ਕੌਮਾਂਤਰੀ
ਭਾਰਤ ਦੀ ਧੀ ਬੀਨਾ ਨੇ ਖੱਟਿਆ ਨਾਮਣਾ, ਬਣੀ ਵੱਕਾਰੀ ਖੋਜ ਸੰਸਥਾ 'ਨਾਸਾ' ਦੀ ਵਿਗਿਆਨੀ
ਰਾਜਸਥਾਨ ਦੀ ਰਹਿਣ ਵਾਲੀ ਹੈ ਡਾ. ਬੀਨਾ
ਜਾਪਾਨ ਦੇ ਸਾਬਕਾ PM ਦੀ ਮੌਤ, ਭਾਰਤ ਵਿਚ ਭਲਕੇ ਰਾਸ਼ਟਰੀ ਸੋਗ ਦਾ ਐਲਾਨ
ਆਬੇ ਦੋ ਗੋਲੀਆਂ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਹੀ ਡਿੱਗ ਗਏ। ਉਹਨਾਂ ਨੂੰ ਹੈਲੀਕਾਪਟਰ ਰਾਹੀਂ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ।
ਸਿੰਗਾਪੁਰ: ਹਾਊਸਿੰਗ ਪ੍ਰਾਜੈਕਟ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ, ਭਾਰਤੀ ਨਾਗਰਿਕ ਦੀ ਮੌਤ
ਇਹ ਘਟਨਾ ਸਰਕਾਰੀ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ (ਐਚਡੀਬੀ) ਦੇ ਆਗਾਮੀ ਹਾਊਸਿੰਗ ਪ੍ਰਾਜੈਕਟ ਵਿਚ ਵਾਪਰੀ ਹੈ।
ਜਾਪਾਨ ਦੇ ਸਾਬਕਾ PM ਸ਼ਿੰਜੋ ਅਬੇ 'ਤੇ ਹਮਲਾ, ਛਾਤੀ 'ਚ ਲੱਗੀਆਂ 2 ਗੋਲੀਆਂ
42 ਸਾਲਾ ਹਮਲਾਵਰ ਨੂੰ ਮੌਕੇ ਤੋਂ ਕੀਤਾ ਗ੍ਰਿਫ਼ਤਾਰ
Boris Johnson ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ
50 ਮੰਤਰੀਆਂ-ਐਮਪੀਜ਼ ਦੇ ਅਸਤੀਫ਼ਿਆਂ ਤੋਂ ਬਾਅਦ ਲਿਆ ਗਿਆ ਫੈਸਲਾ
ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਹੁਣ ਇਸ ਕਬੱਡੀ ਖਿਡਾਰੀ ਦੀ ਕੀਤੀ ਹੱਤਿਆ
ਹਮਲਾਵਰ ਨੂੰ ਉੱਥੇ ਮੌਜੂਦ ਲੋਕਾਂ ਨੇ ਫੜ ਕੇ ਪੁਲਿਸ ਦੇ ਕੀਤਾ ਹਵਾਲੇ
ਕੈਨੇਡੀਅਨ ਦੂਤਾਵਾਸ ਨੇ CM ਮਾਨ ਨੂੰ ਵਿਆਹ ਦੀ ਦਿੱਤੀ ਵਧਾਈ
ਖੁਸ਼ਹਾਲ ਜੀਵਨ ਲਈ ਦਿੱਤੀਆਂ ਸ਼ੁਭਕਾਮਨਾਵਾਂ'
ਜਾਪਾਨ ’ਚ ਗਰਮੀ ਦਾ ਕਹਿਰ: 14 ਹਜ਼ਾਰ ਤੋਂ ਜ਼ਿਆਦਾ ਲੋਕ ਦੀ ਹਾਲਤ ਖ਼ਰਾਬ
40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚਿਆ ਤਾਪਮਾਨ
ਇਹ ਹੈ 'ਦੁਨੀਆ ਦਾ ਸਭ ਤੋਂ ਜ਼ਹਿਰੀਲਾ ਬਗੀਚਾ', ਜਿੱਥੇ ਸਾਹ ਲੈਂਦਿਆਂ ਹੀ ਬੇਹੋਸ਼ ਹੋ ਜਾਂਦੇ ਨੇ ਲੋਕ
ਇਹ ਜ਼ਹਿਰੀਲਾ ਬਗੀਚਾ ਇੰਗਲੈਂਡ ਦੇ ਨੌਰਥਬਰਲੈਂਡ ਕਾਉਂਟੀ ਦੇ ਐਲਨਵਿਕ ਵਿਚ ਸਥਿਤ ਹੈ।
ਹੁਣ ਘੱਟ ਖਰਚੇ ’ਤੇ ਜਾਓ ਵਿਦੇਸ਼? ਬਸ ਖਰਚ ਲੋ ਇੰਨੇ ਰੁਪਏ! ਆਰਾਮ ਨਾਲ ਮਿਲੇਗਾ 26 ਦੇਸ਼ਾਂ ਦਾ ਵੀਜ਼ਾ
ਇਹਨਾਂ ਦੇਸ਼ਾਂ ਸਬੰਧੀ ਵਧੇਰੇ ਜਾਣਕਾਰੀ ਲਈ 98157-00210 ’ਤੇ ਸੰਪਰਕ ਕਰੋ।