ਕੌਮਾਂਤਰੀ
ਭਾਰਤ ਸਿਰਫ਼ ਅਮਰੀਕਾ ਦਾ ਸਹਿਯੋਗੀ ਹੀ ਨਹੀਂ ਸਗੋਂ ਦੁਨੀਆ ਦੀ ਇਕ ਹੋਰ ਮਹਾਸ਼ਕਤੀ ਬਣੇਗਾ- ਵ੍ਹਾਈਟ ਹਾਊਸ ਅਧਿਕਾਰੀ
ਉਹਨਾਂ ਦਾ ਮੰਨਣਾ ਹੈ ਕਿ 21ਵੀਂ ਸਦੀ 'ਚ ਅਮਰੀਕਾ ਲਈ ਭਾਰਤ ਨਾਲ ਦੁਵੱਲੇ ਸਬੰਧ ਸਭ ਤੋਂ ਮਹੱਤਵਪੂਰਨ ਹਨ।
ਲਾਹੌਰ ਦੇ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਤਾਲਾ ਲਗਾਉਣ ਦੀ ਫੈਲਾਈ ਜਾ ਰਹੀ ਅਫ਼ਵਾਹ
ਯੂਟਿਊਬਰ ਜ਼ੈਬੀ ਹਾਂਜਰਾ ਨੇ ਕਿਹਾ- ਗੁਰਦੁਆਰਾ ਸਾਹਿਬ ਅੱਜ ਵੀ ਖੁੱਲ੍ਹਾ ਹੈ
ਪੱਤਰਕਾਰ ਖਸ਼ੋਗੀ ਦੇ ਕਤਲ ਨੂੰ ਲੈ ਕੇ ਸਾਊਦੀ ਕ੍ਰਾਊਨ ਪ੍ਰਿੰਸ ਖ਼ਿਲਾਫ਼ ਦਾਇਰ ਮੁਕੱਦਮਾ ਅਮਰੀਕੀ ਅਦਾਲਤ ਵੱਲੋਂ ਖਾਰਜ
2018 'ਚ ਇਸਤਾਂਬੁਲ ਵਿਖੇ ਸਾਊਦੀ ਦੂਤਾਵਾਸ 'ਚ ਹੋਇਆ ਸੀ ਖਸ਼ੋਗੀ ਦਾ ਕਤਲ
ਯੂ.ਕੇ. ਦੇ ਵਿਦੇਸ਼ੀ ਵਿਦਿਆਰਥੀਆਂ 'ਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ
ਚੀਨ ਦੇ ਵਿਦਿਆਰਥੀ ਹਨ ਦੂਜੇ ਸਥਾਨ 'ਤੇ
ਦੁਨੀਆ ਵਿਚ ਚੌਥਾ ਸਭ ਤੋਂ ਕਮਜ਼ੋਰ ਪਾਕਿਸਤਾਨ ਦਾ ਪਾਸਪੋਰਟ, ਜਾਣੋ ਕਿਹੜੇ ਨੰਬਰ ’ਤੇ ਹੈ ਭਾਰਤ
ਸੰਯੁਕਤ ਅਰਬ ਅਮੀਰਾਤ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ ਅਤੇ ਉਸ ਕੋਲ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ।
ਬਲੱਡ ਟੈਸਟ ਸਟਾਰਟਅੱਪ ਥੇਰਾਨੋਸ ਦੇ ਭਾਰਤੀ ਮੂਲ ਦੇ ਸਾਬਕਾ COO ਨੂੰ 13 ਸਾਲ ਦੀ ਕੈਦ, ਜਾਣੋ ਕੀ ਹੈ ਮਾਮਲਾ
ਹਿੰਡਸ ਅਨੁਸਾਰ ਜਸਟਿਸ ਡੇਵਿਲਾ ਨੇ ਬਲਵਾਨੀ ਨੂੰ ਸਜ਼ਾ ਭੁਗਤਣ ਲਈ 15 ਮਾਰਚ 2023 ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ।
ਕੈਨੇਡਾ ਬੈਠੇ ਭਾਰਤੀ ਗੈਂਗਸਟਰਾਂ ਵਿਰੁੱਧ ਭਾਰਤ ਤੇ ਕੈਨੇਡਾ ਚਲਾ ਸਕਦੇ ਹਨ ਸਾਂਝੇ ਅਭਿਆਨ
ਕੈਨੇਡੀਅਨ ਪੁਲਿਸ ਅਤੇ ਭਾਰਤੀ ਖ਼ੁਫ਼ੀਆ ਅਧਿਕਾਰੀਆਂ ਨੇ ਕੀਤੇ ਵਿਚਾਰ-ਵਟਾਂਦਰੇ
ਪੰਜਾਬ ਦੀ ਧੀ ਅਰਸ਼ਦੀਪ ਕੌਰ ਨੇ ਮੈਲਬਰਨ ’ਚ ਜਿੱਤਿਆ ‘ਮਿਸ ਪੰਜਾਬਣ’ ਦਾ ਖਿਤਾਬ
ਇਹ ਪ੍ਰੋਗਰਾਮ 2014 ਤੋਂ ਹਰ ਸਾਲ ਦੀ ਤਰ੍ਹਾਂ ਸਾਲ ਦੀ ਤਰ੍ਹਾਂ ‘ਸਾਂਝੀ ਆਵਾਜ਼ ਰੇਡੀਓ’ ’ਤੇ ਸ਼ਮਾ ਭੰਗੂ ਵਲੋਂ ਕਰਵਾਇਆ ਜਾਂਦਾ ਹੈ
ਅਰਜਨਟੀਨਾ ਦੀ ਉਪਰਾਸ਼ਟਰਪਤੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ 6 ਸਾਲ ਦੀ ਸਜ਼ਾ
ਉਪਰਾਸ਼ਟਰਪਤੀ ਨੂੰ ਤੁਰੰਤ ਕੈਦ ਦਾ ਸਾਹਮਣੇ ਨਹੀਂ ਕਰਨਾ ਪਵੇਗਾ ਅਤੇ ਉਹ ਸਜ਼ਾ ਦੇ ਖ਼ਿਲਾਫ਼ ਅਪੀਲ ਕਰ ਸਕਦੀ ਹੈ
ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ
ਸੁਖਦੀਪ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ