ਕੌਮਾਂਤਰੀ
ਯੂਕਰੇਨ ਸਰਹੱਦ ਨੇੜੇ ਯੇਸਕ 'ਚ ਇਮਾਰਤ ਨਾਲ ਟਕਰਾਇਆ ਰੂਸੀ ਲੜਾਕੂ ਜਹਾਜ਼
3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਅਤੇ 19 ਹੋਰ ਜ਼ਖ਼ਮੀ
ਨਹੀਂ ਰੁਕ ਰਹੀਆਂ ਧਾਰਮਿਕ ਥਾਵਾਂ 'ਤੇ ਮੰਦਭਾਗੀਆਂ ਘਟਨਾਵਾਂ, ਗਿਰਜਾਘਰ 'ਚ ਬੰਦੂਕਧਾਰੀਆਂ ਦੇ ਹਮਲੇ 'ਚ 2 ਦੀ ਮੌਤ
ਇਹ ਚਰਚ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਤੋਂ 105 ਕਿਲੋਮੀਟਰ ਦੂਰ ਕੋਗੀ ਰਾਜ ਦੇ ਲੋਕੋਜਾ ਖੇਤਰ ਵਿੱਚ ਸਥਿਤ ਹੈ।
ਵਿਕਟੋਰੀਆ ਅਤੇ ਤਸਮਾਨੀਆ 'ਚ ਹੜ੍ਹ ਵਰਗੀ ਸਥਿਤੀ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਵਧਾਇਆ ਮਦਦ ਦਾ ਹੱਥ
ਰਾਜ ਦੇ ਕੁਝ ਹਿੱਸਿਆਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਵਾਲੇ ਪੀੜਤਾਂ ਦੀ ਮਦਦ ਲਈ ਖੇਤਰੀ ਵਿਕਟੋਰੀਆ ਦਾ ਦੌਰਾ ਕੀਤਾ।
ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਮੀਟਿੰਗ 'ਚ ਸਟਾਫ਼ ਨੂੰ ਕਿਹਾ 'ਬੇਕਾਰ'
ਕਰਮਚਾਰੀਆਂ ਨੇ ਸੀਈਓ ਦੇ ਕੰਮ 'ਤੇ ਹਮਲਾਵਰ ਅਤੇ ਬੇਰਹਿਮ ਵਿਵਹਾਰ ਦਾ ਖੁਲਾਸਾ ਕੀਤਾ
11 ਸਾਲ ਦੇ ਬੱਚੇ ਦੀ ਗੇਂਦਬਾਜ਼ੀ ਨੇ ਰੋਹਿਤ ਸ਼ਰਮਾ ਦਾ ਜਿੱਤਿਆ ਦਿਲ, ਕਿਹਾ- ਕੀ ਤੁਸੀਂ ਭਾਰਤ ਲਈ ਖੇਡੋਗੇ?...
ਲੜਕੇ ਦੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਹਿਟਮੈਨ ਨੇ ਬੱਚੇ ਨੂੰ ਨੈੱਟ 'ਤੇ ਗੇਂਦਬਾਜ਼ੀ ਕਰਨ ਲਈ ਬੁਲਾਇਆ
ਕੈਲੀਫ਼ੋਰਨੀਆ ਵਿਚ ਮਾਰੇ ਗਏ ਪੰਜਾਬੀ ਪਰਿਵਾਰ ਦਾ ਹੋਇਆ ਅੰਤਿਮ ਸਸਕਾਰ
ਯਾਦ ਵਿਚ ਕੱਢਿਆ ਗਿਆ ਕੈਂਡਲ ਮਾਰਚ, ਪਰਿਵਾਰ ਅਤੇ ਦੋਸਤਾਂ ਨੇ ਕੀਤੀ ਇਨਸਾਫ਼ ਦੀ ਮੰਗ
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਪਾਰ ਕਰਦਿਆਂ ਗੱਡੀ ਨੇ ਭਾਰਤੀ ਮੂਲ ਦੀ ਲੜਕੀ ਨੂੰ ਮਾਰੀ ਟੱਕਰ, ਹੋਈ ਮੌਤ
ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ
ਸਰੀ ਮਿਉਂਸਿਪਲ ਚੋਣਾਂ : ਤਿੰਨ ਪੰਜਾਬੀਆਂ ਨੇ ਗੱਡੇ ਝੰਡੇ, ਬਣੇ ਕੌਂਸਲਰ
ਹੈਰੀ ਬੈਂਸ, ਮਨਦੀਪ ਨਾਗਰਾ ਅਤੇ ਪ੍ਰਦੀਪ ਕੌਰ ਕੂਨਰ ਨੇ ਜਿੱਤ ਕੀਤੀ ਦਰਜ
ਆਸਟ੍ਰੇਲੀਆ ’ਚ ਹੜ੍ਹ ਦਾ ਕਹਿਰ, ਵਿਕਟੋਰੀਆ ਸੂਬੇ 'ਚ ਹਾਈ ਅਲਰਟ ਜਾਰੀ
3 ਰਾਜਾਂ ਵਿੱਚ ਭਾਰੀ ਮੀਂਹ ਕਾਰਨ ਖੇਤਰੀ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ਵਿੱਚ ਜਾਣ ਦੇ ਆਦੇਸ਼ ਦਿੱਤੇ ਹਨ।
ਕੋਰੋਨਾ ਕਾਲ 'ਚ ਸਿਹਤ ਕਾਮਿਆਂ ਨਿਸ਼ਕਾਮ ਸੇਵਾ ਨੂੰ ਸਮਰਪਿਤ ਸਕਾਟਲੈਂਡ ’ਚ ਲਗਾਈਆ ਕਾਂਸੀ ਦੀਆਂ ਮੂਰਤੀਆਂ
ਕੋਰੋਨਾ ਦਾ ਸਮਾਂ ਹਰ ਕਿਸੇ ਲਈ ਦੁਖਦਾਈ ਸਮਾਂ ਸੀ ਅਤੇ ਇਹ ਤਸਵੀਰਾਂ ਨਿਰਾਸ਼ਾ, ਥਕਾਵਟ ਆਦਿ ਨੂੰ ਦਰਸਾਉਂਦੀਆਂ ਹਨ