ਕੌਮਾਂਤਰੀ
ਅਮਰੀਕਾ : ਭਿਆਨਕ ਸੜਕ ਹਾਦਸੇ ਵਿਚ ਬੱਚੇ ਸਮੇਤ 6 ਦੀ ਮੌਤ
ਇੱਕ ਔਰਤ ਜ਼ਖ਼ਮੀ, ਪੁਲਿਸ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਤਿੱਬਤ ਦਾ ਤੀਜਾ ਧਰਮਗੁਰੂ ਹੋਵੇਗਾ 8 ਸਾਲਾ ਅਮਰੀਕੀ ਮੰਗੋਲੀਆਈ ਬੱਚਾ, ਦਲਾਈ ਲਾਮਾ ਨੇ ਹਿਮਾਚਲ ਵਿਚ ਪੂਰੀ ਕੀਤੀ ਰਸਮ
ਦਲਾਈ ਲਾਮਾ ਨੇ ਇਸ ਬੱਚੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਚੇ ਦਾ ਪੁਨਰਜਨਮ ਦੱਸਿਆ ਹੈ।
ਅਮਰੀਕਾ: ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ ਦੌਰਾਨ ਦੋ ਜ਼ਖਮੀ
ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਪਹਿਲਾ ਨਗਰ ਕੀਰਤਨ ਮਨਾ ਰਹੀ ਸੀ।
ਜਨਮ ਲੈਂਦੇ ਹੀ ਬੱਚੇ ਨੇ ਮਾਂ ਨੂੰ ਪਾ ਲਈ ਜੱਫੀ, ਇਹ ਨਜ਼ਾਰਾ ਦੇਖ ਕੇ ਤੁਸੀਂ ਵੀ ਆਪਣੀ ਮਾਂ ਨੂੰ ਗਲੇ ਲਗਾ ਲਓਗੇ
ਆਪਣੇ ਬੱਚੇ ਨੂੰ ਅਜਿਹਾ ਕਰਦੇ ਦੇਖ ਮਾਂ ਭਾਵੁਕ ਹੋ ਜਾਂਦੀ ਹੈ ਅਤੇ ਅੱਖਾਂ ਬੰਦ ਕਰ ਲੈਂਦੀ ਹੈ।
ਫਰਾਂਸ 'ਚ ਜਲ ਭੰਡਾਰਾਂ ਨੂੰ ਲੈ ਕੇ ਭੜਕੀ ਹਿੰਸਾ, ਦੇਸ਼ ਭਰ 'ਚ ਪਸਰਿਆ ਤਣਾਅ
ਪ੍ਰਦਰਸ਼ਨਕਾਰੀਆਂ ਵੱਲੋਂ ਕਈ ਵਿਸਫੋਟਕ ਸੁੱਟੇ ਗਏ, ਜਿਸ ਦਾ ਜਵਾਬ ਪੁਲਿਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਨਾਲ ਦਿੱਤਾ।
ਅਮਰੀਕਾ : ਭਾਰਤੀ ਮੂਲ ਦੀ ਬੱਚੀ ਦੀ ਮੌਤ ਦੇ ਮਾਮਲੇ ’ਚ ਦੋਸ਼ੀ ਨੂੰ 100 ਸਾਲ ਦੀ ਸਜ਼ਾ
ਦੋਸ਼ੀ ਦੀ ਬੰਦੂਕ ’ਚੋਂ ਨਿਕਲੀ ਗੋਲੀ ਲੱਗਣ ਕਾਰਨ ਹੋਈ ਸੀ ਬੱਚੀ ਦੀ ਮੌਤ
ਅਮਰੀਕਾ 'ਚ ਸ਼ਕਤੀਸ਼ਾਲੀ ਤੂਫਾਨ, 26 ਲੋਕਾਂ ਦੀ ਮੌਤ
ਕਈ ਲੋਕ ਗੰਭੀਰ ਜਖਮੀ
ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਦੋ ਪੰਜਾਬੀ ਨੌਜਵਾਨ ਭਗੌੜੇ ਕਰਾਰ
2 ਸਾਲ ਪਹਿਲਾਂ ਕਿਸੇ ਵਿਅਕਤੀ ’ਤੇ ਹਮਲਾ ਕਰਨ ਦੇ ਮਾਮਲੇ 'ਚ ਠਹਿਰਾਇਆ ਗਿਆ ਸੀ ਦੋਸ਼ੀ
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਬਿਆਨ, ''ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ''
ਅਸੀਂ ਉਮੀਦ ਕਰਦੇ ਹਾਂ ਕਿ ਉੱਥੇ ਸਥਿਤੀ ਜਲਦੀ ਹੀ ਆਮ ਅਤੇ ਸਥਿਰ ਹੋ ਜਾਵੇਗੀ।
'ਅਸੀਂ ਆਪਣੇ ਦੇਸ਼ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇ ਰਹੇ ਹਾਂ' ਬ੍ਰਿਟਿਸ਼ ਸੰਸਦ ਮੈਂਬਰ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ
ਬਲੈਕਮੈਨ ਨੇ ਦੱਸਿਆ ਕਿ ਇੰਨੇ ਸਾਲਾਂ 'ਚ ਇਹ 6ਵੀਂ ਵਾਰ ਹੈ ਜਦੋਂ ਹਾਈ ਕਮਿਸ਼ਨ 'ਤੇ ਹਮਲਾ ਹੋਇਆ ਹੈ