ਕੌਮਾਂਤਰੀ
ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਹਮਲਾ, 11 ਵਾਰ ਕੀਤਾ ਗਿਆ ਚਾਕੂ ਨਾਲ ਹਮਲਾ
ਜ਼ਖਮੀ ਰੂਪ ਵਿਚ ਵਿਦਿਆਰਥੀ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਕੈਨੇਡਾ 'ਚ ਦੋ ਪੁਲਿਸ ਅਫ਼ਸਰਾਂ ਦਾ ਗੋਲੀਆਂ ਮਾਰ ਕੇ ਕਤਲ
ਸ਼ਹਿਰ ਵਿਚ 25ਵੇਂ ਸਾਈਡਰੋਡ ਅਤੇ 9ਵੀਂ ਲਾਈਨ ਨੇੜੇ ਇੱਕ ਘਰ ਵਿਚ ਸਵੇਰੇ 7:55 ਵਜੇ ਇੱਕ ਕਾਲ ਦਾ ਜਵਾਬ ਦਿੱਤਾ।
ਭਾਰਤੀ ਵਿਦਿਆਰਥੀ ਦਾ ਕਤਲ ਕਰਨ ਵਾਲੇ ਕੋਰਿਆਈ ਲੜਕੇ ਨੇ ਕਿਹਾ- "ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ"
ਇੰਡੀਆਪੋਲਿਸ ਵਾਸੀ ਵਰੁਣ ਮਨੀਸ਼ ਛੇਡਾ ਦੀ ਲਾਸ਼ ਬੀਤੇ ਬੁੱਧਵਾਰ ਨੂੰ ਯੂਨੀਵਰਸਿਟੀ ਕੈਂਪਸ ਦੇ ਮੈੱਕਟਸ਼ੇਨ ਹਾਲ ਤੋਂ ਬਰਾਮਦ ਹੋਈ ਸੀ।
ਖ਼ੁਸ਼ਖ਼ਬਰੀ! ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਲਈ ਕੈਨੇਡਾ ਸਰਕਾਰ ਲਿਆ ਰਹੀ ਹੈ ਇਹ ਯੋਜਨਾ
ਮਾਤਾ-ਪਿਤਾ ਅਤੇ ਦਾਦਾ-ਦਾਦੀ (PGP) ਪ੍ਰੋਗਰਾਮ ਤਹਿਤ ਹੋਵੇਗੀ 15,000 ਅਰਜ਼ੀਆਂ ਚੋਣ
ਭਾਰਤ ਭੇਜੇ ਜਾਣ ’ਤੇ ਖੁਦਕੁਸ਼ੀ ਕਰ ਸਕਦਾ ਹੈ ਨੀਰਵ ਮੋਦੀ? ਅਦਾਲਤ 'ਚ ਮਾਹਿਰਾਂ ਦੀਆਂ ਦਲੀਲਾਂ 'ਤੇ ਹੋਈ ਸੁਣਵਾਈ
ਨੀਰਵ ਮੋਦੀ ਦੀ ਭਾਰਤ ਹਵਾਲਗੀ ਦੀ ਸੂਰਤ ਵਿਚ ਖੁਦਕੁਸ਼ੀ ਦੇ ਖ਼ਤਰੇ ਦਾ ਪੱਧਰ ਜਾਣਨ ਲਈ ਲੰਡਨ ਦੇ ਹਾਈ ਕੋਰਟ 'ਚ ਦੋ ਮਨੋਵਿਗਿਆਨ ਮਾਹਿਰਾਂ ਦੀਆਂ ਦਲੀਲਾਂ 'ਤੇ ਸੁਣਵਾਈ ਹੋਈ।
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਲਈ ਮਲਾਲਾ ਯੂਸੁਫ਼ਜ਼ਈ ਪਹੁੰਚੀ ਪਾਕਿਸਤਾਨ, ਮਦਦ ਜੁਟਾਉਣ ਲਈ ਕਰੇਗੀ ਯਤਨ
ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਿਕ ਹੜ੍ਹਾਂ ਕਾਰਨ ਪਾਕਿਸਤਾਨ ਨੂੰ 40 ਅਰਬ ਅਮਰੀਕੀ ਡਾਲਰ ਤੱਕ ਦੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਹਾਰਾਣੀ ਐਲਿਜ਼ਾਬੇਥ-II ਨੂੰ ਪਾਇਲਟ ਅਮਲ ਲਰਲਿਡ ਨੇ ਦਿਤੀ ਅਨੋਖੀ ਸ਼ਰਧਾਂਜਲੀ
ਅਸਮਾਨ ਵਿਚ ਬਣਾਈ ਦੁਨੀਆ ਦੀ ਸਭ ਤੋਂ ਵੱਡੀ ਤਸਵੀਰ
ਘੱਟ-ਗਿਣਤੀਆਂ 'ਤੇ ਨਿਰੰਤਰ ਤਸ਼ੱਦਦ, 15 ਦਿਨਾਂ 'ਚ ਚੌਥੀ ਲੜਕੀ ਅਗਵਾ, ਪੁਲਿਸ ਵੀ ਪੱਖਪਾਤੀ
ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਤਿੰਨ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਇਸਲਾਮ ਕਬੂਲ ਕਰਵਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਸਿੱਖਸ ਆਫ਼ ਅਮੈਰਿਕਾ ਤੇ NCAIA ਨੇ ਮਨਾਇਆ ਅੰਮ੍ਰਿਤ ਮਹਾਉਤਸਵ
ਵੱਡੇ ਸਿਆਸੀ ਲੀਡਰਾਂ ਨੇ ਕੀਤੀ ਸ਼ਿਰਕਤ