ਕੌਮਾਂਤਰੀ
Canada immigration Rules : ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਆਪਣੇ ਇਮੀਗ੍ਰੇਸ਼ਨ ਨਿਯਮਾਂ ’ਚ ਕੀਤੇ ਬਦਲਾਅ
Canada immigration Rules:ਹੁਣ ਨਹੀਂ ਮਿਲੇਗੀ ਕੈਨੇਡਾ ’ਚ ਐਂਟਰੀ, ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ,ਨਵੇਂ ਨਿਯਮ ਫ਼ਰਵਰੀ ਦੀ ਸ਼ੁਰੂਆਤ ਤੋਂ ਹੋਏ ਲਾਗੂ
Congo News : ਕਾਂਗੋ ’ਚ ਰਹੱਸਮਈ ਬਿਮਾਰੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ
Congo News : ਵਿਸ਼ਵ ਸਿਹਤ ਸੰਗਠਨ ਨੇ ਸਾਂਝੀ ਕੀਤੀ ਜਾਣਕਾਰੀ
ਸਰਕਾਰੀ ਕਰਮਚਾਰੀਆਂ ਵਲੋਂ ਐਲੋਨ ਮਸਕ ਦੀਆਂ ਨੀਤੀਆਂ ਦਾ ਵਿਰੋਧ
21 ਕਰਮਚਾਰੀਆਂ ਨੇ ਦਿਤਾ ਅਸਤੀਫ਼ਾ
‘43 ਕਰੋੜ ਦਿਉ ਤੇ ਅਮਰੀਕਾ ਦੀ ਨਾਗਰਿਕਤਾ ਲਉ’, TRUMP ਨੇ ਲਿਆਂਦੀ 'GOLD CARD' ਸਕੀਮ, ਜਾਣੋ ਇਹ ਕੀ ਹੈ?
ਇਹ ਗ੍ਰੀਨ ਕਾਰਡ ਦਾ ਪ੍ਰੀਮੀਅਮ ਵਰਜ਼ਨ ਹੋਵੇਗਾ
ਅਮਰੀਕੀ ਅਦਾਲਤ ਨੇ ਫ਼ੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਗੁਰਦਵਾਰਿਆਂ ਦੀ ਤਲਾਸ਼ੀ ਲੈਣ ’ਤੇ ਪਾਬੰਦੀ ਲਾਈ
ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਟਰੰਪ ਪ੍ਰਸ਼ਾਸਨ ਨੇ ਦਿਤੇ ਸੀ ਧਾਰਮਕ ਅਸਥਾਨਾਂ ਦੀ ਤਲਾਸ਼ੀ ਲੈਣ ਦੇ ਹੁਕਮ
US News : ਅਮਰੀਕਾ ਨੇ 4 ਭਾਰਤੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ, ਈਰਾਨ ਨਾਲ ਤੇਲ ਸੌਦੇ ਦੇ ਸਬੰਧ ’ਚ ਵੱਡੀ ਕਾਰਵਾਈ
US News : ਅਮਰੀਕਾ ਨੇ ਅਗਸਤ ਅਤੇ ਸਤੰਬਰ ਵਿੱਚ ਤਿੰਨ ਹੋਰ ਕੰਪਨੀਆਂ 'ਤੇ ਵੀ ਪਾਬੰਦੀ ਲਗਾਈ ਸੀ।
ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਕੀਤਾ ਬਰਖਾਸਤ
ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਸ ਅਹੁਦੇ ਲਈ ਕਾਨੂੰਨੀ ਯੋਗਤਾ ਪੂਰੀ ਨਾ ਕਰਨ ਦੇ ਬਾਵਜੂਦ ਇਕ ਸੇਵਾਮੁਕਤ ਜਨਰਲ
ਅਮਰੀਕਾ ਨੇ ਯੂਕਰੇਨ ਜੰਗ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਕੀਤਾ ਇਨਕਾਰ
ਯੂਕਰੇਨ ਵਿਚ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਮੰਗ ਕੀਤੀ
ਕਾਂਗੋ ਦੇ ਉੱਤਰ-ਪਛਮੀ ਖੇਤਰ ’ਚ ਅਣਪਛਾਤੀ ਬਿਮਾਰੀ ਨਾਲ 50 ਤੋਂ ਵੱਧ ਲੋਕਾਂ ਦੀ ਮੌਤ
ਲੱਛਣ ਦਿਸਣ ਮਗਰੋਂ 48 ਘੰਟਿਆਂ ’ਚ ਹੀ ਹੋ ਜਾਂਦੀ ਹੈ ਮੌਤ
UN News: ਯੂ.ਐਨ ’ਚ ਅਮਰੀਕਾ ਨੂੰ ਝਟਕਾ, ਭਾਰਤ ਨੇ ਯੂਕਰੇਨ ਦੇ ਮਤੇ ’ਤੇ ਵੋਟਿੰਗ ਤੋਂ ਕੀਤਾ ਪਰਹੇਜ਼
UN News: ਭਾਰਤ ਤੋਂ ਇਲਾਵਾ ਚੀਨ ਸਮੇਤ 65 ਦੇਸ਼ਾਂ ਨੇ ਵੋਟਿੰਗ ਵਿਚ ਨਹੀਂ ਲਿਆ ਹਿੱਸਾ