ਕੌਮਾਂਤਰੀ
ਜਿਸ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਹੋਈ ਸੀ ਸ਼ਿੰਜੋ ਅਬੇ ਦੀ ਹੱਤਿਆ ਉਸ ਨੇ ਜਿੱਤੀ ਚੋਣ
LDP ਨੇ 76 ਸੀਟਾਂ ਨਾਲ ਹਾਸਲ ਕੀਤਾ ਬਹੁਮਤ
ਘਟਦੀ ਆਬਾਦੀ ਤੋਂ ਪ੍ਰੇਸ਼ਾਨ ਚੀਨ ਨੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਲਈ ਤੋਹਫ਼ਿਆਂ ਦਾ ਕੀਤਾ ਐਲਾਨ
ਔਰਤਾਂ ਨੂੰ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿਦਿਅਕ ਲਾਭ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦਾ ਲਾਭ ਦੇਣ ਦਾ ਲਾਲਚ ਦਿਤਾ ਜਾ ਰਿਹਾ ਹੈ।
ਦੱਖਣੀ ਅਫਰੀਕਾ ਦੇ ਬਾਰ 'ਚ ਚੱਲੀ ਗੋਲੀ, ਦਰਜਨ ਤੋਂ ਵੱਧ ਦੀ ਗਈ ਜਾਨ
3 ਹੋਰ ਹੋਏ ਗੰਭੀਰ ਜ਼ਖਮੀ
ਯੂਕ੍ਰੇਨ-ਰੂਸ ਤਣਾਅ : ਯੂਕ੍ਰੇਨ ਨੇ ਭਾਰਤ ਸਮੇਤ 5 ਦੇਸ਼ਾਂ 'ਚ ਤਾਇਨਾਤ ਯੂਕ੍ਰੇਨੀ ਰਾਜਦੂਤ ਕੀਤੇ ਬਰਖ਼ਾਸਤ
ਰੂਸ-ਯੂਕ੍ਰੇਨ ਯੁੱਧ ਦੇ ਚਲਦੇ ਭਾਰਤ ਤੋਂ ਵੀ ਯੂਕ੍ਰੇਨ ਨੂੰ ਨਹੀਂ ਮਿਲੀ ਇੱਛਾ ਮੁਤਾਬਕ ਮਦਦ
ਸ੍ਰੀਲੰਕਾ ਸੰਕਟ: ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਘਰ ਨੂੰ ਲਗਾਈ ਅੱਗ, PM ਨੇ ਦਿੱਤਾ ਅਸਤੀਫ਼ਾ
ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ 6 ਪੱਤਰਕਾਰਾਂ ਸਮੇਤ 64 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਆਰਥਿਕ ਸੰਕਟ ਦੇ ਚਲਦਿਆਂ ਸ੍ਰੀਲੰਕਾ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ, ਲੋਕਾਂ ਨੇ ਘੇਰੀ ਰਾਸ਼ਟਰਪਤੀ ਦੀ ਰਿਹਾਇਸ਼
ਪ੍ਰਦਰਸ਼ਨਕਾਰੀਆਂ ਨੇ ਘੇਰੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼
ਬਿਨ੍ਹਾਂ IELTS ਮਹਿਜ਼ 50,000 'ਚ ਜਾਓ ਆਸਟ੍ਰੇਲੀਆ, Online ਹੋਵੇਗੀ ਪੂਰੀ ਪ੍ਰਕਿਰਿਆ
ਅੰਬੈਸੀ ਵੱਲੋਂ ਇਹ ਵਿਜ਼ੀਟਰ ਵੀਜ਼ਾ ਤਿੰਨ ਸਾਲ ਲਈ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਨਾ ਤਾਂ ਤੁਹਾਡੀ ਬਾਇਓਮੈਟ੍ਰਿਕ ਹੋਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਮੈਡੀਕਲ ਹੋਵੇਗਾ।
ਯੂਕਰੇਨ ਦੇ ਤੋਪਖਾਨੇ ਨੇ ਤਬਾਹ ਕੀਤੇ ਅੱਧਾ ਦਰਜਨ ਤੋਂ ਵੱਧ ਰੂਸੀ ਟੈਂਕ!, ਦੇਖੋ ਵੀਡੀਓ
'ਨਸ਼ਟ ਕੀਤੇ ਗਏ ਦੁਸ਼ਮਣ ਦੇ ਟੈਂਕਾਂ ਦੀ ਕੁੱਲ ਗਿਣਤੀ ਜਲਦੀ ਹੀ 2,000 ਤੱਕ ਪਹੁੰਚ ਜਾਵੇਗੀ।'
ਬਜ਼ੁਰਗ ਬੀਬੀ ਨੇ ਪੇਸ਼ ਕੀਤੀ ਜ਼ਿੰਦਾਦਿਲੀ ਦੀ ਮਿਸਾਲ, 100 ਮੀਟਰ ਦੌੜ 'ਚ ਜਿੱਤਿਆ ਸੋਨ ਤਮਗ਼ਾ
94 ਸਾਲ ਦੀ ਭਗਵਾਨੀ ਦੇਵੀ ਨੇ ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 'ਚ ਜਿੱਤੇ ਤਿੰਨ ਤਮਗ਼ੇ
ਜਾਰਜ ਫਲਾਇਡ ਹੱਤਿਆ ਮਾਮਲਾ: ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ 21 ਸਾਲ ਦੀ ਜੇਲ੍ਹ
ਸੰਘੀ ਅਦਾਲਤ ਨੇ ਕਿਹਾ ਕਿ ਉਸ ਨੇ ਜੋ ਕੀਤਾ ਉਹ ‘ਬਿਲਕੁਲ ਗਲਤ’ ਅਤੇ ‘ਨਫ਼ਰਤ ਭਰਿਆ’ ਸੀ।