ਕੌਮਾਂਤਰੀ
ਤੁਰਕੀ- ਸੀਰੀਆ ’ਚ ਭੂਚਾਲ: 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ
ਭਿਆਨਕ ਭੂਚਾਲ ਨੇ ਤਬਾਹ ਕੀਤੇ ਹਜ਼ਾਰਾਂ ਘਰ
ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਸਪੁਰਦ-ਏ-ਖ਼ਾਕ
ਨਮਾਜ਼-ਏ-ਜਨਾਜ਼ਾ 'ਚ ਨਾ ਤਾਂ ਰਾਸ਼ਟਰਪਤੀ ਆਰਿਫ਼ ਅਲਵੀ ਸ਼ਾਮਲ ਹੋਏ, ਅਤੇ ਨਾ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ
ਭਾਰਤੀ ਮੂਲ ਦੀ ਬੈਂਕ ਅਧਿਕਾਰੀ ਨੂੰ ਆਸਟ੍ਰੇਲੀਆ 'ਚ ਮਿਲਿਆ ਸਨਮਾਨਯੋਗ ਅਹੁਦਾ
ਸੈਂਟਰ ਫ਼ਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ ਦੀ ਪਹਿਲੀ ਚੇਅਰਪਰਸਨ ਵਜੋਂ ਹੋਈ ਨਿਯੁਕਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਿਚ ਮਿਲੀ ਲਿਓਨੇਲ ਮੈਸੀ ਦੀ ਜਰਸੀ
ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ YPF ਦੇ ਚੇਅਰਮੈਨ ਪਾਬਲੋ ਗੋਂਜ਼ਾਲੇਜ਼ ਨੇ ਦਿੱਤਾ ਤੋਹਫ਼ਾ
ਆਸਟ੍ਰੇਲੀਆ: ਪ੍ਰੇਮੀ ਹੀ ਨਿਲਕਿਆ 21 ਸਾਲਾ ਭਾਰਤੀ ਵਿਦਿਆਰਥਣ ਦਾ ਕਾਤਲ, ਮੁਲਜ਼ਮ ਤਾਰਿਕਜੋਤ ਸਿੰਘ ਨੇ ਕਬੂਲਿਆ ਜੁਰਮ
ਮਾਰਚ 2021 ਵਿਚ ਖਾਲੀ ਕਬਰ ’ਚ ਦਫ਼ਨਾਈ ਸੀ ਜੈਸਮੀਨ ਐਡੀਲੇਡ ਦੀ ਲਾਸ਼
ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਭਾਰਤ ਦੌਰੇ 'ਤੇ
ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਵੱਖ-ਵੱਖ ਥਾਵਾਂ 'ਤੇ ਬਿਤਾਇਆ ਸਮਾਂ
ਭਾਰਤੀ-ਅਮਰੀਕੀ ਵਿਦਿਆਰਥਣ ਲਗਾਤਾਰ ਦੂਜੀ ਵਾਰ ਐਲਾਨੀ ਗਈ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ'
ਪ੍ਰੀਖਿਆ ਵਿੱਚ ਸ਼ਾਮਲ ਹੋਏ 76 ਦੇਸ਼ਾਂ ਦੇ 15 ਹਜ਼ਾਰ ਵਿਦਿਆਰਥੀ
ਮੀਂਹ ਪੈਣ ਨਾਲ ਪੇਰੂ ’ਚ ਖ਼ਿਸਕੀ ਜ਼ਮੀਨ, 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ
ਪੇਰੂ ਵਿੱਚ ਫਰਵਰੀ ਦੇ ਮਹੀਨੇ ਵਿੱਚ ਅਕਸਰ ਬਾਰਸ਼ ਹੁੰਦੀ ਹੈ, ਜਿਸ ਕਾਰਨ ਅਕਸਰ ਘਾਤਕ ਜ਼ਮੀਨ ਖਿਸਕ ਜਾਂਦੀ
ਤੁਰਕੀ-ਸੀਰੀਆ 'ਚ ਹੁਣ ਤੱਕ 4300 ਤੋਂ ਵੱਧ ਮੌਤਾਂ: ਮਲਬੇ ਹੇਠ ਦੱਬੇ ਹਜ਼ਾਰਾਂ ਲੋਕ
ਇੱਕ ਔਰਤ ਨੂੰ 22 ਘੰਟਿਆਂ ਬਾਅਦ ਮਲਬੇ ਵਿਚੋਂ ਜ਼ਿੰਦਾ ਕੱਢਿਆ ਬਾਹਰ
ਨਨਕਾਣਾ ਸਾਹਿਬ ਵਿਖੇ ਹੋਈ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ, ਸ਼ਿਕਾਇਤ ਮਗਰੋਂ ਦਰਜ ਹੋਈ FIR
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੀ ਕੀਤੀ ਨਿਖੇਧੀ