ਕੌਮਾਂਤਰੀ
ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਅਸਮਾਨ 'ਚ ਵੀ ਦਿਖਿਆ ਖ਼ਤਰਾ, ਟਰੂਡੋ ਨੇ ਟਵੀਟ ਕਰ ਕਹੀ ਇਹ ਗੱਲ
ਕੈਨੇਡੀਅਨ ਮਿਲਟਰੀ ਵਸਤੂ ਦੇ ਮਲਬੇ ਨੂੰ ਇਕੱਠਾ ਕਰੇਗੀ ਅਤੇ ਵਿਸ਼ਲੇਸ਼ਣ ਕਰੇਗੀ।
ਫਿਲੀਪੀਨਜ਼ 'ਚ ਫੌਜੀ ਕੈਂਪ 'ਚ ਸੌਂ ਰਹੇ ਫੌਜੀਆਂ 'ਤੇ ਗੋਲੀਬਾਰੀ, 4 ਫੌਜੀਆਂ ਦੀ ਮੌਤ
ਇਕ ਫੌਜੀ ਗੰਭੀਰ ਜਖਮੀ
ਨਨਕਾਣਾ ਸਾਹਿਬ 'ਚ ਈਸ਼ਨਿੰਦਾ ਦੇ ਮੁਲਜ਼ਮ ਦੀ ਹੱਤਿਆ, ਭੀੜ ਨੇ ਪੁਲਿਸ ਸਟੇਸ਼ਨ ’ਚੋਂ ਕੱਢ ਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ
ਡੀਐਸਪੀ ਨਨਕਾਣਾ ਸਾਹਿਬ ਸਰਕਲ ਨਵਾਜ਼ ਵਿਰਕ ਅਤੇ ਐਸਐਚਓ ਵਾਰਬਰਟਨ ਥਾਣਾ ਫ਼ਿਰੋਜ਼ ਭੱਟੀ ਨੂੰ ਕੀਤਾ ਮੁਅੱਤਲ
ਮੰਗਲ 'ਤੇ ਮਿਲੇ ਪਾਣੀ ਦੇ ਸਪੱਸ਼ਟ ਸਬੂਤ, ਨਾਸਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਲਗਭਗ ਇਕ ਦਹਾਕੇ ਤੋਂ ਮੰਗਲ ਦੀ ਸਤ੍ਹਾ 'ਤੇ ਖੋਜ ਕਰ ਰਿਹਾ ਹੈ ਇਹ ਪੁਲਾੜ ਯਾਨ
ਅਮਰੀਕਾ ਨੇ ਚੀਨ ਦੀਆਂ 6 ਕੰਪਨੀਆਂ ਨੂੰ ਬਣਾਇਆ ਨਿਸ਼ਾਨਾ, ਜਾਸੂਸੀ ਗੁਬਾਰਿਆਂ ਦਾ ਕੀਤਾ ਸੀ ਸਮਰਥਨ
ਹੁਣ ਅਮਰੀਕਾ ਨੇ ਕੀਤੀਆਂ ਬਲੈਕਲਿਸਟ
ਇੰਡੋਨੇਸ਼ੀਆ ਵਿਚ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ 6 ਮਾਪੀ ਗਈ ਭੂਚਾਲ ਦੀ ਤੀਬਰਤਾ
ਭੂਚਾਲ ਦਾ ਕੇਂਦਰ ਕੇਪੁਲਾਨ ਤਲੌਦ ਰੀਜੈਂਸੀ ਤੋਂ 45 ਕਿਲੋਮੀਟਰ ਦੂਰ ਸੀ
ਇੰਗਲੈਂਡ ਅਤੇ ਵੇਲਜ਼ 'ਚ ਸਿੱਖਾਂ ਨੂੰ ਅਦਾਲਤ ਵਿਚ ਕਿਰਪਾਨ ਸਮੇਤ ਦਾਖਲ ਹੋਣ 'ਤੇ ਪਾਬੰਦੀ, ਪੜ੍ਹੋ ਸਿੱਖਾਂ ਵੱਲੋਂ ਦਿੱਤੀ ਦਲੀਲ
ਮੌਜੂਦਾ ਅਦਾਲਤੀ ਸੁਰੱਖਿਆ ਨੀਤੀ ਦੇ ਤਹਿਤ, ਸਿੱਖਾਂ ਨੂੰ ਅਦਾਲਤ ਜਾਂ ਟ੍ਰਿਬਿਊਨਲ ਦੀ ਇਮਾਰਤ ਵਿੱਚ ਕਿਰਪਾਨ ਲਿਆਉਣ ਦੀ ਇਜਾਜ਼ਤ ਹੈ
ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA ਦਾ ਗੋਲੀਆਂ ਮਾਰ ਕੇ ਕਤਲ
ਸ਼ੋਅ ਤੋਂ ਪਹਿਲਾਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਤੁਰਕੀ ਅਤੇ ਸੀਰੀਆ 'ਚ ਵਿਗੜੀ ਸਥਿਤੀ, ਭਿਆਨਕ ਭੂਚਾਲ ਕਾਰਨ 24,680 ਮੌਤਾਂ
85 ਹਜ਼ਾਰ ਤੋਂ ਵੱਧ ਲੋਕ ਜ਼ਖਮੀ
ਅਮਰੀਕਾ 'ਚ ਭਾਰਤੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਲਾਪਤਾ
ਲਾਪਤਾ ਹੋਣ ਦਾ ਇੱਕ ਸੰਭਾਵੀ ਕਾਰਨ ਲੜਕੀ ਦੇ ਪਰਿਵਾਰ ਨੂੰ ਡਿਪੋਰਟ ਕੀਤੇ ਜਾਣ ਦਾ ਡਰ