ਕੌਮਾਂਤਰੀ
ਰੂਸ ਦਾ ਦਾਅਵਾ- ਯੂਕਰੇਨ ਦੀ ਫੌਜ ਨੇ ਭਾਰਤੀ ਵਿਦਿਆਰਥੀਆਂ ਨੂੰ ਬਣਾਇਆ ਬੰਧਕ, ਮਨੁੱਖੀ ਢਾਲ ਵਜੋਂ ਕੀਤੀ ਜਾ ਰਹੀ ਵਰਤੋਂ
PM ਮੋਦੀ ਨੇ ਰੂਸ ਦੇ ਰਾਸਟਰਪਤੀ ਨਾਲ ਕੀਤੀ ਗੱਲ, ਖਾਰਕੀਵ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਹੋਈ ਚਰਚਾ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਹੰਗਰੀ ਦੇ ਹੋਟਲ ਗ੍ਰੈਂਡ ਹੰਗੇਰੀਅਨ ਵਿਚ ਭਾਰਤੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ 'ਚ 240 ਵਿਦਿਆਰਥੀਆਂ ਸਮੇਤ ਅੱਜ 4 ਫਲਾਈਟਾਂ 800 ਤੋਂ ਵੱਧ ਵਿਦਿਆਰਥੀਆਂ ਨੂੰ ਲਿਆਉਣਗੀਆਂ ਵਾਪਸ ਭਾਰਤ
'ਯੂਕਰੇਨ 'ਚ ਪੜ੍ਹਾਈ ਪੂਰੀ ਨਾ ਕਰ ਸਕਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਲੈਣਗੀਆਂ ਪੋਲੈਂਡ ਦੀਆਂ ਯੂਨੀਵਰਸਿਟੀਆਂ'
ਪੋਲੈਂਡ ਪਹੁੰਚੇ ਕੇਂਦਰੀ ਮੰਤਰੀ ਵੀ.ਕੇ.ਸਿੰਘ ਨੇ ਦਿਤੀ ਜਾਣਕਾਰੀ
ਖਾਰਕੀਵ ਰਹਿੰਦੇ ਸਾਰੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ, ਤੁਰੰਤ ਖਾਰਕੀਵ ਛੱਡਣ ਦੀ ਸਲਾਹ
ਕਿਸੇ ਵੀ ਹਾਲਤ ਵਿਚ ਜਿੰਨੀ ਜਲਦੀ ਹੋ ਸਕੇ ਅੱਜ ਯੂਕਰੇਨ ਦੇ 6 ਵਜੇ (ਭਾਰਤੀ ਸਮੇਂ ਅਨੁਸਾਰ -9.30 pm) ਤੱਕ ਪੇਸੋਚਿਨ, ਬਾਬੇ ਅਤੇ ਬੇਜ਼ਲਯੁਡੋਵਕਾ ਪਹੁੰਚਣ ਲਈ ਕਿਹਾ
ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਿਹਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
ਕੈਨੇਡਾ ਸਰਕਾਰ ਨੂੰ ਪਲੰਬਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਾ ਵੱਡਾ ਬਿਆਨ, “ਤੀਜਾ ਵਿਸ਼ਵ ਯੁੱਧ ਵਿਨਾਸ਼ਕਾਰੀ ਅਤੇ ਪ੍ਰਮਾਣੂ ਯੁੱਧ ਹੋਵੇਗਾ”
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਹ ਜੰਗ ਅੱਜ ਸੱਤਵੇਂ ਦਿਨ ਵਿਚ ਪਹੁੰਚ ਗਈ ਹੈ।
ਪੁਤਿਨ ਵਲੋਂ ਪ੍ਰਮਾਣੂ ਹਮਲੇ ਦੀ ਧਮਕੀ ਤੋਂ ਬਾਅਦ ਅਸਮਾਨ ਵਿਚ ਦਿਸਿਆ ਅਮਰੀਕਾ ਦਾ Doomsday Plane
ਅਮਰੀਕਾ ਦੇ 4,315 ਪ੍ਰਮਾਣੂ ਬੰਬਾਂ ਨੂੰ ਕੰਟਰੋਲ ਕਰਨ ਦੇ ਸਮਰੱਥ ਹੈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਜਹਾਜ਼
ਹੁਣ ਬੱਚਿਆਂ ਨਾਲ ਕੈਨੇਡਾ ਜਾਣਾ ਹੋਇਆ ਆਸਾਨ, ਜਲਦ ਅਪਲਾਈ ਕਰੋ ਕੈਨੇਡਾ ਦਾ ਸਕੂਲਿੰਗ ਵੀਜ਼ਾ, ਪੜ੍ਹੋ ਪੂਰੀ ਖ਼ਬਰ
ਜੇਕਰ ਤੁਸੀਂ ਵੀ ਅਪਣੇ ਬੱਚੇ ਦਾ ਕੈਨੇਡਾ ਸਕੂਲਿੰਗ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦੀ 7657879210 ’ਤੇ ਸੰਪਰਕ ਕਰੋ।
ਖਾਰਕੀਵ ਵਿਚ ਫਸੇ ਭਾਰਤੀਆਂ ਬਾਰੇ ਰੂਸੀ ਰਾਜਦੂਤ ਦਾ ਬਿਆਨ, ਕਿਹਾ- ਉਹ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ
ਯੂਕਰੇਨ 'ਚ ਫਸੇ ਭਾਰਤੀਆਂ ਨੂੰ ਰੂਸੀ ਖੇਤਰ 'ਚੋਂ ਕੱਢਿਆ ਜਾਵੇਗਾ!
ਰੂਸ ਸਭ ਤੋਂ ਪਹਿਲਾਂ ਬੰਬਾਰੀ ਰੋਕੇ, ਫਿਰ ਗੱਲਬਾਤ ਲਈ ਬੈਠੇ- ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਜੰਗਬੰਦੀ 'ਤੇ ਸਾਰਥਕ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਨੂੰ ਯੂਕਰੇਨ ਦੇ ਸ਼ਹਿਰਾਂ 'ਤੇ ਬੰਬਾਰੀ ਬੰਦ ਕਰਨੀ ਚਾਹੀਦੀ ਹੈ।