ਕੌਮਾਂਤਰੀ
ਟਰੰਪ ਦੀ ਸੁਰੱਖਿਆ ’ਚ ਸੰਨ੍ਹ, ਰਿਜ਼ੋਰਟ ਉਪਰੋਂ ਲੰਘੇ ਤਿੰਨ ਜਹਾਜ਼
ਉਤਰੀ ਅਮਰੀਕੀ ਏਰੋਸਪੇਸ ਡਿਫ਼ੈਂਸ ਕਮਾਂਡ ਨੇ ਐਫ਼-16 ਲੜਾਕੂ ਜਹਾਜ਼ ਭੇਜੇ
Gas crisis in Pakistan: ਰਮਜ਼ਾਨ ਦੀ ਪਹਿਲੀ ਸੇਹਰੀ ਪਈ ਫ਼ਿੱਕੀ, ਲੋਕਾਂ ਦੇ ਘਰਾਂ ਵਿਚ ਮੁੱਕੀ ਗੈਸ, ਹੋਟਲਾਂ ਵੱਲ ਪਿਆ ਭੱਜਣਾ
Gas crisis in Pakistan: ਕਈ ਸ਼ਹਿਰਾਂ ’ਚ ਲੋਕਾਂ ਨੇ ਬਿਨਾਂ ਕੁੱਝ ਖਾਦੇ ਸ਼ੁਰੂ ਕੀਤਾ ਰੋਜ਼ਾ
ਪਾਕਿ ’ਚ ਵਿਅਕਤੀ ਨੇ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ
ਇਬਰਾਹਿਮ ਤੇ ਉਸ ਦਾ ਭਰਾ ਇਸਮਾਈਲ ਮੌਕੇ ਤੋਂ ਫ਼ਰਾਰ
ਮਦਰੱਸੇ ’ਤੇ ਹਮਲਾ ਕਰਨ ਵਾਲਿਆਂ ਬਾਰੇ ਸੂਚਨਾ ਦੇਣ ’ਤੇ ਕੀਤਾ ਇਨਾਮ ਦਾ ਐਲਾਨ
ਮੌਲਾਨਾ ਹਾਮਿਦੁਲ ਹੱਕ ਹੱਕਾਨੀ ਸਣੇ 8 ਲੋਕਾਂ ਦੀ ਹੋਈ ਸੀ ਮੌਤ
ਟਰੰਪ ਨਾਲ ਉਲਝਣਾ ਜ਼ੈਲੇਂਸਕੀ ਨੂੰ ਪੈ ਸਕਦਾ ਹੈ ਭਾਰੀ
ਟਰੰਪ ਰੋਕ ਸਕਦੇ ਹਨ ਯੂਕਰੇਨ ਨੂੰ ਦਿਤੀ ਜਾਣ ਵਾਲੀ ਸਾਰੀ ਫ਼ੌਜੀ ਸਹਾਇਤਾ
Trump signs executive order: ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨਿਆ
Trump signs executive order: ਕਿਹਾ, ਇਸ ਨਾਲ ਸਾਂਝੀਆਂ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਮਿਲੇਗੀ ਮਜ਼ਬੂਤੀ
Protests against Elon Musk: ਦੇਸ਼ ਭਰ ’ਚ ਐਲਨ ਮਸਕ ਵਿਰੁਧ ਟੇਸਲਾ ਸ਼ੋਅਰੂਮ ਦੇ ਬਾਹਰ ਪ੍ਰਦਰਸ਼ਨ
Protests against Elon Musk: ਸੰਘੀ ਖ਼ਰਚਿਆਂ ਤੇ ਕਰਮਚਾਰੀਆਂ ਵਿਚ ਭਾਰੀ ਕਟੌਤੀ ਕਰਨ ਦਾ ਕੀਤਾ ਵਿਰੋਧ
America News: ਓਵਲ ਆਫ਼ਿਸ ਦੇ ਝਗੜੇ ਤੋਂ ਬਾਅਦ ਟਰੰਪ ਰੋਕ ਸਕਦੇ ਹਨ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਾਰੀ ਫ਼ੌਜੀ ਸਹਾਇਤਾ: WP ਰਿਪੋਰਟਾਂ
ਇਸ ਦਾ ਮਤਲਬ ਹੈ ਕਿ ਅਮਰੀਕਾ ਹੁਣ ਪਹਿਲਾਂ ਵਾਂਗ ਯੂਕਰੇਨ ਨੂੰ ਫੰਡ ਨਹੀਂ ਦੇਵੇਗਾ।
Kyiv News : ਯੂਕਰੇਨ ਦੇ ਲੋਕਾਂ ਨੇ ਜ਼ੇਲੈਂਸਕੀ ਦਾ ਸਮਰਥਨ ਕੀਤਾ
Kyiv News : ਜ਼ੇਲੈਂਸਕੀ ਦੇ ਸਮਰਥਨ ’ਚ ਆਏ ਲੋਕਾਂ ਨੇ ਉਨ੍ਹਾਂ ਨੂੰ ਦੇਸ਼ ਦੇ ਹਿਤਾਂ ਦਾ ਰਖਵਾਲਾ ਕਰਾਰ ਦਿਤਾ
Moscow News : ਹੈਰਾਨੀ ਹੈ ਕਿ ਟਰੰਪ ਨੇ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਅਪਣੇ ਆਪ ਨੂੰ ਕਿਵੇਂ ਰੋਕਿਆ : ਰੂਸ
Moscow News : ਸ਼ੁਕਰਵਾਰ ਨੂੰ ਓਵਲ ਆਫਿਸ ਵਿਚ ਮੁਲਾਕਾਤ ਦੌਰਾਨ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ