ਕੌਮਾਂਤਰੀ
ਮੈਕਸੀਕੋ ਤੋਂ ਬਾਅਦ ਥਾਈਲੈਂਡ 'ਚ ਵੀ ਹੋਈ ਅੰਨ੍ਹੇਵਾਹ ਗੋਲੀਬਾਰੀ, 31 ਦੀ ਮੌਤ
ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ, ਦੋਸ਼ੀ ਸਾਬਕਾ ਪੁਲਿਸ ਅਧਿਕਾਰੀ ਦੱਸਿਆ ਜਾ ਰਿਹਾ ਹੈ
ਨਿਊਜ਼ਲੈਂਡ ਦੇ ਵਿਦੇਸ਼ ਮੰਤਰੀ ਨੂੰ ਮਿਲੇ ਐੱਸ ਜੈਸ਼ੰਕਰ, ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਪ੍ਰਕਿਰਿਆ ਬਾਰੇ ਕੀਤੀ ਗੱਲ
ਦੇਸ਼ ਵੱਲੋਂ ਕੋਵਿਡ-19 ਉਪਾਵਾਂ ਕਾਰਨ ਭਾਰਤੀ ਵਿਦਿਆਰਥੀਆਂ 'ਤੇ ਲਗਾਈਆਂ ਵੀਜ਼ਾ ਪਾਬੰਦੀਆਂ ਨੂੰ ਹਟਾਇਆ ਜਾਵੇ।
ਗ੍ਰੀਸ 'ਚ ਪ੍ਰਵਾਸੀਆਂ ਨੂੰ ਲਿਜਾ ਰਹੀਆਂ ਦੋ ਕਿਸ਼ਤੀਆਂ ਡੁੱਬੀਆਂ, ਕਿਸ਼ਤੀਆਂ ’ਤੇ 140 ਪ੍ਰਵਾਸੀ ਸਨ ਸਵਾਰ, 15 ਦੀ ਮੌਤ
ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਮੈਕਸੀਕੋ ਤੋਂ ਆਈ ਦਿਲ ਦਹਿਲਾਉਣ ਵਾਲੀ ਖ਼ਬਰ, ਸਿਟੀ ਹਾਲ ’ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ਮੇਅਰ ਸਮੇਤ 18 ਲੋਕਾਂ ਦੀ ਮੌਤ
ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ, ਸਗੋਂ ਸਥਾਨਕ ਅਪਰਾਧੀਆਂ ਦੀ ਹਰਕਤ ਹੈ।
OMG! ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਭੇਡ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ !
1-2 ਲੱਖ 'ਚ ਨਹੀਂ ਪੂਰੇ 2 ਕਰੋੜ 'ਚ ਵਿਕੀ ਹੈ ਭੇਡ
3 ਵਿਗਿਆਨੀਆਂ ਨੂੰ ਮਿਲੇਗਾ ਕੈਮਿਸਟਰੀ ਦਾ ਨੋਬਲ ਪੁਰਸਕਾਰ, ਕਲਿੱਕ ਕੈਮਿਸਟਰੀ 'ਤੇ ਕੀਤੀ ਖੋਜ
81 ਸਾਲਾ ਸ਼ਾਰਪਲੈੱਸ ਨੂੰ 2001 ਵਿਚ ਦੋ ਹੋਰ ਵਿਗਿਆਨੀਆਂ ਦੇ ਨਾਲ ਇਹ ਪੁਰਸਕਾਰ ਮਿਲਿਆ ਸੀ।
ਦੁਬਈ ਵਿਚ ਰਾਤੋ-ਰਾਤ ਕਰੋੜਪਤੀ ਬਣਿਆ ਭਾਰਤੀ ਨੌਜਵਾਨ, ਜਿੱਤੀ 44 ਕਰੋੜ ਦੀ ਲਾਟਰੀ
ਇਨਾਮ ਨੇ ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਕਾਮੇ ਦੀ ਕਿਸਮਤ ਨੂੰ ਰੌਸ਼ਨ ਕਰ ਦਿੱਤਾ ਹੈ
ਦੋ ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਮਾਪੇ ਗ੍ਰਿਫ਼ਤਾਰ
16 ਸਤੰਬਰ ਨੂੰ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਦੀ ਹੋਈ ਸੀ ਮੌਤ
ਸ਼ੌਕ ਦਾ ਕੋਈ ਮੁੱਲ ਨਹੀਂ! ਲੜਕੀ ਨੇ ਹਵਾਈ ਸਫ਼ਰ ਕਰ ਕੁੱਤੇ ਲਈ ਕੀਤੀ 2 ਲੱਖ ਰੁਪਏ ਤੋਂ ਵੱਧ ਦੀ ਸ਼ਾਪਿੰਗ
23 ਸਾਲਾ ਲਿੰਸੇ ਡੋਨਾਵਨ ਮਾਡਲਿੰਗ ਅਤੇ ਰੀਅਲ ਅਸਟੇਟ 'ਚ ਪੈਸਾ ਲਗਾ ਕੇ ਕਰੋੜਪਤੀ ਬਣ ਗਈ ਹੈ।
ਮਾਪਿਆਂ ਨੇ ਜਨਮ ਦਿੰਦੇ ਹੀ ਤਿਆਗ ਦਿੱਤਾ ਸੀ ਸਟੀਵ ਜਾਬਜ਼, ਜਾਣੋ ਕਿਵੇਂ ਬਣਿਆ Apple ਦਾ ਸਹਿ-ਸੰਸਥਾਪਕ
5 ਅਕਤੂਬਰ 2011 ਨੂੰ ਹੋਇਆ ਸੀ ਸਟੀਵ ਜਾਬਜ਼ ਦਾ ਦਿਹਾਂਤ