ਕੌਮਾਂਤਰੀ
ਭਾਰਤ ’ਚ ਹੋਣ ਵਾਲੇ ਐਸਸੀਓ ਸੰਮੇਲਨ ਵਿਚ ਹਿੱਸਾ ਲੈਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ
ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਘੱਟ ਹੋਣ ਦੀ ਉਮੀਦ
ਤਨਖ਼ਾਹ ਵਿਵਾਦ ਨੂੰ ਲੈ ਕੇ ਕੈਨੇਡਾ ਵਿਚ ਡੇਢ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
250 ਤੋਂ ਵੱਧ ਥਾਵਾਂ ’ਤੇ ਕੀਤੇ ਜਾਣਗੇ ਪ੍ਰਦਰਸ਼ਨ
ਜਾਪਾਨ : ਚੋਣ ਲੜਨ ਦਾ ਮੌਕਾ ਨਾ ਮਿਲਣ ਕਾਰਨ ਨਾਰਾਜ਼ ਸੀ ਪ੍ਰਧਾਨ ਮੰਤਰੀ ’ਤੇ ਹਮਲਾ ਕਰਨ ਵਾਲਾ ਸ਼ੱਕੀ
24 ਸਾਲਾ ਰਿਯੂਜੀ ਕਿਮੁਰਾ ਨੂੰ ਹਮਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ ਸੀ।
ਯਮਨ ਦੇ "ਵਿੱਤੀ ਸਹਾਇਤਾ ਵੰਡ ਪ੍ਰੋਗਰਾਮ" ਵਿਚ ਮਚੀ ਭਗਦੜ ’ਚ 85 ਲੋਕਾਂ ਦੀ ਮੌਤ
ਇਸ ਹਾਦਸੇ 'ਚ 322 ਲੋਕ ਜ਼ਖਮੀ ਹੋਏ ਹਨ
90 ਮਿੰਟਾਂ 'ਚ ਨਿਗਲ ਗਿਆ 22 ਸ਼ਾਟ, ਬ੍ਰਿਟਿਸ਼ ਟੂਰਿਸਟ ਦੀ ਪੌਲੈਂਡ ਦੇ ਇਕ ਬਾਰ ’ਚ ਮੌਕੇ 'ਤੇ ਹੀ ਮੌਤ
ਮਰਨ ਵਾਲੇ ਸੈਲਾਨੀ ਦੀ ਪਛਾਣ ਮਾਰਕ ਵਜੋਂ ਹੋਈ ਹੈ
ਬ੍ਰਿਟੇਨ 'ਚ 51 ਫ਼ੀ ਸਦੀ ਹਿੰਦੂ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਸਕੂਲਾਂ 'ਚ ਹਿੰਦੂ ਵਿਰੋਧੀ ਨਫ਼ਰਤ ਦਾ ਅਨੁਭਵ ਕਰਦੇ ਹਨ: ਸਰਵੇ
ਅਧਿਐਨ ਦੇ ਕੁਝ ਭਾਗੀਦਾਰਾਂ ਦੁਆਰਾ ਹਿੰਦੂ ਧਰਮ 'ਤੇ ਪੜ੍ਹਾਉਣ ਦੀ ਰਿਪੋਰਟ ਹਿੰਦੂ ਵਿਦਿਆਰਥੀਆਂ ਪ੍ਰਤੀ ਧਾਰਮਿਕ ਭੇਦਭਾਵ ਨੂੰ ਉਤਸਾਹਤ ਕਰਨ ਵਜੋਂ ਕੀਤੀ ਗਈ
ਨੂੰਹ ਦੇ ਕਤਲ ਦੇ ਦੋਸ਼ ’ਚੋਂ 16 ਸਾਲ ਬਾਅਦ ਰਿਹਾਅ ਹੋਈ ਬਰਤਾਨਵੀ ਸਿੱਖ ਔਰਤ
ਬਚਨ ਕੌਰ ਅਟਵਾਲ ਨੂੰ ਅਪਣੀ ਨੂੰਹ ਸੁਰਜੀਤ ਕੌਰ ਅਟਵਾਲ ਦੇ ਕਤਲ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ
ਬਾਰਬੀ ਡੌਲ ਵਰਗੀ ਦਿੱਖ ਦੇ ਸ਼ੌਕੀਨ ਵਿਅਕਤੀ ਨੇ ਇਸ ਅਭਿਨੇਤਰੀ ਵਰਗਾ ਚਿੱਤਰ ਬਣਾਉਣ ਲਈ ਖਰਚੇ 81 ਲੱਖ ਰੁਪਏ
ਉਹ ਪੇਸ਼ੇ ਤੋਂ ਸੋਸ਼ਲ ਮੀਡੀਆ ਪ੍ਰਭਾਵਕ ਹੈ ਅਤੇ ਫੈਸ਼ਨ ਨਾਲ ਵੀ ਬਹੁਤ ਪਿਆਰ ਕਰਦਾ ਹੈ
ਕਲਾਬਾਜ਼ੀ ਦਿਖਾ ਰਹੀ ਮਹਿਲਾ ਦੀ 30 ਫੁੱਟ ਉਚਾਈ ਤੋਂ ਡਿੱਗਣ ਕਾਰਨ ਮੌਤ, ਪਤੀ ਨਾਲ ਦੇ ਰਹੀ ਸੀ ਪੇਸ਼ਕਾਰੀ
ਦੋਵੇਂ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਕਲਾਬਾਜ਼ੀ ਕਰ ਰਹੇ ਸਨ
ਚੀਨ ਦੇ ਹਸਪਤਾਲ 'ਚ ਅੱਗ: ਮ੍ਰਿਤਕਾਂ ਦੀ ਗਿਣਤੀ 29 ਪਹੁੰਚੀ, ਇਨ੍ਹਾਂ ਵਿਚ 26 ਮਰੀਜ਼ ਸ਼ਾਮਲ
12 ਲੋਕਾਂ ਨੂੰ ਹਿਰਾਸਤ 'ਚ ਲਿਆ