ਕੌਮਾਂਤਰੀ
ਵਿਭਾਗੀ ਕੰਮਕਾਜ 'ਚ ਬੇਨਿਯਾਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ: ਲਾਲ ਚੰਦ ਕਟਾਰੂਚੱਕ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਪਾਰਦਰਸ਼ਤਾ 'ਤੇ ਦਿੱਤਾ ਜ਼ੋਰ
ਸਮੇਂ 'ਚ ਪਿੱਛੇ ਮੁੜਿਆ ਜੇਮਸ ਵੈਬ ਟੈਲੀਸਕੋਪ, ਬਲੈਕ ਹੋਲ ਨੂੰ ਕੈਮਰੇ 'ਚ ਕੀਤਾ ਕੈਦ, ਦੇਖੋ ਤਸਵੀਰਾਂ
ਗਲੈਕਸੀ 'ਚ ਹੋ ਰਹੇ ਬਦਲਾਵਾਂ ਬਾਰੇ ਹੋਏ ਵੱਡੇ ਖ਼ੁਲਾਸੇ
ਬਲੋਚਿਸਤਾਨ 'ਚ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਲੈਫਟੀਨੈਂਟ ਜਨਰਲ ਅਤੇ ਫੌਜ ਦੇ ਪੰਜ ਸੀਨੀਅਰ ਅਧਿਕਾਰੀਆਂ ਦੀ ਮੌਤ ਹੋ ਗਈ ਹੈ।
ਅੱਤਵਾਦ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ : ਅਲ-ਕਾਇਦਾ ਮੁਖੀ ਅਯਮਾਨ ਅਲ ਜ਼ਵਾਹਰੀ ਕੀਤਾ ਢੇਰ
ਕਾਬੁਲ ਵਿਖੇ ਏਅਰ ਸਟਰਾਈਕ 'ਚ ਮਾਰ ਮੁਕਾਇਆ 9/11 ਹਮਲੇ ਦਾ ਦੋਸ਼ੀ ਅਲ ਜ਼ਵਾਹਰੀ
ਹੁਣ 130 ਡਾਲਰ ਵਿਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਜਲਦ ਕਰੋ ਅਪਲਾਈ
ਜੇਕਰ ਤੁਸੀਂ ਟੂਰਿਸਟ ਵੀਜ਼ਾ ’ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਹੀ ਏਜੰਟ ਕੋਲ ਹੀ ਜਾਓ। ਹੋਰ ਜਾਣਕਾਰੀ ਲਈ 82643 46086 ’ਤੇ ਸੰਪਰਕ ਕਰ ਸਕਦੇ ਹੋ।
ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚਿਆਂ ਸਮੇਤ ਅੱਧਾ ਦਰਜਨ ਤੋਂ ਵੱਧ ਦੀ ਹੋਈ ਮੌਤ
ਕਾਰ ਤੇ ਵੈਨ ਦੀ ਹੋਈ ਸੀ ਟੱਕਰ, ਇੱਕ ਹੋਰ ਹੋਇਆ ਗੰਭੀਰ ਜ਼ਖ਼ਮੀ
ਕੇਲਿਆਂ 'ਚ ਲੁਕੋ ਕੇ ਲਿਜਾਈ ਜਾ ਰਹੀ ਸੀ ਕੋਕੀਨ ਦੀ ਖੇਪ, ਇਸ ਤਰ੍ਹਾਂ ਹੋਇਆ ਪਰਦਾਫ਼ਾਸ਼
40 ਮਿਲੀਅਨ ਪੌਂਡ ਤੋਂ ਵੱਧ ਦੱਸਿਆ ਜਾ ਰਿਹਾ ਹੈ ਢੋਆ-ਢੁਆਈ ਦਾ UK ਸਟ੍ਰੀਟ ਮੁੱਲ
UAE 'ਚ ਭਾਰੀ ਮੀਂਹ ਤੋਂ ਬਾਅਦ ਆਇਆ ਹੜ੍ਹ, 7 ਲੋਕਾਂ ਦੀ ਮੌਤ
ਘਰਾਂ ਤੋਂ ਬੇਘਰ ਹੋਏ ਲੋਕ
ਦਹਾਕਿਆਂ ਬਾਅਦ ਫਿਰ ਮਿਲਣਗੇ 1947 ਦੀ ਵੰਡ ਵੇਲੇ ਵਿੱਛੜੇ ਭੈਣ-ਭਰਾ, ਭਰਾ ਨੇ ਸੁਣਾਈ ਦਰਦ ਭਰੀ ਕਹਾਣੀ
ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨ ਰਹਿੰਦੀ ਬੀਬੀ ਸਕੀਨਾ ਨੇ ਲੱਭਿਆ ਪੰਜਾਬ ਰਹਿੰਦਾ ਭਰਾ ਗੁਰਮੇਲ ਸਿੰਘ
UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਬਣੀ ਹੜ੍ਹ ਵਰਗੀ ਸਥਿਤੀ
ਯੂ.ਏ.ਈ. ਦੇ ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ