ਕੌਮਾਂਤਰੀ
ਵਿਦੇਸ਼ੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਕੈਨੇਡਾ ਦੇ ਕਾਲਜਾਂ ’ਚ ਲਾਗੂ ਹੋਣਗੇ ਨਵੇਂ ਨਿਯਮ
ਓਨਟਾਰੀਓ ਦੇ ਸਰਕਾਰੀ ਕਾਲਜ ਨਵੇਂ ਨਿਯਮ ਬਣਾਉਣ ਜਾ ਰਹੇ ਹਨ।
ਦਿੱਗਜ਼ ਕੰਪਨੀ ਵਾਲਟ ਡਿਜ਼ਨੀ ਨੇ ਵੀ ਸ਼ੁਰੂ ਕੀਤੀ ਛਾਂਟੀ, ਇਸ ਹਫ਼ਤੇ ਪਹਿਲੇ ਦੌਰ 'ਚ 7 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
ਅਪ੍ਰੈਲ 'ਚ ਹੀ ਹੋਵੇਗਾ ਛਾਂਟੀ ਦਾ ਦੂਜਾ ਦੌਰ
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਜਪਾਨ, 6.1 ਮਾਪੀ ਗਈ ਤੀਬਰਤਾ
ਫਿਲਹਾਲ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਾਣੋ ਅਮਰੀਕਾ ਨੂੰ H-1B ਵੀਜ਼ਾ ਲਈ ਕਿੰਨੀਆਂ ਅਰਜ਼ੀਆਂ ਮਿਲੀਆਂ
ਅਮਰੀਕੀ ਕਾਂਗਰਸ ਨੇ H-1B ਵੀਜ਼ਾ ਦੀ ਵੱਧ ਤੋਂ ਵੱਧ ਗਿਣਤੀ 65,000 ਤੱਕ ਸੀਮਾ ਕਰਨ ਦਾ ਫੈਸਲਾ ਕੀਤਾ ਸੀ।
ਇਕੁਆਡੋਰ : ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਤੇ 23 ਜ਼ਖ਼ਮੀ
ਕਰੀਬ 50 ਲੋਕ ਲਾਪਤਾ, ਆਫ਼ਤ ਕਾਰਨ ਨੁਕਸਾਨੇ ਗਏ 163 ਘਰ
ਸਾਊਦੀ ਅਰਬ: ਹੱਜ ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 20 ਦੀ ਮੌਤ ਅਤੇ ਕਈ ਜ਼ਖਮੀ
ਉਮਰਾਹ ਕਰਨ ਲਈ ਮੱਕਾ ਸ਼ਹਿਰ ਜਾ ਰਹੇ ਸਨ ਸ਼ਰਧਾਲੂ
ਅਮਰੀਕਾ ਦੇ ਸਕੂਲ ਵਿਚ ਚੱਲੀ ਗੋਲੀ, 3 ਬੱਚਿਆਂ ਸਣੇ 6 ਦੀ ਮੌਤ
ਪੁਲਿਸ ਨੇ 28 ਸਾਲਾ ਮਹਿਲਾ ਸ਼ੂਟਰ ਨੂੰ ਕੀਤਾ ਢੇਰ
ਮਾਣ ਵਾਲੀ ਗੱਲ : ਭਾਰਤੀ-ਅਮਰੀਕੀ ਸਿੱਖ ਮਨਮੀਤ ਕੋਲਨ ਨੇ ਕਨੈਕਟੀਕਟ ਦੀ ਪਹਿਲੀ ਸਹਾਇਕ ਪੁਲਿਸ ਮੁਖੀ ਵਜੋਂ ਚੁੱਕੀ ਸਹੁੰ
ਮੁੰਬਈ ਵਿੱਚ ਜਨਮੀ ਕੋਲਨ 11 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਗਈ ਸੀ ਅਮਰੀਕਾ
ਬਿਨ੍ਹਾਂ Interview ਲਓ ਯੂਕੇ ਦਾ Sure short visa, ਜਲਦੀ ਕਰੋ ਅਪਲਾਈ
ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 9779775976 'ਤੇ ਸੰਪਰਕ ਕਰ ਸਕਦੇ ਹੋ।
ਬੱਸ ਤੇ ਟਰੱਕ 'ਚ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਹੋਈ ਮੌਤ
ਸੜਕ 'ਤੇ ਖੜ੍ਹੀ ਬੱਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਟਰੱਕ ਨਾਲ ਟਕਰਾ ਗਈ ਮਿੰਨੀ ਬੱਸ