ਕੌਮਾਂਤਰੀ
ਮਿਆਂਮਾਰ: ਇਨਸੇਨ ਜੇਲ੍ਹ 'ਚ ਬੰਬ ਧਮਾਕਾ, 8 ਦੀ ਮੌਤ, 10 ਜ਼ਖਮੀ
ਮਰਨ ਵਾਲਿਆਂ ਵਿੱਚੋਂ ਪੰਜ ਮੁਲਾਕਾਤੀ ਸਨ ਜਦਕਿ ਤਿੰਨ ਜੇਲ੍ਹ ਅਧਿਕਾਰੀ ਸਨ।
ਔਰਤ ਨੇ ਚਾਹ ਬਣਾ ਕੇ ਕਾਇਮ ਕਰ ਦਿੱਤਾ ਗਿਨੀਜ਼ ਵਰਲਡ ਰਿਕਾਰਡ, ਪੜ੍ਹੋ ਇਹ ਰੋਚਕ ਖ਼ਬਰ
ਇੰਗਰ ਨੇ ਚਾਹ ਤਿੰਨ ਵੱਖੋ-ਵੱਖ ਸੁਆਦਾਂ ਵਿੱਚ ਬਣਾਉਣ ਦੀ ਚੋਣ ਕੀਤੀ ਜਿਸ 'ਚ ਸਧਾਰਨ, ਵਨੀਲਾ ਅਤੇ ਸਟ੍ਰਾਬੇਰੀ ਸ਼ਾਮਲ ਸਨ।
ਮੈਕੈਂਜੀ ਸਕਾਟ ਨੇ ਅੱਖਾਂ ਦੀ ਰੌਸ਼ਨੀ ਲਈ ਕੀਤਾ ਦੁਨੀਆ ਦਾ ਸਭ ਤੋਂ ਵੱਡਾ ਦਾਨ
ਗ਼ਰੀਬਾਂ ਅਤੇ ਕਿਸਾਨਾਂ ਦੀਆਂ ਐਨਕਾਂ ਬਣਾਉਣ ਵਾਲੀ NGO ਨੂੰ ਦਿੱਤੇ 124 ਕਰੋੜ ਰੁਪਏ
ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ ਲਗਭਗ 40 ਲੱਖ ਅਮਰੀਕੀ ਡਾਲਰ ਕੀਮਤ ਦੀਆਂ 307 ਪੁਰਾਤਨ ਵਸਤੂਆਂ
ਕਰੀਬ 15 ਸਾਲਾਂ ਦੀ ਜਾਂਚ ਤੋਂ ਬਾਅਦ ਕੀਤੀਆਂ ਵਾਪਸ
26 ਸਾਲਾ ਲੜਕੀ ਬਣੀ ਸਵੀਡਨ ਦੀ ਮੰਤਰੀ, ਮਿਲਿਆ ਇਹ ਅਹੁਦਾ
ਸਵੀਡਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਰੋਮੀਨਾ ਨੂੰ ਕੈਬਨਿਟ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।
ਕੈਨੇਡਾ ‘ਚ ਪੰਜਾਬੀ ਮੂਲ ਦੇ ਗੈਂਗਸਟਰ ਵਿਸ਼ਾਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਹਮਲਾਵਰ ਮੌਕੇ ਤੋਂ ਹੋਏ ਫਰਾਰ
ਪੁਲਿਸ ਨੇ ਵਾਲੀਆ ਅਤੇ ਮੰਝ ਨੂੰ 2017 ਵਿੱਚ ਇੱਕ ਮਾਮਲੇ ਵਿੱਚ ਇਕੱਠੇ ਫੜਿਆ ਸੀ ਅਤੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਅਤੇ $6000 ਵੀ ਬਰਾਮਦ ਕੀਤੇ ਸਨ।
ਫਿਲੀਪੀਨਜ਼ ਵਿੱਚ ਚੀਨੀ ਔਰਤ ਨੂੰ ਕੀਤਾ ਅਗਵਾ, ਛੱਡਣ ਦੇ ਬਦਲੇ ਅਗਵਾਕਾਰਾਂ ਨੇ ਮੰਗੀ ਡੇਢ ਕਰੋੜ ਰੁਪਏ ਦੀ ਫਿਰੌਤੀ
ਔਰਤ ਨੂੰ ਅਗਵਾ ਕਰ ਕੇ 20 ਦਿਨਾਂ ਲਈ ‘ਕੁੱਤੇ ਦੇ ਪਿੰਜਰੇ’ ਵਿੱਚ ਕੈਦ ਕਰ ਕੇ ਰੱਖਿਆ ਗਿਆ
ਬ੍ਰਿਟੇਨ ਦੀ ਸੰਸਦ 'ਚ ਦੀਵਾਲੀ ਮੌਕੇ ਹੋਈ ਸ਼ਾਂਤੀ ਪ੍ਰਾਰਥਨਾ ਅਤੇ ਜਗਾਈਆਂ ਗਈਆਂ ਮੋਮਬੱਤੀਆਂ
ਇਹ ਸਮਾਰੋਹ ਸੋਮਵਾਰ ਸ਼ਾਮ ਨੂੰ ਵੈਸਟਮਿੰਸਟਰ ਪੈਲੇਸ ਦੇ ਅੰਦਰ ਸਥਿਤ ਸਪੀਕਰ ਹਾਊਸ ਦੇ ਸਟੇਟ ਰੂਮ ਵਿਚ ਆਯੋਜਿਤ ਕੀਤਾ ਗਿਆ ਸੀ।
ਦਹਿਸ਼ਤਗਰਦ ਸੰਗਠਨ ਇਸਲਾਮਿਕ ਸਟੇਟ 'ਚ ਸ਼ਮੂਲੀਅਤ 'ਚ ਮਦਦ ਕਰਨ ਵਾਲੇ ਕੈਨੇਡੀਅਨ ਨਾਗਰਿਕ ਨੂੰ 20 ਸਾਲ ਦੀ ਸਜ਼ਾ
'ਪਲੀ ਐਗਰੀਮੈਂਟ' ਵਿੱਚ ਅਬਦੁੱਲਾਹੀ ਨੇ ਮੰਨਿਆ ਕਿ ਉਸ ਨੇ ਸੈਨ ਡਿਏਗੋ ਨਿਵਾਸੀ ਡਗਲਸ ਮੈਕਅਥਰ ਮੈਕੇਨ ਦੀ ਆਈ.ਐਸ. ਵਿੱਚ ਸ਼ਾਮਲ ਹੋਣ 'ਚ ਮਦਦ ਕੀਤੀ ਸੀ।
ਯੂਕਰੇਨ ਸਰਹੱਦ ਨੇੜੇ ਯੇਸਕ 'ਚ ਇਮਾਰਤ ਨਾਲ ਟਕਰਾਇਆ ਰੂਸੀ ਲੜਾਕੂ ਜਹਾਜ਼
3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਅਤੇ 19 ਹੋਰ ਜ਼ਖ਼ਮੀ