ਕੌਮਾਂਤਰੀ
NDP ਨੇ ਕੈਨੇਡਾ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਣ ਦੀ ਕੀਤੀ ਮੰਗ
ਫਰੇਜ਼ਰ ਦੇ ਜਵਾਬ ਦਾ ਸਵਾਗਤ ਕਰਦੇ ਹੋਏ, ਕੁਆਨ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਲੰਬਿਤ ਦੇਸ਼ ਨਿਕਾਲੇ ਨੂੰ ਰੋਕਿਆ ਜਾਵੇ
ਪ੍ਰੇਮਿਕਾ ਨਾਲ ਝਗੜਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਕੈਦ
ਗੁੱਸੇ 'ਚ ਚੁੱਕੇ ਕਦਮ ਕਾਰਨ ਹੁਣ ਜੇਲ 'ਚ ਬਿਤਾਉਣਾ ਪਵੇਗਾ ਇਕ ਮਹੀਨਾ
ਕੈਮਰੂਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 19 ਯਾਤਰੀਆਂ ਦੀ ਮੌਤ
ਪੁਲਿਸ ਵਲੋਂ ਘਟਨਾ ਦੀ ਕੀਤੀ ਜਾ ਰਹੀ ਹੈ ਜਾਂਚ
‘ਟਾਵਰ ਆਫ਼ ਲੰਡਨ' ਵਿਖੇ ਪ੍ਰਦਰਸ਼ਨੀ ’ਚ ਰਖਿਆ ਜਾਵੇਗਾ ਕੋਹਿਨੂਰ ਹੀਰਾ, ਦੁਨੀਆਂ ਜਾਣੇਗੀ ਇਤਿਹਾਸ
ਨਵੰਬਰ ਤਕ ਚਲੇਗੀ ਪ੍ਰਦਰਸ਼ਨੀ
Meta ਨੇ ਕਈ ਕਰਮਚਾਰੀਆਂ ਨੂੰ ਫਿਰ ਤੋਂ ਕੱਢਿਆ, ਭਾਰਤ 'ਚ ਟਾਪ ਐਗਜ਼ੀਕਿਊਟਿਵ ਵੀ ਸੂਚੀ ਵਿਚ ਸ਼ਾਮਲ
ਇਸ ਕਟੌਤੀ ਨਾਲ ਕੰਪਨੀ ਦੇ ਹੈੱਡਕਾਊਂਟ 'ਚ ਕਮੀ ਆਈ ਹੈ
140 ਕਰੋੜ 'ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਤੋੜੇ ਨਿਲਾਮੀ ਦੇ ਸਾਰੇ ਰਿਕਾਰਡ
ਸਟੀਲ ਦੀ ਇਸ ਤਲਵਾਰ 'ਤੇ ਹੋਈ ਹੈ ਸੋਨੇ ਦੀ ਬਿਹਤਰੀਨ ਨੱਕਾਸ਼ੀ
ਭਾਰਤੀ ਮੂਲ ਦੇ ਨੌਜੁਆਨ ਨੇ ਵ੍ਹਾਈਟ ਹਾਊਸ ਦੇ ਬੈਰੀਅਰ ’ਚ ਜਾਣਬੁੱਝ ਕੇ ਮਾਰਿਆ ਟਰੱਕ
ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਵਾਪਰੀ।
ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, IELTS ਦਾ ਅੜਿੱਕਾ ਖ਼ਤਮ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90418-49100 ’ਤੇ ਕਰੋ ਸੰਪਰਕ
ਕਬੱਡੀ ਖੇਡ ਜਗਤ ਨੂੰ ਵੱਡਾ ਸਦਮਾ, ਧਾਕੜ ਜਾਫੀ ਮੁਖਤਿਆਰ ਸਿੰਘ (ਘੋਨਾ) ਦਾ ਅਚਾਨਕ ਦੇਹਾਂਤ
ਕਪੂਰਥਲਾ ਨਾਲ ਸਬੰਧਤ ਸੀ ਮ੍ਰਿਤਕ ਖਿਡਾਰੀ