ਕੌਮਾਂਤਰੀ
ਹੁਣ ਘੱਟ ਖਰਚੇ ’ਤੇ ਜਾਓ ਵਿਦੇਸ਼? ਬਸ ਖਰਚ ਲੋ ਇੰਨੇ ਰੁਪਏ! ਆਰਾਮ ਨਾਲ ਮਿਲੇਗਾ 26 ਦੇਸ਼ਾਂ ਦਾ ਵੀਜ਼ਾ
ਇਹਨਾਂ ਦੇਸ਼ਾਂ ਸਬੰਧੀ ਵਧੇਰੇ ਜਾਣਕਾਰੀ ਲਈ 98157-00210 ’ਤੇ ਸੰਪਰਕ ਕਰੋ।
ਪਾਕਿਸਤਾਨ 'ਚ ਭਾਰੀ ਕਾਰਨ ਡਿੱਗੀ ਮਕਾਨ ਦੀ ਛੱਤ, 6 ਦੀ ਮੌਤ
ਹਫ਼ਤੇ ਦੇ ਅੰਤ 'ਚ ਭਾਰੀ ਮੀਂਹ ਦੌਰਾਨ ਇਕ ਬੱਸ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ 'ਚ ਸਵਾਰ 19 ਲੋਕਾਂ ਦੀ ਮੌਤ ਹੋ ਗਈ
ਬਰਗਰ ਕਿੰਗ ਦੇ ਮੁਲਾਜ਼ਮ ਨੇ 27 ਸਾਲਾਂ 'ਚ ਨਹੀਂ ਲਈ ਇਕ ਵੀ ਛੁੱਟੀ, ਹੁਣ ਮਿਲੇ ਕਰੋੜਾਂ ਰੁਪਏ!
ਕੰਪਨੀ ਨੇ ਕੀਤਾ ਮਾਮੂਲੀ ਧੰਨਵਾਦ
ਇਟਲੀ ਵਿਚ ਸੋਕੇ ਨਾਲ ਨਜਿੱਠਣ ਲਈ ਐਮਰਜੈਂਸੀ ਦਾ ਐਲਾਨ
ਪੋ ਨਦੀ ਜੋ ਕਿ ਆਮ ਪਾਣੀ ਦੇ ਪੱਧਰ ਤੋਂ 85 ਪ੍ਰਤੀਸ਼ਤ ਹੇਠਾਂ ਹੈ। ਹਾਲਾਂਕਿ, ਨਦੀ ਦੇ ਬਹੁਤ ਸਾਰੇ ਹਿੱਸੇ ਸੁੱਕ ਗਏ ਹਨ
ਅਮਰੀਕਾ ਵਿਚ Gun ਖਰੀਦਣਾ ਸਬਜ਼ੀ ਖਰੀਦਣ ਜਿੰਨਾ ਆਸਾਨ, 33 ਕਰੋੜ ਦੀ ਆਬਾਦੀ ਕੋਲ 40 ਕਰੋੜ ਬੰਦੂਕਾਂ
ਅਮਰੀਕਾ ਵਿਚ ਗਨ ਕਲਚਰ ਦਾ ਇਤਿਹਾਸ 230 ਸਾਲ ਪੁਰਾਣਾ ਹੈ।
ਆਸਟ੍ਰੇਲੀਆ ਦੇ ਸਿਡਨੀ ਵਿਚ ਭਿਆਨਕ ਹੜ੍ਹ, ਲਗਭਗ 50,000 ਲੋਕ ਪ੍ਰਭਾਵਿਤ
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ।
ਅਮਰੀਕਾ: Freedom Day Parade ਦੌਰਾਨ ਹੋਈ ਗੋਲੀਬਾਰੀ, ਹੁਣ ਤੱਕ 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਕੋਪਨਹੇਗਨ ਦੇ ਸ਼ਾਪਿੰਗ ਮਾਲ ਵਿਚ ਗੋਲੀਬਾਰੀ, 3 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਮਾਮਲੇ ਵਿਚ ਇਕ 22 ਸਾਲ ਦੇ ਡੈਨਿਸ਼ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿੱਤੀ ਸਾਲ 2022 ਦੌਰਾਨ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿਚ ਦੂਜੇ ਸਥਾਨ ’ਤੇ ਭਾਰਤੀ
ਵਿੱਤੀ ਸਾਲ 2022 'ਚ USCIS ਨੇ ਕੁੱਲ 6,61,500 ਨਵੇਂ ਅਮਰੀਕੀ ਨਾਗਰਿਕਾਂ ਦਾ ਕੀਤਾ ਸਵਾਗਤ
ਕੈਨੇਡਾ ਦੇ ਸਿੱਖ ਵਕੀਲ ਨੇ ਮਹਾਰਾਣੀ ਐਲੀਜ਼ਾਬੇਥ ਦੀ ਫ਼ੋਟੋ ਅੱਗੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ
ਕਿਹਾ - ਕੁਰਬਾਨੀਆਂ ਦੇ ਕੇ ਲਈ ਹੈ ਆਜ਼ਾਦੀ, ਇਸ ਤਰ੍ਹਾਂ ਨਹੀਂ ਕਰ ਸਕਦਾ ਆਪਣੇ ਪੇਸ਼ੇ ਦੀ ਸ਼ੁਰੂਆਤ