜਾਣਕਾਰੀ ਲਈ ਤੁਸੀਂ +91 85448-28282 'ਤੇ ਸੰਪਰਕ ਕਰ ਸਕਦੇ ਹੋ।
ਪਾਕਿਸਤਾਨ: ਲਹਿੰਦੇ ਪੰਜਾਬ 'ਚ ਮੁਫਤ ਆਟਾ ਲੈਣ ਦੌਰਾਨ ਘੱਟੋ-ਘੱਟ 11 ਲੋਕਾਂ ਦੀ ਮੌਤ, 60 ਜ਼ਖਮੀ
ਚਾਰ ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਓਕਾੜਾ ਵਿਚ ਮੁਫਤ ਆਟਾ ਕੇਂਦਰਾਂ ਵਿਚ ਮੰਗਲਵਾਰ ਨੂੰ ਦੋ ਬਜ਼ੁਰਗ ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋ ਗਈ