ਕੌਮਾਂਤਰੀ
ਕੈਨੇਡਾ ਪੁਲਿਸ ਨੇ ਜਾਰੀ ਕੀਤੀ ਪੰਜਾਬਣ ਪਵਨਪ੍ਰੀਤ ਕੌਰ ਦਾ ਕਤਲ ਕਰਨ ਵਾਲੇ ਸ਼ੱਕੀ ਦੀ ਤਸਵੀਰ
ਬ੍ਰਿਟਾਨੀਆ ਰੋਡ ’ਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ 'ਤੇ ਹੋਇਆ ਸੀ ਪਵਨਪ੍ਰੀਤ ਕੌਰ ਦਾ ਕਤਲ
UK ਵਿਚ ਭਾਰਤੀ ਨਰਸਾਂ ਦੀ ਭਾਰੀ ਮੰਗ! ਆਸਾਨ ਪ੍ਰਕਿਰਿਆ ਤਹਿਤ ਪੂਰਾ ਕਰੋ ਵਿਦੇਸ਼ ’ਚ ਸੈਟਲ ਹੋਣ ਦਾ ਸੁਪਨਾ
ਪੰਜਾਬ ਦੀਆਂ ਕਈ ਲੜਕੀਆਂ ਵਿਦੇਸ਼ਾਂ ’ਚ ਸਿਹਤ ਖੇਤਰ ਵਿਚ ਅੱਗੇ ਵਧ ਰਹੀਆਂ ਹਨ। ਵਧੇਰੇ ਜਾਣਕਾਰੀ ਲਈ 97797-75976 ’ਤੇ ਸੰਪਰਕ ਕਰੋ
ਤਾਨਾਸ਼ਾਹੀ ਦਾ ਸਿਖਰ - ਦੱਖਣ ਕੋਰੀਆ ਦੀ ਫ਼ਿਲਮ ਦੇਖਣ ਬਦਲੇ, ਉੱਤਰੀ ਕੋਰੀਆ ਵੱਲੋਂ ਦੋ ਕਿਸ਼ੋਰਾਂ ਨੂੰ ਸਜ਼ਾ-ਏ-ਮੌਤ
ਸ਼ਰੇਆਮ ਲੋਕਾਂ ਸਾਹਮਣੇ ਲਿਆ ਕੇ ਮਾਰੀ ਗਈ ਗੋਲ਼ੀ
ਭਾਰਤੀ ਮੂਲ ਦੇ 6 ਸਾਲਾ ਲੜਕੇ ਨੇ ਰਚਿਆ ਇਤਿਹਾਸ, ਸਿੰਗਾਪੁਰ ਬੁੱਕ ਆਫ਼ ਰਿਕਾਰਡਜ਼ ’ਚ ਨਾਂਅ ਦਰਜ
5,364 ਮੀਟਰ ਦੀ ਉਚਾਈ 'ਤੇ ਨੇਪਾਲ 'ਚ ਐਵਰੈਸਟ ਬੇਸ ਕੈਂਪ ਤੱਕ ਟ੍ਰੈਕ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਿੰਗਾਪੁਰੀ ਬਣਿਆ
ਆਸਟ੍ਰੇਲੀਆ ਦੇ PM ਐਂਥਨੀ ਅਲਬਾਨੀਜ਼ ਹੋਏ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ
ਉਨ੍ਹਾਂ ਨੇ ਲੋਕਾਂ ਨੂੰ ਸਿਹਤ ਖਰਾਬ ਹੋਣ ਦੀ ਸੂਰਤ 'ਚ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਹੈ।
ਕੈਨੇਡਾ ’ਚ ਆਪਣੇ ਪਰਿਵਾਰ ਨਾਲ ਰਹਿ ਸਕਣਗੇ 2 ਲੱਖ ਵਿਦੇਸ਼ੀ ਕਰਮਚਾਰੀ: ਇਮੀਗ੍ਰੇਸ਼ਨ ਨੀਤੀ 'ਚ ਬਦਲਾਅ ਨਾਲ ਮਿਲੇਗਾ ਫਾਇਦਾ
ਅਗਲੇ ਸਾਲ ਤੋਂ ਲਾਗੂ ਕੀਤੇ ਜਾਣ ਦੀ ਉਮੀਦ
ਕਿੰਗ ਚਾਰਲਸ ਦੀ ਤਾਜਪੋਸ਼ੀ ਮੌਕੇ ‘ਕੋਹਿਨੂਰ’ ਵਾਲਾ ਤਾਜ ਪਹਿਨੇਗੀ ਕੈਮਿਲਾ!
ਮਹਾਰਾਣੀ ਐਲਿਜ਼ਬੈਥ-2 ਨੇ ਐਲਾਨ ਕੀਤਾ ਸੀ ਕਿ ਪ੍ਰਿੰਸ ਚਾਰਲਸ ਉਨ੍ਹਾਂ ਦੀ ਮੌਤ ਤੋਂ ਬਾਅਦ ਕੁਰਸੀ ਸੰਭਾਲਣਗੇ
ਆਸਟ੍ਰੇਲੀਆ 'ਚ ਭਾਰਤੀਆਂ ਦੀ ਬੱਲੇ-ਬੱਲੇ: ਭਾਰਤੀ ਮੂਲ ਦੀ ਵਿਗਿਆਨ ਅਧਿਆਪਿਕਾ ਨੂੰ 'PM ਪੁਰਸਕਾਰ' ਨਾਲ ਕੀਤਾ ਗਿਆ ਸਨਮਾਨਿਤ
2018 ਵਿੱਚ ਡਿਜ਼ਾਇਨ ਐਂਡ ਟੈਕਨਾਲੋਜੀ ਟੀਚਰਜ਼ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੁਆਰਾ ਸਾਲ 2018 ਵਿੱਚ ਐਜੂਕੇਟਰ ਆਫ ਦਿ ਈਅਰ ਅਵਾਰਡ ਜਿੱਤਿਆ
ਸਿੰਗਾਪੁਰ 'ਚ ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਸਫਲ, ਧੀ ਨੇ ਦਿੱਤਾ ਆਪਣਾ ਗੁਰਦਾ
ਲਾਲੂ ਦੇ ਛੋਟੇ ਬੇਟੇ ਅਤੇ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।
ਕੈਨੇਡਾ 'ਚ 21 ਸਾਲਾਂ ਪੰਜਾਬਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ ਲੱਗੀਆਂ "ਕਈ ਗੋਲੀਆਂ"