ਕੌਮਾਂਤਰੀ
Donald Trump News: ਡੋਨਾਲਡ ਟਰੰਪ ਤੋਂ ਵੱਖ ਹੁੰਦਿਆਂ ਹੀ ਫੁਟਿਆ ਐਲਨ ਮਸਕ ਦਾ ਗੁੱਸਾ
ਟਰੰਪ ਦੇ ਟੈਕਸ ਤੇ ਖ਼ਰਚ ਕਟੌਤੀ ਬਿਲ ਨੂੰ ‘ਘਿਨਾਉਣਾ ਤੇ ਘਟੀਆ’ ਦਸਿਆ
Pak News: ਭਾਰਤ-ਪਾਕਿ ਵਿਚਾਲੇ ਖ਼ੁਫ਼ੀਆ ਸਹਿਯੋਗ ਨਾਲ ਅਤਿਵਾਦ ਨੂੰ ਘਟਾਇਆ ਜਾ ਸਕਦੈ : ਬਿਲਾਵਲ ਭੁੱਟੋ
ਕਿਹਾ, ਜੇਕਰ ਆਈ.ਐਸ.ਆਈ. ਤੇ ਰਾਅ ਇਕੱਠੇ ਕੰਮ ਕਰਨ ਤਾਂ ਦੋਹਾਂ ਮੁਲਕਾਂ ਵਿਚ ਅਤਿਵਾਦ ’ਚ ਜ਼ਿਕਰਯੋਗ ਕਮੀ ਆਵੇਗੀ
Hate crime against Sikhs: ਅਮਰੀਕਾ ’ਚ ਸਿੱਖਾਂ ਵਿਰੁਧ ਜ਼ਹਿਰ ਉਗਲਣ ਵਾਲੇ ਨੂੰ 26 ਮਹੀਨੇ ਦੀ ਸਜ਼ਾ
ਸਿੱਖ ਗੈਰ-ਲਾਭਕਾਰੀ ਸੰਸਥਾ ਵਿਰੁਧ ਨਫ਼ਰਤੀ ਅਪਰਾਧ ਦੇ ਲੱਗੇ ਸਨ ਦੋਸ਼
Australia News : ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਵੱਡੇ ਗਰੋਹ ਦਾ ਪਰਦਾਫ਼ਾਸ਼,ਸਿਡਨੀ ’ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਜਣੇ ਗ੍ਰਿਫ਼ਤਾਰ
Australia News : 2 ਕਰੋੜ ਗ਼ੈਰਕਾਨੂੰਨੀ ਸਿਗਰਟਾਂ, 50 ਕਿੱਲੋ ਕੋਕੀਨ, 280 ਕਿੱਲੋ ਤਰਲ ਮੈਥਾਮਫ਼ੇਟਾਮਾਈਨ ਬਰਾਮਦ
America News: ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦਾ ਮਾਮਲਾ, ਇਕ ਔਰਤ ਨੂੰ ਕੀਤਾ ਗ੍ਰਿਫ਼ਤਾਰ
America News: ਅਮਰੀਕੀ ਖੇਤੀਬਾੜੀ ਨੂੰ ਤਬਾਹ ਕਰਨ ਦੀ ਕੀਤੀ ਜਾ ਰਹੀ ਸਾਜ਼ਿਸ਼-ਕਾਸ਼ ਪਟੇਲ
‘ਅਸੀਂ ਦੋਵੇਂ ਇਸਲਾਮੀ ਰਾਸ਼ਟਰ ਹਾਂ’ : ਮਲੇਸ਼ੀਆ ’ਚ ਭਾਰਤ ਵਿਰੁੱਧ ਪਾਕਿਸਤਾਨ ਦਾ ਧਾਰਮਕ ਕਾਰਡ ਹੋਇਆ ਫ਼ਲਾਪ
ਭਾਰਤੀ ਵਫ਼ਦ ਦੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਕੀਤੀ ਸੀ ਪਾਕਿਸਤਾਨ ਨੇ ਬੇਨਤੀ
ਫ਼ੀਰੈਂਸੇ-ਫ਼ੀਰੈਂਸੇ ਤੋਸਕਾਨਾ ਦੇ ਸ਼ਹਿਰ ਮੋਰਾਦੀ ’ਚ ਦੂਜੀ ਸੰਸਾਰ ਜੰਗ ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ
ਸਿੱਖਾਂ ਨੇ ਇਟਲੀ ਨੂੰ ਅਜ਼ਾਦ ਕਰਾਉਣ ਲਈ ਆਪਣਾ ਖ਼ੂਨ ਵਹਾਇਆ ਸੀ : ਅੰਦਰਾ ਤੋਮਾਜੋ ਤਰੀਬੈਰਤੀ
Australia Police: ਆਸਟ੍ਰੇਲੀਆਈ ਪੁਲਿਸ ਨੇ ਇੱਕ ਪੰਜਾਬੀ ਨੂੰ ਕੁੱਟਿਆ,ਡਿੱਗਣ ਕਾਰਨ ਸਿਰ ਵਿੱਚ ਲੱਗੀ ਸੱਟ
ਪਤਨੀ ਨੇ ਦੱਸੀ ਸਾਰੀ ਘਟਨਾ
Pakistan News: ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੌਲਾਨਾ ਅਬਦੁਲ ਅਜ਼ੀਜ਼ ਦੀ ਪਾਕਿਸਤਾਨ ਵਿੱਚ ਹੋਈ ਮੌਤ
ਕੁਝ ਦਿਨ ਪਹਿਲਾਂ ਭਾਰਤ ਨੂੰ ਦਿੱਤੀ ਸੀ ਧਮਕੀ
Mizoram Floods: ਮਿਜ਼ੋਰਮ ਵਿੱਚ ਮੀਂਹ ਕਾਰਨ ਪੰਜ ਲੋਕਾਂ ਦੀ ਮੌਤ, 152 ਘਰ ਨੁਕਸਾਨੇ
198 ਪਰਿਵਾਰ ਜ਼ਮੀਨ ਖਿਸਕਣ ਜਾਂ ਤਰੇੜਾਂ ਕਾਰਨ ਆਪਣੇ ਘਰ ਛੱਡ ਗਏ