ਕੌਮਾਂਤਰੀ
ਯੂ.ਕੇ. 'ਚ ਪੰਜਾਬੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਜੁਰਮਾਨਾ
22 ਮਹੀਨਿਆਂ ਲਈ ਗੱਡੀ ਚਲਾਉਣ 'ਤੇ ਪਾਬੰਦੀ
ਯੂਕਰੇਨ ਵੱਡਾ ਹੈਲੀਕਾਪਟਰ ਹਾਦਸਾ, ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ
ਹੈਲੀਕਾਪਟਰ ਸਕੂਲ ਦੀ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਹੋਇਆ ਕਰੈਸ਼
China’s population shrinks: ਚੀਨ ਨੂੰ ਪਛਾੜ ਭਾਰਤ ਬਣ ਸਕਦਾ ਹੈ ਦੁਨੀਆ ਦੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼
ਚੀਨ ਦੀ ਅਬਾਦੀ 'ਚ 60 ਸਾਲ ਦੌਰਾਨ ਪਹਿਲੀ ਵਾਰ ਆਈ ਇਤਿਹਾਸਕ ਗਿਰਾਵਟ
ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਦਿੱਤੀ ਰੂਹ ਕੰਬਾਊ ਸਜ਼ਾ
4 ਲੋਕਾਂ ਦੇ ਵੱਢੇ ਗਏ ਹੱਥ
World's Oldest Person Dies: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਿਹਾਂਤ, 118 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਨਨ ਰੈਂਡਨ ਦਾ ਜਨਮ ਸਾਲ 1904 ਵਿਚ ਫਰਾਂਸ ਵਿਚ ਹੋਇਆ ਸੀ।
ਗ੍ਰੇਟਾ ਥਨਬਰਗ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਕੋਲਾ ਖਾਨ ਦੇ ਵਿਰੋਧ ’ਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹੈਲਮੇਟ ਪਹਿਨੇ ਪੁਲਿਸ ਅਧਿਕਾਰੀ ਗ੍ਰੇਟਾ ਥਨਬਰਗ ਨੂੰ ਲੈ ਕੇ ਜਾ ਰਹੇ ਹਨ।
ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ ਘਟਾਉਣ ਦੇ ਕੀਤੇ ਜਾ ਰਹੇ ਯਤਨ- ਅਮਰੀਕਾ
ਇਹਨਾਂ ਯਤਨਾਂ ਵਿਚ ਭਾਰਤ 'ਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿਚ ਆਪਣੇ ਹੋਰ ਵਿਦੇਸ਼ੀ ਦੂਤਾਵਾਸ ਖੋਲ੍ਹਣਾ ਸ਼ਾਮਲ ਹੈ
ਪੁਲਿਸ ਅਫਸਰ ਨਿਕਲਿਆ ਬਲਾਤਕਾਰੀ: 18 ਸਾਲ ਦੀ ਨੌਕਰੀ ਦੌਰਾਨ ਕੀਤੇ 24 ਬਲਾਤਕਾਰ
ਡੇਵਿਡ ਕੈਰਿਕ ਨੂੰ ਦੋ ਦਹਾਕਿਆਂ ਦੌਰਾਨ 49 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਵਿਚੋਂ 12 ਔਰਤਾਂ ਖ਼ਿਲਾਫ਼ ਬਲਾਤਕਾਰ ਦੇ 24 ਕੇਸ ਦਰਜ ਹਨ।
ਹਥਿਆਰ ਡੀਲਰ ਸੰਜੇ ਭੰਡਾਰੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਜਾਰੀ
ਇਸ ਵੇਲੇ ਲੰਡਨ 'ਚ ਹੈ 'ਵਿਚੋਲਾ' ਸੰਜੇ ਭੰਡਾਰੀ, ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਦਿੱਤੇ ਆਦੇਸ਼
ਆਸਟ੍ਰੇਲੀਆ 'ਚ ਵਾਪਰੇ ਸੜਕ ਹਾਦਸੇ 'ਚ ਭਾਰਤੀ ਵਿਦਿਆਰਥੀ ਦੀ ਮੌਤ
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕੁਨਾਲ ਚੋਪੜਾ