ਕੌਮਾਂਤਰੀ
Russia- Ukraine War: ਰੂਸ ਨੇ ਯੂਕ੍ਰੇਨ ’ਤੇ ਕੀਤਾ ਹੁਣ ਤਕ ਦਾ ਸੱਭ ਤੋਂ ਵੱਡਾ ਹਮਲਾ, 355 ਡਰੋਨ ਅਤੇ 9 ਮਿਜ਼ਾਈਲਾਂ ਸੁੱਟੀਆਂ
ਰਾਸ਼ਟਰਪਤੀ ਟਰੰਪ ਬੋਲੇ, ਪੁਤਿਨ ਦਾ ਦਿਮਾਗ਼ ਖ਼ਰਾਬ ਹੋ ਗਿਐ
Israeli attack News: ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 46 ਲੋਕ ਮਾਰੇ ਗਏ: ਡਾਕਟਰ
ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 46 ਲੋਕ ਮਾਰੇ ਗਏ- ਰਿਪੋਰਟ
ਕੁਵੈਤ ਨੇ 37 ਹਜ਼ਾਰ ਲੋਕਾਂ ਦੀ ਨਾਗਰਿਕਤਾ ਕੀਤੀ ਰੱਦ
ਨਾਗਰਿਕਤਾ ਰੱਦ ਹੋਣ ਵਾਲਿਆਂ ’ਚ 26,000 ਔਰਤਾਂ ਵੀ ਸ਼ਾਮਲ
Munir presented fake photo to PM Sharif: ਮੁਨੀਰ ਦੀਆਂ ਕਰਤੂਤਾਂ ਕਰ ਕੇ ਫਿਰ ਉੱਡਿਆ ਪਾਕਿਸਤਾਨ ਦਾ ਮਜ਼ਾਕ
Munir presented fake photo to PM Sharif: ਪੀਐਮ ਸ਼ਰੀਫ਼ ਨੂੰ ‘ਭਾਰਤ ’ਤੇ ਹਮਲੇ’ ਦੀ ਤਸਵੀਰ ਦੱਸ ਕੇ ਭੇਟ ਕੀਤੀ ਚੀਨੀ ਫ਼ੌਜੀ ਡਰਿੱਲ ਦੀ ਪੁਰਾਣੀ ਤਸਵੀਰ
Saudi Arabia News : ਹੁਣ ਸਾਊਦੀ ਅਰਬ ’ਚ ਜਾਮ ਹਰਾਮ ਨਹੀਂ ਅਖਵਾਏਗਾ, ਸਾਊਦੀ ਅਰਬ ’ਚ 2026 ’ਚ ਖੁਲ੍ਹੇਆਮ ਵਰਤੇਗੀ ਸ਼ਰਾਬ
Saudi Arabia News : ਲੰਬੇ ਸਮੇਂ ਤੋਂ ਲੱਗੀ ਪਾਬੰਦੀ ਹਟਾਉਣ ਦੀ ਯੋਜਨਾ ਦਾ ਕੀਤਾ ਐਲਾਨ, ਸ਼ਰਾਬ 'ਤੇ 73 ਸਾਲ ਪੁਰਾਣੀ ਪਾਬੰਦੀ ਹਟਾਈ ਜਾਵੇਗੀ
'What The Hell...' ਰੂਸ ਨੇ ਯੂਕਰੇਨ 'ਤੇ ਕੀਤੇ ਹਵਾਈ ਹਮਲੇ, ਟਰੰਪ ਨੇ ਗੁਆਇਆ ਆਪਾ, ਕਿਹਾ......
'ਪੁਤਿਨ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਪੁਤਿਨ ਨੂੰ ਕੀ ਹੋ ਗਿਆ''
America Firing News: ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਇੱਕ ਸ਼ਹਿਰ ਵਿੱਚ ਗੋਲੀਬਾਰੀ, 11 ਲੋਕ ਜ਼ਖ਼ਮੀ
ਸ਼ੱਕੀਆਂ ਬਾਰੇ ਜਾਂ ਗੋਲੀਬਾਰੀ ਦੇ ਕਾਰਨ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ।
London House Fire News : ਲੰਡਨ ਵਿਚ ਘਰ ’ਚ ਲੱਗੀ ਅੱਗ, ਚਾਰ ਲੋਕਾਂ ਦੀ ਮੌਤ
London House Fire News: ਘਟਨਾ ਦੇ ਸਬੰਧ ਵਿਚ ਇੱਕ 41 ਸਾਲਾ ਵਿਅਕਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ
ਸਰਬ ਪਾਰਟੀ ਵਫ਼ਦ ਨੇ ਵਿਸ਼ਵ ਨੇਤਾਵਾਂ ਨੂੰ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਨਵੀਂ ਪਹੁੰਚ ਬਾਰੇ ਦਸਿਆ
ਪਾਕਿਸਤਾਨ ਤੋਂ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਹੁਣ ਨਵੀਂ ਪਹੁੰਚ ਹੈ : ਸ਼ਸ਼ੀ ਥਰੂਰ
Pakistan News : ਖੈਬਰ-ਪਖਤੂਨਖਵਾ ਅਤੇ ਪੰਜਾਬ 'ਚ ਆਇਆ ਤੂਫ਼ਾਨ, 20 ਲੋਕਾਂ ਦੀ ਮੌਤ
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ।