ਕੌਮਾਂਤਰੀ
ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ
ਸੁਖਦੀਪ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ
ਫ਼ੋਰਬਜ਼ ਦੀ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸੀਤਾਰਮਨ ਸਮੇਤ ਛੇ ਭਾਰਤੀ ਔਰਤਾਂ ਸ਼ਾਮਲ
ਸੂਚੀ ਵਿੱਚ 11 ਅਰਬਪਤੀ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 115 ਅਰਬ ਡਾਲਰ ਹੈ
ਸਪੇਨ 'ਚ ਦੋ ਟਰੇਨਾਂ ਵਿਚਾਲੇ ਹੋਈ ਟੱਕਰ: 150 ਤੋਂ ਵੱਧ ਲੋਕ ਜ਼ਖ਼ਮੀ
ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ
ਕਤਰ 'ਚ ਨਜ਼ਰਬੰਦ ਭਾਰਤੀਆਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਜ਼ਰੂਰੀ - ਐੱਸ. ਜੈਸ਼ੰਕਰ
ਕਤਰ ਸਰਕਾਰ ਨਾਲ ਲਗਾਤਾਰ ਬਣਾਏ ਸੰਪਰਕ ਬਾਰੇ ਦਿੱਤੀ ਜਾਣਕਾਰੀ
ਮੇਟਾ ਨੇ ਅਮਰੀਕੀ ਸਰਕਾਰ ਨੂੰ ਦਿੱਤੀ ਧਮਕੀ, ਜੇਕਰ ਪਾਸ ਹੋਇਆ ਮੀਡੀਆ ਬਿੱਲ ਤਾਂ ਫੇਸਬੁੱਕ ਤੋਂ ਹਟਾ ਦੇਵਾਂਗੇ ਖ਼ਬਰਾਂ
ਕੰਪਨੀ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਬ੍ਰਾਡਕਾਸਟਰਾਂ ਨੂੰ ਆਪਣੀ ਸਮੱਗਰੀ ਪੋਸਟ ਕਰਨ ਦਾ ਫਾਇਦਾ ਹੋਵੇਗਾ।
ਅਮਰੀਕਾ: ਰਿਪਬਲਿਕਨ ਪਾਰਟੀ ਦੀ ਨੇਤਾ ਬਣਨ ਲਈ ਮੈਦਾਨ 'ਚ ਉਤਰੀ ਪੰਜਾਬ ਦੀ ਧੀ ਹਰਮੀਤ ਕੌਰ
ਉਮੀਦਵਾਰੀ ਦਾ ਐਲਾਨ ਕਰਦਿਆਂ ਕਿਹਾ- ਪਾਰਟੀ ਦਾ ਕਰਨਾ ਚਾਹੁੰਦੀ ਹਾਂ ਆਧੁਨਿਕੀਕਰਨ
ਸੁਰੱਖਿਆ ਅਤੇ ਸਰਹੱਦੀ ਮੁੱਦਿਆਂ 'ਤੇ ਸਹਿਯੋਗ ਮਜ਼ਬੂਤ ਕਰਨਗੇ ਭਾਰਤ-ਬੰਗਲਾਦੇਸ਼, ਬੈਠਕ 'ਚ ਬਣੀ ਸਹਿਮਤੀ
ਗ੍ਰਹਿ ਸਕੱਤਰ ਦੇ ਪੱਧਰ 'ਤੇ ਵੀ ਹੋਣਗੀਆਂ ਬੈਠਕਾਂ
ਈਰਾਨ 'ਚ 5 ਲੋਕਾਂ ਨੂੰ ਮੌਤ ਦੀ ਸਜ਼ਾ: ਇਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਫੌਜੀ ਦੀ ਹੱਤਿਆ ਦਾ ਦੋਸ਼, 3 ਬੱਚਿਆਂ ਸਮੇਤ 11 ਨੂੰ ਭੇਜਿਆ ਜੇਲ੍ਹ
300 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅਜੇ ਵੀ ਜਾਰੀ ਹਨ
15 ਲੱਖ 'ਚ ਪੁੱਤਰ ਹੋਣ ਦੀ ਗਾਰੰਟੀ: ਦੁਬਈ 'ਚ ਭਾਰਤੀਆਂ ਨੂੰ ਪੈਕੇਜ; ਕੁੱਖ ਤੋਂ ਪਹਿਲਾਂ ਹੀ ਧੀ ਦਾ ਕਤਲ
ਵਿਦੇਸ਼ਾਂ ਵਿਚ ਪਰਿਵਾਰਕ ਸੰਤੁਲਨ ਦੇ ਨਾਂ 'ਤੇ ਇਹ ਧੰਦਾ ਵਧ-ਫੁੱਲ ਰਿਹਾ
ਹਿੰਦ ਮਹਾਸਾਗਰ ਖੇਤਰ ਵਿੱਚ ਦਿਖਾਈ ਦਿੱਤਾ ਚੀਨੀ ਜਾਸੂਸੀ ਜਹਾਜ਼
ਵੱਖ-ਵੱਖ ਨਿਗਰਾਨੀ ਉਪਕਰਣਾਂ ਨਾਲ ਲੈਸ ਹੈ ਚੀਨ ਦਾ ਜਾਸੂਸੀ ਜਹਾਜ਼ ‘ਯੁਆਨ ਵੈਂਗ 5'