ਕੌਮਾਂਤਰੀ
ਦੂਜੇ ਵਿਸ਼ਵ ਯੁੱਧ ਦੌਰਾਨ ਡੁੱਬੇ 'ਮੌਂਟਵੀਡੀਓ ਮਾਰੂ' ਦਾ ਮਿਲਿਆ ਮਲਬਾ : ਅਮਰੀਕੀ ਪਣਡੁੱਬੀ ਨੇ ਕੀਤਾ ਸੀ ਹਮਲਾ
12 ਦਿਨਾਂ ਦੀ ਖੋਜ ਤੋਂ ਬਾਅਦ ਦੱਖਣੀ ਚੀਨ ਸਾਗਰ ਦੇ ਲੁਜੋਨ ਟਾਪੂ 'ਤੇ 4,000 ਮੀਟਰ ਤੋਂ ਵੱਧ ਦੀ ਡੂੰਘਾਈ 'ਤੇ ਮੋਂਟੇਵੀਡੀਓ ਮਾਰੂ ਦਾ ਮਲਬਾ ਮਿਲਿਆ
ਫ਼ਜ਼ਲਾਬਾਦ ਵਾਸੀ ਨੇ ਕੈਨੇਡਾ ’ਚ ਹਾਸਲ ਕੀਤੀ ਵੱਡੀ ਕਾਮਯਾਬੀ, ਜੇਲ੍ਹ ਅਫ਼ਸਰ ਦਾ ਟੈਸਟ ਕੀਤਾ ਪਾਸ
ਪੜ੍ਹਾਈ ਕਰਨ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ
ਘੱਟ ਤੋਂ ਘੱਟ ਖਰਚੇ ਵਿਚ ਪਰਿਵਾਰ ਸਮੇਤ ਜਾਓ ਕੈਨੇਡਾ, ਆਸਾਨ ਪ੍ਰਕਿਰਿਆ ਰਾਹੀਂ ਹਾਸਲ ਕਰੋ PR
ਇਮੀਗ੍ਰੇਸ਼ਨ ਵਕੀਲ ਜ਼ਰੀਏ ਫਾਈਲ ਅਪਲਾਈ ਕਰਨ ਲਈ 85076-84076 ’ਤੇ ਸੰਪਰਕ ਕਰੋ
ਮਿਲਾਨ : ਵਿਦੇਸ਼ ’ਚ ਪੰਜਾਬੀ ਗੱਭਰੂ ਨੇ ਕਰਾਈ ਬੱਲੇ-ਬੱਲੇ, ਸਰਕਾਰੀ ਬੱਸ ਦਾ ਡਰਾਇਵਰ ਬਣਿਆ 28 ਸਾਲਾ ਨੌਜਵਾਨ ਗੁਰਦਿਆਲ ਸਿੰਘ ਬਸਰਾ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੋਥੜਾ ਦਾ ਜੰਮਪਲ ਹੈ ਗੁਰਦਿਆਲ
ਦੱਖਣੀ ਅਫਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, ਇਕੋ ਪਰਿਵਾਰ ਦੇ 10 ਜੀਆਂ ਦੀ ਹੋਈ ਮੌਤ
ਮ੍ਰਿਤਕਾਂ 'ਚ ਬੱਚਾ ਵੀ ਸ਼ਾਮਲ
ਅਮਰੀਕਾ ’ਚ ਭਾਰਤੀ ਮੂਲ ਦੀ ਰਾਧਾ ਅਯੰਗਰ ਪਲੰਬ ਨੂੰ ਮਿਲਿਆ ਅਹਿਮ ਅਹੁਦਾ
ਪ੍ਰਾਪਤੀ ਅਤੇ ਰੱਖ-ਰਖਾਅ ਮਾਮਲਿਆਂ ਲਈ ਰੱਖਿਆ ਵਿਭਾਗ ਦੇ ਡਿਪਟੀ ਅੰਡਰ ਸੈਕਟਰੀ ਵਜੋਂ ਹੋਈ ਨਿਯੁਕਤੀ
ਰੋਜ਼ੀ ਰੋਟੀ ਲਈ ਇਟਲੀ ਗਏ ਭਾਰਤੀ ਦੀ ਹੋਈ ਮੌਤ
ਕੰਮ ਕਰਦੇ ਸਮੇਂ ਸਰੀਆ ਡਿੱਗਣ ਕਾਰਨ ਵਾਪਰਿਆ ਹਾਦਸਾ
ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ ਨੇ ਦਿੱਤਾ ਅਸਤੀਫ਼ਾ, ਕਰਮਚਾਰੀਆਂ ਨੂੰ ਧਮਕਾਉਣ ਦੇ ਲੱਗੇ ਇਲਜ਼ਾਮ
ਵੱਖ-ਵੱਖ ਜਨਤਕ ਸੇਵਕਾਂ ਦੁਆਰਾ ਲਗਾਏ ਗਏ ਇਲਜ਼ਾਮ
ਕੈਨੇਡਾ: ਹਵਾਈ ਅੱਡੇ ਤੋਂ ਇਕ ਅਰਬ ਰੁਪਏ ਤੋਂ ਜ਼ਿਆਦਾ ਦਾ ਸੋਨਾ ਅਤੇ ਸਾਮਾਨ ਚੋਰੀ
ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੋ ਸਕਦੀ ਹੈ।
ਅਮਰੀਕਾ: ਮਰਲੇ ਲਿਵੈਂਡ ਨੇ ਲਗਾਤਾਰ 48 ਕਿਲੋਮੀਟਰ ਤੈਰਾਕੀ ਕਰ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
14 ਘੰਟੇ 15 ਮਿੰਟ ਵਿਚ ਤੈਅ ਕੀਤਾ ਸਫ਼ਰ