ਕੌਮਾਂਤਰੀ
ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਬੱਸ ,16 ਲੋਕਾਂ ਦੀ ਹੋਈ ਮੌਤ
ਦੋ ਵਾਹਨਾਂ 'ਚ ਵਾਪਸ ਵਿਚ ਟੱਕਰ ਹੋਣ ਤੋਂ ਬਾਅਦ ਵਾਪਰਿਆ ਇਹ ਹਾਦਸਾ
ਗ਼ੈਰ-ਕਾਨੂੰਨੀ ਢੰਗ ਨਾਲ 5 ਲੱਖ ਪ੍ਰਵਾਸੀ ਲੰਘੇ ਅਮਰੀਕਾ ਸਰਹੱਦ
2,258 ਦੇ ਸਭ ਤੋਂ ਵੱਡੇ ਗਰੁੱਪ ਨੇ ਇੱਕ ਦਿਨ ਵਿਚ ਪਾਰ ਕੀਤਾ ਬਾਰਡਰ!
ਕੈਨੇਡਾ ਇਮੀਗ੍ਰੇਸ਼ਨ ਦੀ ਵੈੱਬਸਾਈਟ ’ਤੇ ਕੈਨੇਡਾ ’ਚ Job ਲਈ ਕਰੋ ਅਪਲਾਈ, ਜਾਣੋ ਨੌਕਰੀ ਜ਼ਰੀਏ PR ਲੈਣ ਦਾ ਆਸਾਨ ਤਰੀਕਾ
ਇਸ ਪ੍ਰਕਿਰਿਆ ਤਹਿਤ ਤੁਸੀਂ ਭਾਰਤ ਤੋਂ ਹੀ ਪੀਆਰ ਲੈ ਕੇ ਕੈਨੇਡਾ ਜਾ ਸਕਦੇ ਹੋ। ਹੋਰ ਜਾਣਕਾਰੀ ਲਈ 95019-55501 ’ਤੇ ਸੰਪਰਕ ਕਰੋ।
ਤਾਲਿਬਾਨ ਨੇ ਦੇਸ਼ ਛੱਡ ਕੇ ਗਏ ਸਿੱਖਾਂ ਨੂੰ ਵਾਪਸ ਪਰਤਣ ਦੀ ਕੀਤੀ ਅਪੀਲ, ਕਿਹਾ- ਸੁਰੱਖਿਆ ਦੀ ਚਿੰਤਾ ਨਾ ਕਰੋ
ਤਾਲਿਬਾਨ ਦੀ ਇਕ ਰੀਲੀਜ਼ ਅਨੁਸਾਰ ਸਿੱਖ ਆਗੂਆਂ ਨੇ ਕਾਬੁਲ ਦੇ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ ਦੇ ਹਮਲੇ ਨੂੰ ਰੋਕਣ ਲਈ ਤਾਲਿਬਾਨ ਦਾ ਧੰਨਵਾਦ ਕੀਤਾ।
ਚੀਨ ਵਿਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ: ਕਰੀਬ 8 ਕਰੋੜ ਨੌਜਵਾਨ ਬੇਰੁਜ਼ਗਾਰ
ਇੰਜਨੀਅਰਿੰਗ ਦੀ ਡਿਗਰੀ ਵਾਲੇ ਨੌਜਵਾਨ ਹੁਣ ਸਰਕਾਰੀ ਦਫ਼ਤਰਾਂ ਵਿਚ ਬਾਬੂ ਬਣਨ ਲਈ ਮਜਬੂਰ ਹਨ। ਕਰੀਬ 1.5 ਕਰੋੜ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਲਈ ਅਪਲਾਈ ਕੀਤਾ ਹੈ।
ਅਮਰੀਕਾ : ਭਿਆਨਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ
ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਗੱਡੀ, ਦੋ ਹੋਰ ਦੋਸਤਾਂ ਦੀ ਵੀ ਗਈ ਜਾਨ
OMG! ਇਸ ਦੇਸ਼ 'ਚ ਸਵੀਪਰ ਦੀ ਤਨਖ਼ਾਹ 8 ਲੱਖ ਰੁਪਏ, ਫਿਰ ਵੀ ਨਹੀਂ ਮਿਲ ਰਹੇ ਲੋਕ
ਸਵੀਪਰਾਂ ਦੀ ਕਮੀ ਹੋਣ ਕਰ ਕੇ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਹੈ
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਇਸ ਸਾਲ ਦੀ ਸਭ ਤੋਂ ਭਿਆਨਕ ਅੱਗ, ਐਮਰਜੈਂਸੀ ਦਾ ਐਲਾਨ
6,000 ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦਾ ਹੁਕਮ ਹੋਇਆ ਜਾਰੀ
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, PTE ਨਾਲ ਅਪਲਾਈ ਕਰੋ ਸਟੂਡੈਂਟ ਵੀਜ਼ਾ, ਮੌਕੇ ’ਤੇ ਮਿਲੇਗਾ ਆਫਰ ਲੈਟਰ
ਜੇਕਰ ਤੁਸੀਂ ਵੀ ਜਲਦ ਤੋਂ ਜਲਦ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਤੰਬਰ 2022 ਇਨਟੇਕ ਲਈ ਅਪਲਾਈ ਕਰੋ। ਹੋਰ ਜਾਣਕਾਰੀ ਲਈ 82643-46086 ’ਤੇ ਸੰਪਰਕ ਕਰ ਸਕਦੇ ਹੋ।
ਮਾਣ ਵਾਲੀ ਗੱਲ: ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਇਆ ਪਹਿਲਾ ਦਸਤਾਰਧਾਰੀ ਸਿੱਖ
ਸਾਬਤ ਸਿੱਖੀ ਸਰੂਪ ਵਿਚ ਨਿਭਾਵੇਗਾ ਸੇਵਾਵਾਂ