ਕੌਮਾਂਤਰੀ
ਕਬੱਡੀ ਖੇਡ ਜਗਤ ਨੂੰ ਵੱਡਾ ਸਦਮਾ, ਧਾਕੜ ਜਾਫੀ ਮੁਖਤਿਆਰ ਸਿੰਘ (ਘੋਨਾ) ਦਾ ਅਚਾਨਕ ਦੇਹਾਂਤ
ਕਪੂਰਥਲਾ ਨਾਲ ਸਬੰਧਤ ਸੀ ਮ੍ਰਿਤਕ ਖਿਡਾਰੀ
ਆਸਟ੍ਰੇਲੀਆ 'ਚ ਪੜ੍ਹਨ ਜਾ ਰਹੇ ਪੰਜਾਬੀਆਂ ਨੂੰ ਝਟਕਾ, ਦੋ ਹੋਰ ਯੂਨੀਵਰਸਿਟੀਆਂ ਨੇ ਦਾਖ਼ਲੇ 'ਤੇ ਲਗਾਈ ਪਾਬੰਦੀ
ਵਿਕਟੋਰੀਆ ਵਿਚ ਫੈਡਰੇਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਵਿਚ ਪੱਛਮੀ ਸਿਡਨੀ ਯੂਨੀਵਰਸਿਟੀ ਨੇ ਲਗਾਈ ਰੋਕ
ਯੂ.ਕੇ. ’ਚ ਵਧਿਆ ਭਾਰਤ ਦਾ ਮਾਣ: ਭਾਰਤੀ ਮੂਲ ਦੇ ਯਾਕੂਬ ਪਟੇਲ ਬਣੇ ਪ੍ਰੈਸਟਨ ਸ਼ਹਿਰ ਦੇ ਮੇਅਰ
ਗੁਜਰਾਤ ਵਿਚ ਜਨਮੇ ਯਾਕੂਬ ਪਟੇਲ ਨੂੰ 2023-24 ਲਈ ਅਪਣਾ ਪਹਿਲਾ ਭਾਰਤੀ ਮੂਲ ਦਾ ਮੁਸਲਿਮ ਮੇਅਰ ਚੁਣਿਆ ਹੈ।
ਸ਼ਹੀਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਿਡਨੀ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀਤਾ ਯਾਦ
ਗੁਰੂ ਜੀ ਨੇ ਦਸੰਵਧ ਕੱਢਣ ਦੀ ਸ਼ੁਰੂਆਤ ਕੀਤੀ ਸੀ। ਇਸੇ ਪ੍ਰੇਰਣਾ ਨਾਲ ਕੋਰੋਨਾ ਮਹਾਮਾਰੀ ਦੌਰਾਨ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਲੰਗਰਾਂ ਨੇ ਲੋਕਾਂ ਦੇ ਢਿੱਡ ਭਰੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰ ਥਾਂ ‘ਰੌਕਸਟਾਰ’ ਵਾਂਗ ਹੁੰਦਾ ਹੈ ਸੁਆਗਤ: ਐਂਥਨੀ ਅਲਬਨੀਜ਼
ਅਲਬਨੀਜ਼ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਅਮਰੀਕੀ ਗਾਇਕ ਬਰੂਸ ਸਪ੍ਰਿੰਗਸਟੀਨ ਨਾਲ ਕੀਤੀ।
ਸਿਡਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ, ਬ੍ਰਿਸਬੇਨ ’ਚ ਵਣਜ ਦੂਤਾਵਾਸ ਖੋਲ੍ਹੇਗਾ ਭਾਰਤ
ਮੌਜੂਦਾ ਸਮੇਂ ਵਿਚ ਬ੍ਰਿਸਬੇਨ ’ਚ ਭਾਰਤ ਦਾ ਆਨਰੇਰੀ ਕੌਂਸਲੇਟ ਹੈ।
ਯੂਕੇ ਆਈਕਨ ਅਵਾਰਡਸ ਜੇਤੂਆਂ ਵਿਚ ਸ਼ਾਮਲ ਬ੍ਰਿਟਿਸ਼ ਸਿੱਖ ਉਦਯੋਗਪਤੀ
ਲੰਡਨ ਦੇ ਸਾਬਕਾ ਲਾਰਡ ਮੇਅਰ ਵਿਨਸੈਂਟ ਕੀਵੇਨੀ ਅਤੇ ਹਾਊਸ ਆਫ਼ ਲਾਰਡਜ਼ ਦੇ ਸਾਥੀ ਸ਼ਾਮਲ ਸਨ।
ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ 'ਚ ਅੱਤਵਾਦੀਆਂ ਨੇ ਉਡਾਏ ਲੜਕੀਆਂ ਦੇ ਦੋ ਸਕੂਲ
ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪ੍ਰਭਾਵਿਤ ਸਕੂਲ ਮੀਰ ਅਲੀ ਉਪ ਮੰਡਲ ਦੇ ਮੁਸਕੀ ਅਤੇ ਹਸੂ ਖੇਲ ਪਿੰਡਾਂ ਵਿਚ ਸਥਿਤ ਹਨ
PM ਮੋਦੀ ਦਾ ਸਿਡਨੀ 'ਚ ਵੱਖਰੇ ਤਰੀਕੇ ਨਾਲ ਕੀਤਾ ਗਿਆ ਸਵਾਗਤ, ਅਸਮਾਨ 'ਤੇ ਲਿਖਿਆ ‘ਵੈਲਕਮ ਮੋਦੀ’
ਆਸਟ੍ਰੇਲੀਆ ਦੇ ਸਿਡਨੀ ਵਿਚ ਇੱਕ ਭਾਈਚਾਰਕ ਸਮਾਗਮ ਤੋਂ ਪਹਿਲਾਂ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ
ਭਾਰਤੀ ਮੂਲ ਦੀ ਔਰਤ ਨੂੰ ਇੰਗਲੈਂਡ 'ਚ ਜੇਲ, ਡਰੱਗ ਸਪਲਾਈ ਦਾ ਮਾਮਲਾ
ਬ੍ਰਿਟੇਨ 'ਚ ਗੈਰ-ਕਾਨੂੰਨੀ ਕੰਮ ਕਰ ਰਹੀ ਭਾਰਤੀ ਮੂਲ ਦੀ ਔਰਤ ਦਾ ਨਾਂ ਮਨਦੀਪ ਕੌਰ ਹੈ